Mull Pyar Da
Its Jayb, ਹਾ ਹਾ ਹਾ
ਖੜੀ ਰਹੀ ਅੜੀ ਰਹੀ ਸਾਹਾ ਨਾਲ ਵੜੀ ਰਹੀ
ਕਯੀ ਆਏ ਕਯੀ ਗਏ ਜੱਟੀਏ ਤੁੰ ਖੜੀ ਰਹੀ
ਜੱਟੀਏ ਤੁੰ ਖੜੀ ਰਹੀ
ਹਾਏ ਖੜੀ ਰਹੀ ਅੜੀ ਰਹੀ ਸਾਹਾ ਨਾਲ ਵੜੀ ਰਹੀ
ਕਯੀ ਆਏ ਕਯੀ ਗਏ ਜੱਟੀਏ ਤੁੰ ਖੜੀ ਰਹੀ
ਤੇਰੇ ਬਿਨਾ ਉਨਾ ਬਿੱਲੋ, ਤੇਰੇ ਨਾਲ ਡੂਨਾ ਜਿਵੇ
ਹੌਸਲਾ ਮੌਕੇ ਦੇ ਹਥਿਯਾਰ ਦਾ
ਨੀ ਦੱਸ ਬਿੱਲੋ ਨੀ ਦੱਸ ਬਿੱਲੋ
ਨੀ ਦੱਸ ਬਿੱਲੋ ਕਿਵੇਂ ਮੁੱਲ ਮੋੜੋ ਤੇਰੇ ਪ੍ਯਾਰ ਦਾ
ਨੀ ਦੱਸ ਬਿੱਲੋ ਕਿਵੇਂ ਮੁੱਲ ਮੋੜੋ ਤੇਰੇ ਪ੍ਯਾਰ ਦਾ
ਕਿਵੇਂ ਮੁੱਲ ਮੋੜੋ ਤੇਰੇ ਪ੍ਯਾਰ ਦਾ
ਨੀ ਦੱਸ ਬਿੱਲੋ ਕਿਵੇਂ ਮੁੱਲ ਮੋੜੋ ਤੇਰੇ ਪ੍ਯਾਰ ਦਾ
ਕਿਵੇਂ ਮੁੱਲ ਮੋੜੋ ਤੇਰੇ ਪ੍ਯਾਰ ਦਾ
ਕਿਵੇਂ ਮੁੱਲ ਮੋੜੋ ਤੇਰੇ ਪ੍ਯਾਰ ਦਾ
ਹੋ ਜਦੋ ਸੂਰਜ ਨੇ ਖੁਰਦੇ ਨੀ ਲੋਕ ਘਰੇ ਮੁੱਡ ਦੇ ਨੀ
ਓਦੋ ਬੀਬਾ ਨਾਲ ਪਰਛਾਵਾ ਵੀ ਨੀ ਰਿਹੰਦਾ ਨੀ
ਪਰਛਾਵਾ ਵੀ ਨੀ ਰਿਹੰਦਾ ਨੀ
ਮੰਨੀ ਬੈਠੀ ਹੂਰ ਕੋਲੇਯਾ ਨੂ kohinoor
ਹਾਏ ਤੈਨੂ ਔਂਦਾ ਜਾਂਦਾ ਤਾ ਹਰ ਏਕ ਹੋਊ ਕਿਹੰਦਾ ਨੀ
ਪਕੇਯਾ ਸਦਾਮ ਵਾਂਗੂ ਭੋਰਾ ਵੀ ਨਾ ਹਿੱਲੀ
ਨੀ ਤੂ ਸੁਣੀ ਨਾ ਕਿਸੇ ਦੀ, ਜਿਵੇਂ ਸੁਣਦੀ ਨਾ ਦਿੱਲੀ ਨੀ
ਇਕ ਇਕ ਕਰ ਗਿਅਰ ਉਂਗਲਾ ਤੇ ਚੜ ਗਏ
ਆਵਦੇ ਬਦਲ ਜਿਵੇਂ ਨਿਤ ਪਿਹਲਾ ਪੰਨਾ ਅਖ੍ਬਾਰ ਦਾ
ਨੀ ਦੱਸ ਬਿੱਲੋ ਨੀ ਦੱਸ ਬਿੱਲੋ
ਨੀ ਦੱਸ ਬਿੱਲੋ ਕਿਵੇਂ ਮੁੱਲ ਮੋੜੋ ਤੇਰੇ ਪ੍ਯਾਰ ਦਾ
ਨੀ ਦੱਸ ਬਿੱਲੋ ਕਿਵੇਂ ਮੁੱਲ ਮੋੜੋ ਤੇਰੇ ਪ੍ਯਾਰ ਦਾ
ਕਿਵੇਂ ਮੁੱਲ ਮੋੜੋ ਤੇਰੇ ਪ੍ਯਾਰ ਦਾ
ਨੀ ਦੱਸ ਬਿੱਲੋ ਕਿਵੇਂ ਮੁੱਲ ਮੋੜੋ ਤੇਰੇ ਪ੍ਯਾਰ ਦਾ
ਕਿਵੇਂ ਮੁੱਲ ਮੋੜੋ ਤੇਰੇ ਪ੍ਯਾਰ ਦਾ
ਕਿਵੇਂ ਮੁੱਲ ਮੋੜੋ ਤੇਰੇ ਪ੍ਯਾਰ ਦਾ
ਦਿਲਾ ਦੇ ਸੀ ਚੋਰ ਕਿੰਨੇ, option ਹੋਰ ਕਿੰਨੇ
ਪਰ ਤੂ ਨਾ ਤੱਕਯਾ ਕਿਸੇ ਨੂ ਅੱਖ ਪੱਟਕੇ
ਓਥੇ ਮੈਂ ਤੂ ਜਿਥੇ ਬਿੱਲੋ,ਐਨਾ ਜੋਗਾ ਕਿਥੇ ਬਿੱਲੋ
ਮਾਨ ਮੱਤੀਏ ਤੂ ਜਿੰਨਾ ਕਰੇ ਮਾਨ ਜੱਟ ਤੇ
ਵਫਾ ਤੇ ਹੁਸਨ ਕੀਤੇ ਮਿਲਦੇ ਨਾ ਮੁੱਲ ਨੀ
Arjan Arjan ਕਿਹਣ ਤੇਰੇ ਬੁੱਲ ਨੀ
ਕਿਵੇਂ ਜੌ ਸਰ ਮੇਰਾ, ਦਿਲ ਮੇਰਾ ਕਰ ਤੇਰਾ
ਕਦੇ ਆਜ਼ਮਾ ਕੇਰਾ ਅਧੇ ਬੋਲ ਉੱਤੇ ਜਾਂ ਵਾੜਦਾ