Janu Janu

Arjan Dhillon

ਹਾਏ ਵਾਕ ਲੈਕੇ ਰੱਖੇ ਸੀਗੇ ਨੌਂ ਜਿੰਨਾ ਦੇ
ਚਰਚੇ ਹੁੰਦੇ ਸੀ ਥਾਂ ਥਾਂ ਜਿੰਨਾ ਦੇ
ਹਾਏ ਵਾਕ ਲੈਕੇ ਰੱਖੇ ਸੀਗੇ ਨੌਂ ਜਿੰਨਾ ਦੇ
ਚਰਚੇ ਹੁੰਦੇ ਸੀ ਥਾਂ ਥਾਂ ਜਿੰਨਾ ਦੇ
ਹੋ ਜਾਨ ਜੇੜੇ ਯਾਰਾਂ ਦੀ ਨੀ , Eye Candy ਨਾਰਾਂ ਦੀ
Eye Candy ਨਾਰਾਂ ਦੀ , ਨੀ ਜਾਨ ਜੇੜੇ ਯਾਰਾਂ ਦੀ
ਹਰ ਕੁੜੀ ਸਾਹਾਂ ਚ ਪੀਰਾਉਣ ਲੱਗ ਪਈ
ਕਹਿੰਦੇ ਜੱਟਾਂ ਨੂੰ ਵੀ ਜਾਨੁ ਜਾਨੁ ਹੋਣ ਲੱਗ ਪਈ
ਹੋਣ ਲੱਗ ਪਈ , ਹੋਣ ਲੱਗ ਪਈ
ਕਹਿੰਦੇ ਜੱਟਾਂ ਨੂੰ ਵੀ ਜਾਨੁ ਜਾਨੁ ਹੋਣ ਲੱਗ ਪਈ
ਹੋਣ ਲੱਗ ਪਈ , ਹੋਣ ਲੱਗ ਪਈ
ਉਹ G Wagon ਵਿਚ ਘੁੱਮਦੀ ਆ ਦਿੱਸਦੀ
ਹੋਇ ਫਿਰੇ ਡਾਰਲੋ ਦੁਪਹਿਰੇ Tipsy
ਹਾਏ ਅੰਖ ਗੱਬਰੂ ਦੀ ਹੈਜ਼ੀ ਹਿੱਕ ਉੱਤੇ ਲੜਦੀ
ਮੈਂ ਕਹਿਣਾ ਸੌਖੀ ਟੱਪਜੇ ਜਵਾਨੀ ਚੜ੍ਹਦੀ
ਉਮਰਾਂ ਦਾ Haze, ਕੁੜੀ ਕਰਦੀ Crave
ਕਰਦੀ Crave, ਕਹਿੰਦੇ ਉਮਰਾਂ ਦਾ Haze
ਤਾਹੀਂ ਬਿੰਦੇ ਬਿੰਦੇ ਲਾਉਣ Phone ਲੱਗ ਪਈ
ਨੀ ਕਹਿੰਦੇ ਜੱਟਾਂ ਨੂੰ ਵੀ ਜਾਨੁ ਜਾਨੁ ਹੋਣ ਲੱਗ ਪਈ
ਹੋਣ ਲੱਗ ਪਈ , ਹੋਣ ਲੱਗ ਪਈ
ਨੀ ਕਹਿੰਦੇ ਜੱਟਾਂ ਨੂੰ ਵੀ ਜਾਨੁ ਜਾਨੁ ਹੋਣ ਲੱਗ ਪਈ
ਹੋਣ ਲੱਗ ਪਈ , ਹੋਣ ਲੱਗ ਪਈ
ਕਾਂਡ ਕਰੇ ਬਿਨਾਂ ਮੁੜੇ ਨਾ ਸੀ ਸੁੱਕੇ ਮਿੱਤਰੋਂ
ਵਰਾਂਦਾ ਦੀ ਥਾ ਆਉਣ ਲੱਗੇ Bouquet ਮਿੱਤਰੋਂ
ਉਹ ਨਾਰਾਂ ਰੁੱਸਿਆ ਵੀ Vodka ਤੋਂ ਵੱਧ ਤਿੱਖੀਆਂ
ਗੱਲਾਂ ਬਕਲਾਵੇ ਨਾਲੋਂ ਵੱਧ ਮਿੱਠੀਆਂ
ਉਹ ਜਮਾਨਾ ਡਿੱਗੇ ਪੈਰੀ , ਵੱਡਾ ਵੱਢਣ ਵੀ ਜਿਹੜੀ
ਵੱਢਣ ਵੀ ਜ਼ਹਿਰੀ , ਨੀ ਜਮਾਨਾ ਡਿੱਗੇ ਪੈਰੀ
Hype ਸਾਡੀ ਸਿਖਰਾਂ ਨੂੰ ਚਾਉਣ ਲੱਗ ਪਈ
ਹੋ ਕਹਿੰਦੇ ਜੱਟਾਂ ਨੂੰ ਵੀ ਜਾਨੁ ਜਾਨੁ ਹੋਣ ਲੱਗ ਪਈ
ਹੋਣ ਲੱਗ ਪਈ , ਹੋਣ ਲੱਗ ਪਈ
ਕਹਿੰਦੇ ਜੱਟਾਂ ਨੂੰ ਵੀ ਜਾਨੁ ਜਾਨੁ ਹੋਣ ਲੱਗ ਪਈ
ਹੋਣ ਲੱਗ ਪਈ , ਹੋਣ ਲੱਗ ਪਈ
ਉਹ Dhillon Sidhu Gill Grewal ਮਿੱਤਰੋਂ
ਯਾਰੀ Virk'ਆ ਤੇ Bhullar'ਆ ਦੇ ਨਾਲ ਮਿੱਤਰੋਂ
ਉਹ ਇਸੇ ਗੱਲੋਂ ਗੱਬਰੂ ਵੀ ਲੱਤ ਲਾਉਂਦੇ ਨੀ
ਚੱਕਮੇਂ ਜੇ ਡੌਲੇ ਕਹਿੰਦੇ ਪਿੰਡ ਆਉਂਦੇ ਨੀ
ਉਹ ਸੋਹਰੇ ਭਾਲਦੀ ਆਏ ਸ਼ਹਿਰ
ਕਹਿੰਦੇ ਪਿੰਡਾਂ ਨਾਲ ਵੈਰ
ਪਿੰਡਾਂ ਨਾਲ ਵੈਰ , ਸੋਹਰੇ ਭਾਲਦੀ ਐ ਸ਼ਹਿਰ
ਤਾਹੀਂ ਅਰਜਣਾ End ਵਿਚ ਮਾਰ ਵੱਜਦੀ ਨੀ
ਕਹਿੰਦੇ ਜੱਟਾਂ ਨੂੰ ਵੀ ਜਾਨੁ ਜਾਨੁ ਹੋਣ ਲੱਗ ਪਈ
ਹੋਣ ਲੱਗ ਪਈ , ਹੋਣ ਲੱਗ ਪਈ
ਨੀ ਕਹਿੰਦੇ ਜੱਟਾਂ ਨੂੰ ਵੀ ਜਾਨੁ ਜਾਨੁ ਹੋਣ ਲੱਗ ਪਈ
ਹੋਣ ਲੱਗ ਪਈ , ਹੋਣ ਲੱਗ ਪਈ

Curiosidades sobre la música Janu Janu del Arjan Dhillon

¿Cuándo fue lanzada la canción “Janu Janu” por Arjan Dhillon?
La canción Janu Janu fue lanzada en 2022, en el álbum “Jalwa”.

Músicas más populares de Arjan Dhillon

Otros artistas de Dance music