Fire Fur [Lofi]
ਹੋ ਮਿਲੇ ਪਿਆਰਾ ਵਿਚ ਛੱਲੇ ਮਿਲੇ ਵੈਰਾ ਵਿਚ ਟੱਕ
ਕਹਿਲੇ ਅੱਤ ਭਾਵੇਂ ਜੱਟ
ਕੱਲਾ ਕੱਲਾ ਸਵਾ ਲੱਖ
ਹੋ ਥੱਲੇ ਯਾਰ ਉੱਤੇ ਰੱਬ ਬਿੱਲੋ
ਜਾਨਲੇਵਾ ਦੱਬ
ਅਸੀਂ ਕੱਢ ਦੇਈਏ ਗਰਦ ਗੁਰੂਰ ਦੀ
ਰਕਾਨੇ ਮੁੰਡੇ ਕਰਦੇ ਨੀ ਘੋਲ ਫਾਇਰ ਫੁਰ ਦੀ
ਸੋਚਦੇ ਨੀ ਗੱਲ ਬੋਹੋਤੀ ਦੂਰ ਦੀ
ਰਕਾਨੇ ਮੁੰਡੇ ਕਰਦੇ ਨੀ ਘੋਲ ਫਾਇਰ ਫੁਰ ਦੀ
ਰਕਾਨੇ ਮੁੰਡੇ ਕਰਦੇ ਨੀ ਘੋਲ ਫਾਇਰ ਫੁਰ ਦੀ
ਓ ਦਾਰੂ ਰੇਪ ਕਪ ਚ ਨੀ ਲੱਖਾਂ
ਚ ਨੀ ਉਜ਼ੀ ਗਨ ਆ ਹੱਥਾਂ ਚ ਨੀ
ਲੰਬੋ ਕੌਂਟੱਚ ਰਹੇ ਸ਼ਕਾਂ ਚ ਨੀ
ਅੱਖਾਂ ਵਿਚ ਨੱਚਦੀ ਏ ਅੱਗ ਨੀ
ਰੰਗ ਤੇਰੇ ਜ਼ੁਲਫ਼ਾਂ ਚ ਨਹਿਰ ਨੀ
ਹਰ ਸਾਹ ਗੱਲ ਸਾਹ ਗੱਲ ਹਰ ਸਾਹ ਗੱਲ
ਛੇੜ ਦਾ ਸੁਰੂਰ ਦੀ
ਰਕਾਨੇ ਮੁੰਡੇ ਕਰਦੇ ਨੀ ਘੋਲ ਫਾਇਰ ਫੁਰ ਦੀ
ਸੋਚਦੇ ਨੀ ਗੱਲ ਬੋਹੋਤੀ ਦੂਰ ਦੀ
ਰਕਾਨੇ ਮੁੰਡੇ ਕਰਦੇ ਨੀ ਘੋਲ ਫਾਇਰ ਫੁਰ ਦੀ
ਰਕਾਨੇ ਮੁੰਡੇ ਕਰਦੇ ਨੀ ਘੋਲ ਫਾਇਰ ਫੁਰ ਦੀ
ਹੋ ਵਾਕੇ ਹੋਣ ਬਿੱਲੋ ਮਿੱਤਰਾਂ ਦੇ ਨਾਮ ਤੇ ਨੀ
ਓਹੀ ਨਾਮ ਤੂੰ ਲਿਖਾਈ ਫਿਰੇ ਬਾਂਹ ਤੇ ਨੀ
ਹੋ ਵਾਕੇ ਹੋਣ ਬਿੱਲੋ ਮਿੱਤਰਾਂ ਦੇ ਨਾਮ ਤੇ ਨੀ
ਓਹੀ ਨਾਮ ਤੂੰ ਲਿਖਾਈ ਫਿਰੇ ਬਾਂਹ ਤੇ ਨੀ
ਬੀਤੇ ਨੂੰ ਪਛਤਾਵੇਂਗੀ ਮਾਰਜਾਵੇਂਗੀ ਤੜਫਾਵੇਂਗੀ
ਦਿਲ ਨੂੰ ਕਹੇਂਗੀ ਮਿਲ ਤੂੰ
ਨਾ ਗੱਲ ਸਮਝੇ ਫਰਾਰ ਮਜਬੂਰ ਦੀ
ਰਕਾਨੇ ਮੁੰਡੇ ਕਰਦੇ ਨੀ ਘੋਲ ਫਾਇਰ ਫੁਰ ਦੀ
ਸੋਚਦੇ ਨੀ ਗੱਲ ਬੋਹੋਤੀ ਦੂਰ ਦੀ
ਰਕਾਨੇ ਮੁੰਡੇ ਕਰਦੇ ਨੀ ਘੋਲ ਫਾਇਰ ਫੁਰ ਦੀ
ਰਕਾਨੇ ਮੁੰਡੇ ਕਰਦੇ ਨੀ ਘੋਲ ਫਾਇਰ ਫੁਰ ਦੀ
ਓ ਦਿੱਲਾਂ ਵਿਚ ਘਰ ਫੋਟੋ ਥਾਣਿਆਂ ਚ
ਅਰਜਨ ਆ
ਮੁੱਢੋਂ ਜਿਰਵਾਨੀਆ ਚ ਆਉਣ ਜੱਟ ਚੱਕਵੇਂ ਜੇ
ਬਾਨੀਆ ਚ ਲਾਣਿਆਂ ਚ
ਨਿੱਤ ਵੈਲੀ ਉਥੇ ਨਵਾਂ
ਰਵਾ ਜਮਾ ਸਿਧੇ ਲੋਟ ਸਾਹਿਬ
ਦਿਸਦੇ ਸਾਡੇ ਚੋ ਪੰਜਾਬ ਹੁੰਦੀ
ਹੁੰਦੀ ਲਿਖਤ ਜੋ ਮੰਗਲ ਹਠੂਰ ਦੀ
ਰਕਾਨੇ ਮੁੰਡੇ ਕਰਦੇ ਨੀ ਘੋਲ ਫਾਇਰ ਫੁਰ ਦੀ
ਸੋਚਦੇ ਨੀ ਗੱਲ ਬੋਹੋਤੀ ਦੂਰ ਦੀ
ਰਕਾਨੇ ਮੁੰਡੇ ਕਰਦੇ ਨੀ ਘੋਲ ਫਾਇਰ ਫੁਰ ਦੀ
ਰਕਾਨੇ ਮੁੰਡੇ ਕਰਦੇ ਨੀ ਘੋਲ ਫਾਇਰ ਫੁਰ ਦੀ