Hommie Call
Desi crew
ਪੁੱਛੇ ਤਾਂ ਦੱਸ ਦੀਨੇ ਆ ਪੁੱਛੇ ਤਾਂ ਦੱਸ ਦੀਨੇ ਆ
ਹੋ ਪੁੱਛੇ ਤਾਂ ਦੱਸ ਦੀਨੇ ਆ ਚੋਬਰ ਕਿੰਨਾ ਕਰਦੇ ਆ
ਯਾਰ ਦੀ ਹਾਕ ਬੱਜੀ ਤੇ ਚਾਵਾਂ ਤੌ ਉੱਠ ਖੜ੍ਹਦੇ ਆ
ਯਾਰ ਦੀ ਹਾਕ ਬੱਜੀ ਤੇ ਚਾਵਾਂ ਤੌ ਉੱਠ ਖੜ੍ਹਦੇ ਆ
ਹਾਏ ਯਾਰ ਦੀ ਹਾਕ ਬੱਜੀ ਤੇ ਚਾਵਾਂ ਤੌ ਉੱਠ ਖੜ੍ਹਦੇ ਆ
ਓ ਯਾਰ ਯਾਰਾਂ ਦੀਆਂ ਬਾਹਵਾਂ ਨੀ ਬਾਹਵਾਂ ਨੀ
ਅਸਲੇ ਨਾਲ ਕਰਦੇ ਛਾਵਾਂ ਨੀ ਛਾਵਾਂ ਨੀ
ਓ ਜਦੋ ਖੜ੍ਹਨਾ ਹੀ ਪੈਜੇ ਮਾੜਾ ਚੰਗਾ ਕੀਨੇ ਦੇਖਣਾ
ਜਾਣਾ ਹੋਵੇ ਚੁੱਲਿਆਂ ਦਾ ਰੰਦਾ ਕਿੰਨੇ ਦੇਖਣਾ
ਜਿਹੜਾ ਆਵੇ ਬੰਦਾ ਕੀਨੇ ਦੇਖਣਾ
ਮੁੱਖ ਮੋੜ ਦੀਏ ਸਰਕਾਰਾਂ ਦੇ
ਜੋ ਦੁਲ੍ਹੇ ਸਾਹ ਦਿਲਵਾਰਾਂ ਦੇ
ਤਖਤਾਂ ਮੂਹਰੇ ਅੜ੍ਹਦੇ ਆ
ਯਾਰ ਦੀ ਹਾਕ ਬੱਜੀ ਤੇ ਚਾਵਾਂ ਤੌ ਉੱਠ ਖੜ੍ਹਦੇ ਆ
ਯਾਰ ਦੀ ਹਾਕ ਬੱਜੀ ਤੇ ਚਾਵਾਂ ਤੌ ਉੱਠ ਖੜ੍ਹਦੇ ਆ
ਹਾਏ ਯਾਰ ਦੀ ਹਾਕ ਬੱਜੀ ਤੇ ਚਾਵਾਂ ਤੌ ਉੱਠ ਖੜ੍ਹਦੇ ਆ
ਯਾਰਾਂ ਨਾਲ ਯਾਰ ਜਦੋ ਖੜ੍ਹਦੇ ਨੀ ਖੜ੍ਹਦੇ ਨੀ
ਚੈਂਬਰਾਂ ਦੇ ਉੱਤੇ ਰਾਉਂਡ ਚੜ੍ਹਦੇ ਨੀ ਚੜ੍ਹਦੇ ਨੀ
ਟੁੱਟਣੇ ਦਾ ਡਰ ਹੁੰਦਾ ਕੱਚ ਦੀਆਂ ਵੰਗਾਂ ਨੂੰ
ਚਰਚਾ ਹਵਾਵਾਂ ਵਾਲਾ ਹੁੰਦਾ ਏ ਪਤੰਗਾਂ ਨੂੰ
ਜੇਲਾਂ ਜੁਲਾਂ ਆਲਾ ਕਾਹਦਾ ਰੌਬ ਆ ਮਲੰਗਾ ਨੂੰ
ਤੁਰਦੇ ਆ ਜਦ ਜੁੜਕੇ ਨੀ ਯਾਰ ਜਿੰਨ੍ਹਾਂ ਦੇ ਬੁਰਸ਼ੇ ਨੀ
ਬਰਸ਼ੇਆਂ ਤੌ ਕਿ ਡਰਦੇ ਆ
ਯਾਰ ਦੀ ਹਾਕ ਬੱਜੀ ਤੇ ਚਾਵਾਂ ਤੌ ਉੱਠ ਖੜ੍ਹਦੇ ਆ
ਯਾਰ ਦੀ ਹਾਕ ਬੱਜੀ ਤੇ ਚਾਵਾਂ ਤੌ ਉੱਠ ਖੜ੍ਹਦੇ ਆ
ਹਾਏ ਯਾਰ ਦੀ ਹਾਕ ਬੱਜੀ ਤੇ ਚਾਵਾਂ ਤੌ ਉੱਠ ਖੜ੍ਹਦੇ ਆ
ਭਾਵੇ ਸ਼ੋਹਰਤਾਂ ਮੋਹਬਤਾਂ ਲੱਖ ਨੀ ਬਿੱਲੋ ਲੱਖ ਨੀ ਬਿੱਲੋ
ਯਾਰੀ ਬਿਨਾ ਸਾਡੇ ਕੋਲੇ ਕੱਖ ਨੀ ਬਿੱਲੋ ਕੱਖ ਨੀ ਬਿੱਲੋ
ਕਿਸੇ ਦੇ ਨੀ ਯਾਰ ਹੁੰਦੇ ਜੇਹੜੇ ਯਾਰ ਸਭ ਦੇ
ਯਾਰਾਂ ਨਾਲ ਬੈਠਕਾਂ ਚੁਬਾਰੇ ਹੁੰਦੇ ਸਜਦੇ
ਯਾਰਾਂ ਬਿਨਾ ਵੀ ਸੋਹਣੇ ਓੰਨੇ ਸੋਹਣੇ ਲੱਗਦੇ
ਓ ਅਰਜਨ ਗੱਲ ਮਕਾਉਂਦਾ ਮਿੱਠੀਏ
ਜਿੱਤੀਏ ਤਾਂ ਕੱਠੇ ਜਿੱਤੀਏ
ਹਾਰਦੇ ਤਾਂ ਕੱਠੇ ਹਰ ਗਏ ਆ
ਯਾਰ ਦੀ ਹਾਕ ਬੱਜੀ ਤੇ ਚਾਵਾਂ ਤੌ ਉੱਠ ਖੜ੍ਹਦੇ ਆ
ਯਾਰ ਦੀ ਹਾਕ ਬੱਜੀ ਤੇ ਚਾਵਾਂ ਤੌ ਉੱਠ ਖੜ੍ਹਦੇ ਆ
ਹਾਏ ਯਾਰ ਦੀ ਹਾਕ ਬੱਜੀ ਤੇ ਚਾਵਾਂ ਤੌ ਉੱਠ ਖੜ੍ਹਦੇ ਆ