Kalli Sohni
Yeah proof!
ਹੋ ਨਾ ਤੇਰਾ ਜਾਪਦੇ ਤੇ ਕੈਂਠੇ ਜੱਟੀਏ
ਮਿੱਤਰਾਂ ਦਾ ਨਾਮ ਜਪਾਨ ਪਰਾਂਦੀਆਂ
ਹਾਏ ਆਂਖ ਤੇਰੀ ਦਾਰੂ ਦਾ ਜੇ ਨਮੇ ਤੋਫੜ ਦੀ
ਨਾਰਾਂ ਸਾਡੇ ਪਰੇਸ਼ਾਮੀ ਦੀਆਂ ਸੌਹਾਂ ਖਾਂਦੀਆਂ
ਜੀ ਲੱਗਨੋ ਹਟਾ ਦੁ ਸਾ ਕੱਢਣੋ ਹਟਾ ਦੁ
ਲੱਗਨੋ ਹਟਾ ਦੁ ਸਾ ਕੱਢਣੋ ਹਟਾ ਦੁ
ਮੁੜਕੇ ਨਾ ਕਹੀ ਮੈਨੂੰ ਪਹਿਲਾ ਨੀ ਕਿਹਾ
ਨੀ ਤੂੰ ਕੱਲੀ ਸੋਹਣੀ ਲੱਗਣ ਦਾ
ਕੱਲੀ ਸੋਹਣੀ ਲੱਗਣ ਦਾ ਠੇਕਾ ਨੀ ਲਿਆ
ਮਿੱਤਰਾਂ ਨਾ ਹਾਜੇ ਤੇਰਾ ਪੇਚਾ ਨੀ ਪਿਆ
ਮਿੱਤਰਾਂ ਨਾ ਹਾਜੇ ਤੇਰਾ ਪੇਚਾ ਨੀ ਪਿਆ
ਨੀ ਤੂੰ ਕੱਲੀ ਸੋਹਣੀ ਲੱਗਣ ਦਾ
ਕੱਲੀ ਸੋਹਣੀ ਲੱਗਣ ਦਾ ਠੇਕਾ ਨੀ ਲਿਆ
ਕੱਚੀ ਕਾਪੀ ਵਾਂਗੂ ਚੱਲੇ ਦੀ ਰਫ ਬਿੱਲੋ
ਜੰਮੇ ਬੱਲਾ ਬੱਲਾ ਜੀਤ ਕਰੂੰਗਾ ਵਾਸਤੇ
Cat fight ਆਂ ਅੱਲ੍ਹੜਾਂ ਚ ਹੋਣੇ
ਹੱਕ ਚੋਬਰਾਂ ਤੇ ਸੋਹਣੀਏ ਜਤੋਂਨ ਵਾਸਤੇ
ਦਿੱਟੋ ਦੀਤਾ ਕਰਦਿਆਂ , ਸਾਡੇ ਉੱਤੇ ਮਾਰਦੀਆਂ
ਦਿੱਟੋ ਦੀਤਾ ਕਰਦਿਆਂ , ਸਾਡੇ ਉੱਤੇ ਮਾਰਦੀਆਂ
ਲੱਕ ਦਾ ਵੀ ਪਹਿਲਾ ਆਲਾ ਮੇਚਾ ਨੀ ਰਿਹਾਂ
ਨੀ ਤੂੰ ਕੱਲੀ ਸੋਹਣੀ ਲੱਗਣ ਦਾ
ਕੱਲੀ ਸੋਹਣੀ ਲੱਗਣ ਦਾ ਠੇਕਾ ਨੀ ਲਿਆ
ਮਿੱਤਰਾਂ ਨਾ ਹਜੇ ਤੇਰਾ ਪੇਚਾ ਨੀ ਪਿਆ
ਮਿੱਤਰਾਂ ਨਾ ਹਜੇ ਤੇਰਾ ਪੇਚਾ ਨੀ ਪਿਆ
ਨੀ ਤੂੰ ਕੱਲੀ ਸੋਹਣੀ ਲੱਗਣ ਦਾ
ਕੱਲੀ ਸੋਹਣੀ ਲੱਗਣ ਦਾ ਠੇਕਾ ਨੀ ਲਿਆ
Yeah proof!
ਗੱਭਰੂ ਨੂੰ , ਦੇਖਣੇ ਨੂੰ ਤਾਰਸੇਗੀ
ਜਿਵੇਂ ਬੀਕਾਨੇਰ ਬਰਸਾਤ ਨੂੰ ਬਿੱਲੋ
Beauty sleep ਪੂਰੀ ਨਾਇਯੋ ਹੋਣੀ ਤੇਰੀ
ਡੱਕੂ ਕੱਲਾ ਕੱਲਾ ਪਹਿਰ ਰਾਤ ਨੂੰ ਬਿੱਲੋ
ਬੰਦਾ ਕਾਰ ਡਿਨਦੀ ਹੈਂਗ , ਜੌਹਲ ਕਹਿੰਦੀ ਫਲੱਗ
ਬੰਦਾ ਕਾਰ ਡਿਨਦੀ ਹੈਂਗ , ਜੌਹਲ ਕਹਿੰਦੀ ਫਲੱਗ
ਤੂੰ ਤਾ ਹੋਰਾਂ ਨੂੰ ਕਹੇਗੀ ਥੋੜ ’ਦਾ ਚੇਤਾ ਨੀ ਰਿਹਾਂ
ਨੀ ਤੂੰ ਕੱਲੀ ਸੋਹਣੀ ਲੱਗਣ ਦਾ
ਕੱਲੀ ਸੋਹਣੀ ਲੱਗਣ ਦਾ ਠੇਕਾ ਨੀ ਲਿਆ
ਮਿੱਤਰਾਂ ਨਾ ਹਾਜੇ ਤੇਰਾ ਪੇਚਾ ਨੀ ਪਿਆ
ਮਿੱਤਰਾਂ ਨਾ ਹਾਜੇ ਤੇਰਾ ਪੇਚਾ ਨੀ ਪਿਆ
ਨੀ ਤੂੰ ਕੱਲੀ ਸੋਹਣੀ ਲੱਗਣ ਦਾ ਠੇਕਾ ਨੀ ਲਿਆ
ਕੱਲੀ ਸੋਹਣੀ ਲੱਗਣ ਦਾ ਠੇਕਾ ਨੀ ਲਿਆ
ਉੱਦ ਵਾਂਗੂ ਮਾਰਦੀ ਐ ਮਹਿਕਾਂ
ਹਾਏ ਨੀ ਨਖਰੋ ਤੂੰ ਚਿੱਲੇ ਹੋਏ ਬਦਾਮ ਵਰਗੀ
ਧੱਕੇ ਨਾਲ ਹਾਨ ਛੱਡਣਾ ਵੀ ਨਾ
ਕਰੇ ਮੁੰਡੇ ਦੀ ਵੀ ਅੱਡੀ ਆ ਸਦਾਮ ਵਰਗੀ
ਅਰਜੁਨ ਅਰਜਨ ਹੁੰਦੀ ਗੱਲ ਗੀਤਾਂ ਵਿਚ ਗੁੰਦੀ
ਅਰਜੁਨ ਅਰਜਨ ਹੁੰਦੀ ਗੱਲ ਗੀਤਾਂ ਵਿਚ ਗੁੰਦੀ
ਹੋ ਨਖਰੋ ਮੈਂ ਨਖਰਾ ਨੀ ਨਾਰਾਂ ਦਾ ਸ਼ਹਿਆ
ਨੀ ਤੂੰ ਕੱਲੀ ਸੋਹਣੀ ਲੱਗਣ ਦਾ ਠੇਕਾ ਨੀ ਲਿਆ
ਕੱਲੀ ਸੋਹਣੀ ਲੱਗਣ ਦਾ ਠੇਕਾ ਨੀ ਲਿਆ
ਮਿੱਤਰਾਂ ਨਾ ਹਾਜੇ ਤੇਰਾ ਪੇਚਾ ਨੀ ਪਿਆ
ਮਿੱਤਰਾਂ ਨਾ ਹਾਜੇ ਤੇਰਾ ਪੇਚਾ ਨੀ ਪਿਆ
ਨੀ ਤੂੰ ਕੱਲੀ ਸੋਹਣੀ ਲੱਗਣ ਦਾ ਠੇਕਾ ਨੀ ਲਿਆ