Mehal [Lofi]
ਜਿਥੇ ਚੱਲਦੀ ਸੌਫੀਯਾ ਖਾਸਾ ਨੀ
ਉਚਾ ਜਿੰਨਾ ਦਾ ਹਾਸਾ ਨੀ
ਹਾਏ ਮੁੰਡੇ ਓਹ੍ਨਾ ਪਿੰਡਾਂ ਦੇ
ਪਲਟੌਂਦੇ ਫਿਰਦੇ ਪਾਸਾ ਨੀ
ਆਵਰੇਜ ਸ਼ਾਕਲ’ਆਂ
ਕਰ੍ਨ ਦਿਲ’ਆਂ ਤੇ ਰਾਜ ਕੁੜੇ ਹਾਏ
ਹੋ ਖੁੰਡ’ਆਂ ਦੇ ਵ ਕਾਲਜੇ ਸੇਕ੍ਣ ਲ੍ਗਪੇ ਨੇ, ਲਦ੍ਪੇ ਨੇ
ਸਾਡੇ ਦੋ ਕਮਰੇਯਾ ਦੇ ਘਰ ਵ ਸੁਪਨੇ ਦੇਖ੍ਣ ਲ੍ਗਪੇ ਨੇ
ਮਿਤਰਾਂ ਨੂ ਹੁਣ ਮਿਹਲ ਵ ਮਤੇ ਟੇਕ੍ਣ ਲ੍ਗਪੇ ਨੇ
ਸਾਡੇ ਦੋ ਕਮਰੇਯਾ ਦੇ ਘਰ ਵ ਸੁਪਨੇ ਦੇਖ੍ਣ ਲ੍ਗਪੇ ਨੇ
ਮਿਤਰਾਂ ਨੂ ਹੁਣ ਮਿਹਲ ਵ ਮਤੇ ਟੇਕ੍ਣ ਲ੍ਗਪੇ ਨੇ
ਹੋ ਅੱਗੇ ਆਕੇ ਆੜ ਦੇ, ਚਢ ਦੇ ਨੀ
ਸਾਨੂ ਜੱਦੀ ਮਿਲੇ ਆ ਕਰਜੇ ਨੀ
ਜਿਹਦੇ ਭੀਡ’ਆਂ ਭੰਨ ਕੇ ਔਂਦੇ ਆ
ਕੀਤੇ ਰਹਿ’ਆਂ ਵਿਚ ਖੜ ਦੇ ਨੇ
ਹੋ ਜਿਥੇ ਦਾਦੀਯ’ਆਂ ਵਾਲੀਯ’ਆਂ-ਗੇਹਣੇ ਧਰਦੀਯ’ਆਂ ਫੀਸ’ਆਂ ਨੂ ਹਾਏ
ਪੋਤੇਯਾ ਨੂ ਇਨਸਟਾ ਉੱਤੇ ਲੋਕਿ ਲਭਦੇ ਨੇ, ਲਭਦੇ ਨੇ
ਸਾਡੇ ਦੋ ਕਮਰੇਯਾ ਦੇ ਘਰ ਵ ਸੁਪਨੇ ਦੇਖ੍ਣ ਲ੍ਗਪੇ ਨੇ
ਮਿਤਰਾਂ ਨੂ ਹੁਣ ਮਿਹਲ ਵ ਮਤੇ ਟੇਕ੍ਣ ਲ੍ਗਪੇ ਨੇ
ਸਾਡੇ ਦੋ ਕਮਰੇਯਾ ਦੇ ਘਰ ਵ ਸੁਪਨੇ ਦੇਖ੍ਣ ਲ੍ਗਪੇ ਨੇ
ਮਿਤਰਾਂ ਨੂ ਹੁਣ ਮਿਹਲ ਵ ਮਤੇ ਟੇਕ੍ਣ ਲ੍ਗਪੇ ਨੇ
ਹੋ ਕੋਈ ਦਿਸ੍ਦਾ ਨੀ ਸੀ ਪਾਠ ਕੁੜੇ
ਕੁਝ ਬੰਜੇ ਸੀ ਗੀ ਝਾਕ ਕੁੜੇ
ਹਰ ਟੱਬਰ ਚੋ ਕੈਨਡਾ ਆਏ
ਹੁਣ ਇੱਕ ਨਾ ਇੱਕ ਜਵਾਕ ਕੁੜੇ
ਦੂਰ ਦੇ ਰਿਸ਼ਤੇਦਾਰ close ਹੋਣ ਨੂ ਫਿਰਦੇ ਨੇ ਹਾਏ
ਜਿਹਦੇ ਵ੍ੜਟ ਦੇ ਨੀ ਸੀ ਸਾਰੇ ਅੱਜ ਸ੍ਮੇੱਟਣ ਲ੍ਗਪੇ ਨੇ, ਲ੍ਗਪੇ ਨੇ
ਸਾਡੇ ਦੋ ਕਮਰੇਯਾ ਦੇ ਘਰ ਵ ਸੁਪਨੇ ਦੇਖ੍ਣ ਲ੍ਗਪੇ ਨੇ
ਮਿਤਰਾਂ ਨੂ ਹੁਣ ਮਿਹਲ ਵ ਮਤੇ ਟੇਕ੍ਣ ਲ੍ਗਪੇ ਨੇ
ਸਾਡੇ ਦੋ ਕਮਰੇਯਾ ਦੇ ਘਰ ਵ ਸੁਪਨੇ ਦੇਖ੍ਣ ਲ੍ਗਪੇ ਨੇ
ਮਿਤਰਾਂ ਨੂ ਹੁਣ ਮਿਹਲ ਵ ਮਤੇ ਟੇਕ੍ਣ ਲ੍ਗਪੇ ਨੇ