Mehal
ਜਿਥੇ ਚੱਲਦੀ ਸੌਫੀਯਾ ਖਾਸਾ ਨੀ
ਉਚਾ ਜਿੰਨਾ ਦਾ ਹਾਸਾ ਨੀ
ਹਾਏ ਮੁੰਡੇ ਓਹ੍ਨਾ ਪੀਂਦਾ ਦੇ
ਪਲਟੌਂਦੇ ਫਿਰਦੇ ਪਾਸਾ ਨੀ
ਆਵਰੇਜ ਸ਼ਾਕਲ’ਆਂ
ਕਰ੍ਨ ਦਿਲ’ਆਂ ਤੇ ਰਾਜ ਕੁਦੇ ਹਾਏ
ਹੋ ਖੁੰਡ’ਆਂ ਦੇ ਵ ਕਾਲਜੇ ਸੇਕ੍ਣ ਲ੍ਗਪੇ ਨੇ, ਲਦ੍ਪੇ ਨੇ
ਸਾਡੇ ਦੋ ਕਾਮਰੇਯਾ ਦੇ ਘਰ ਵ ਸੁਪਨੇ ਦੇਖ੍ਣ ਲ੍ਗਪੇ ਨੇ
ਮਿਤਰਾਂ ਨੂ ਹੁਣ ਮਿਹਲ ਵ ਮਤੇ ਟੇਕ੍ਣ ਲ੍ਗਪੇ ਨੇ
ਸਾਡੇ ਦੋ ਕਾਮਰੇਯਾ ਦੇ ਘਰ ਵ ਸੁਪਨੇ ਦੇਖ੍ਣ ਲ੍ਗਪੇ ਨੇ
ਮਿਤਰਾਂ ਨੂ ਹੁਣ ਮਿਹਲ ਵ ਮਤੇ ਟੇਕ੍ਣ ਲ੍ਗਪੇ ਨੇ
ਹੋ ਅੱਗੇ ਆਕੇ ਆੜ ਦੇ, ਚਾਢ ਦੇ ਨੀ
ਸਾਨੂ ਜੱਦੀ ਮਿਲੇ ਆ ਕਰਜੇ ਨੀ
ਜਿਹਦੇ ਭੀਡ’ਆਂ ਭੰਨ ਕੇ ਔਂਦੇ ਆ
ਕੀਤੇ ਰਹਿ’ਆਂ ਵਿਚ ਖਾਧ ਦੇ ਨੇ
ਹੋ ਜਿਥੇ ਦਾਦੀਯ’ਆਂ ਵਾਲੀਯ’ਆਂ-ਗੇਹਣੇ ਧਰਦੀਯ’ਆਂ ਫੀਸ’ਆਂ ਨੂ ਹਾਏ
ਪੋਤੇਯਾ ਨੂ ਇਨਸਟਾ ਉੱਤੇ ਲੋਕਿ ਲਭਦੇ ਨੇ, ਲਭਦੇ ਨੇ
ਸਾਡੇ ਦੋ ਕਾਮਰੇਯਾ ਦੇ ਘਰ ਵ ਸੁਪਨੇ ਦੇਖ੍ਣ ਲ੍ਗਪੇ ਨੇ
ਮਿਤਰਾਂ ਨੂ ਹੁਣ ਮਿਹਲ ਵ ਮਤੇ ਟੇਕ੍ਣ ਲ੍ਗਪੇ ਨੇ
ਸਾਡੇ ਦੋ ਕਾਮਰੇਯਾ ਦੇ ਘਰ ਵ ਸੁਪਨੇ ਦੇਖ੍ਣ ਲ੍ਗਪੇ ਨੇ
ਮਿਤਰਾਂ ਨੂ ਹੁਣ ਮਿਹਲ ਵ ਮਤੇ ਟੇਕ੍ਣ ਲ੍ਗਪੇ ਨੇ
ਹੋ ਕੋਈ ਦਿਸ੍ਦਾ ਨੀ ਸੀ ਪਾਠ ਕੁਦੇ
ਕੁਝ ਬੰਜੇ ਸੀ ਗੀ ਝਾਕ ਕੁਦੇ
ਹਰ ਟੱਬਰ ਚੋ ਕੈਨਡਾ ਆਏ
ਹੁਣ ਇੱਕ ਨਾ ਇੱਕ ਜਵਾਖ ਕੁਦੇ
ਡੋਰ ਦੇ ਰਿਸ਼ਤੇਦਾਰ ਕ੍ਲੋਜ਼ ਹੋਣ ਨੂ ਫਿਰਦੇ ਨੇ ਹਾਏ
ਜਿਹਦੇ ਵ੍ੜਟ ਦੇ ਨੀ ਸੀ ਸਾਰੇ ਅੱਜ ਸ੍ਮੇੱਟਣ ਲ੍ਗਪੇ ਨੇ, ਲਦ੍ਪੇ ਨੇ
ਸਾਡੇ ਦੋ ਕਾਮਰੇਯਾ ਦੇ ਘਰ ਵ ਸੁਪਨੇ ਦੇਖ੍ਣ ਲ੍ਗਪੇ ਨੇ
ਮਿਤਰਾਂ ਨੂ ਹੁਣ ਮਿਹਲ ਵ ਮਤੇ ਟੇਕ੍ਣ ਲ੍ਗਪੇ ਨੇ
ਸਾਡੇ ਦੋ ਕਾਮਰੇਯਾ ਦੇ ਘਰ ਵ ਸੁਪਨੇ ਦੇਖ੍ਣ ਲ੍ਗਪੇ ਨੇ
ਮਿਤਰਾਂ ਨੂ ਹੁਣ ਮਿਹਲ ਵ ਮਤੇ ਟੇਕ੍ਣ ਲ੍ਗਪੇ ਨੇ
ਹੋ ਆਖ’ਆਂ ਸੋਚ’ਆਂ ਨੇ ਬਿੰਨੀਯਾ ਸੀ
ਜਿਹਦੇ ਚਾਢ ਦੇ ਪਹਿ ਤੋ ਮੀਨੀ’ਆਂ ਸੀ
ਪੁੱਤ ਸ਼ਿਅਰ ਪ੍ਧੇ, ਮਯਾ ਘੱਲ ਦੀ ਸੀ
ਪੰਜੀਰੀ ਦੇ ਨਾਲ ਪਿੰਣੀਯਾ ਨੀ
ਓਹਨੇ ਚੱਕੀ ਗੱਡੀ ਕੈਸ਼
ਬੀਯੀ ਚੋ ਕੱਦ ਦਾ ਆਏ, ਹਾਏ
ਜੋ ਬਾਹਲੇ ਉਧ ਦੇ ਸੀ
ਹੁਣ ਕੰਨੀਯਾ ਲ੍ਪੇਟਂ ਲ੍ਗਪੇ ਨੇ, ਲ੍ਗਪੇ ਨੇ
ਸਾਡੇ ਦੋ ਕਾਮਰੇਯਾ ਦੇ ਘਰ ਵ ਸੁਪਨੇ ਦੇਖ੍ਣ ਲ੍ਗਪੇ ਨੇ
ਮਿਤਰਾਂ ਨੂ ਹੁਣ ਮਿਹਲ ਵ ਮਤੇ ਟੇਕ੍ਣ ਲ੍ਗਪੇ ਨੇ
ਸਾਡੇ ਦੋ ਕਾਮਰੇਯਾ ਦੇ ਘਰ ਵ ਸੁਪਨੇ ਦੇਖ੍ਣ ਲ੍ਗਪੇ ਨੇ
ਮਿਤਰਾਂ ਨੂ ਹੁਣ ਮਿਹਲ ਵ ਮਤੇ ਟੇਕ੍ਣ ਲ੍ਗਪੇ ਨੇ
ਹੋ ਕਿਸੇ ਅਲੜਪੁਣੇ ਦੀ ਸੰਗ ਵਰਗਾ
ਮੇਲੇ ਚੋ ਛ੍ਧਾਈ ਵੈਂਗ ਵਰਗਾ
ਕ੍ਦੇ ਗੀਤ’ਆਂ ਉੱਤੇ ਹੁਸਨ ਦਿਸੇ
ਕ੍ਦੇ ਰੋਹ ਦਿਸ੍ਦਾ ਆਏ ਜੁਂਗ ਵਰਗਾ
ਓ ਜ੍ੜ’ਆਂ ਡੂਂਗੀਆਂ
ਬੁੱਲੇਆਂ ਤੋ ਪੱਟ ਹੋਣਾ ਨੀ, ਹਾਏ
ਅਰਜਨ ਨਾਲ ਲੋਕਿ ਕਲਮ’ਆਂ ਮੇਚਨ ਲ੍ਗਪੇ ਨੇ, ਲਦ੍ਪੇ ਨੇ
ਸਾਡੇ ਦੋ ਕਮਰੇਯਾ ਦੇ ਘਰ ਵ ਸੁਪਨੇ ਦੇਖ੍ਣ ਲ੍ਗਪੇ ਨੇ
ਮਿਤਰਾਂ ਨੂ ਹੁਣ ਮਿਹਲ ਵ ਮਤੇ ਟੇਕ੍ਣ ਲ੍ਗਪੇ ਨੇ
ਮਿਤਰਾਂ ਨੂ ਹੁਣ ਮਹੇਲ ਵ ਮਤੇ ਟੇਕ੍ਣ ਲ੍ਗਪੇ ਨੇ