Don't Mind
It's Jay B
Please Don't Mind ਮੇਰਾ ਦਿਲ ਮੋੜਦੇ
ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ
Please Don't Mind ਐਥੀ ਯਾਰੀ ਤੋੜਦੇ
ਤੋੜਦੇ ਤੋੜਦੇ ਤੋੜਦੇ ਤੋੜਦੇ ਤੋੜਦੇ
Please Don't Mind ਮੇਰਾ ਦਿਲ ਮੋੜਦੇ
ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ
Please Don't Mind ਐਥੀ ਯਾਰੀ ਤੋੜਦੇ
ਮੋੜਦੇ
ਕਿੰਨਾ ਪਛਤਾਵਾਂ ਕਿਥੇ ਜਾਵਾਂ ਬੈਠ ਕੱਲੀ ਮੈਂ ਲਗਾਵਾਂ
ਰਾਤਾਂ ਮੈਂ ਕਾਲੀਆਂ ਵੇ ਕਿਥੇ ਜਾਣ ਟਾਲਿਆਂ
ਕਿ ਜਾਣਾ ਘੜੀ ਮੈਂ ਤਾਂ ਤੇਰੇ ਉੱਤੇ ਮਰੀ
ਤੈਨੂੰ ਹੋਰਾਂ ਦੀਆਂ ਆ ਲੋਰ ਵੇ
Please Don't Mind ਮੇਰਾ ਦਿਲ ਮੋੜਦੇ
ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ
Please Don't Mind ਐਥੀ ਯਾਰੀ ਤੋੜਦੇ
ਤੋੜਦੇ
ਸੱਜਣ ਹਤਿਆਰੇ ਹੋਗੇ ਵਾਦਿਆਂ ਤੌ ਲਾਰੇ ਹੋਗੇ
ਅੱਜ ਅਸੀ ਮਾੜੇ ਹੋਗੇ ਕਿਹੜੀ ਗੱਲੋਂ ਕਿਹੜੀ ਗੱਲੋਂ
ਦੱਸ ਦੇ ਵੇ
ਹੰਝੂ ਹੋਏ ਹਾਸੀਆਂ ਤੌ ਦੁੱਖ ਚਾਰੇ ਪਾਸਿਆਂ ਤੌ
ਮੰਗਾਂ ਖਾਲੀ ਕਾਸੀਆਂ ਤੌ ਰਹਿਣ ਗ਼ਮ ਰਹਿਣ ਗ਼ਮ
ਡੱਸ ਦੇ ਵੇ
ਲੋਕੀ ਹੱਸ ਦੇ ਵੇ ਜਦੋ ਸਾਂਨੂੰ ਤੱਕ ਦੇ ਵੇ
ਵੇ ਦੇਖ ਤਾਂ ਵੀ ਵੱਸ ਦੇ ਵੇ ਨਜ਼ਰਾਂ ਨੀ ਫੇਰਦੇ
ਹਾਏ ਤਾਨੇ ਘੇਰਦੇ ਵੇ ਪੱਲਾ ਛੁਟ ਗਿਆ
ਕਹਿੰਦੇ ਤੈਨੂੰ ਲੁੱਟ ਗਿਆ
ਮੈਨੇ ਮਾਰੇ ਹਰ ਮੋੜ ਵੇ
Please Don't Mind ਮੇਰਾ ਦਿਲ ਮੋੜਦੇ
ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ
Please Don't Mind ਐਥੀ ਯਾਰੀ ਤੋੜਦੇ
ਤੋੜਦੇ ਤੋੜਦੇ ਤੋੜਦੇ ਤੋੜਦੇ ਤੋੜਦੇ
Please Don't Mind ਮੇਰਾ ਦਿਲ ਮੋੜਦੇ
ਮੋੜਦੇ
ਤੂੰ ਮੇਰੀ ਜਾਨ ਲੈ ਗਿਆ ਜਾਨ
ਦੱਸ ਕਿ ਕਰਾਂ
ਰਾਤ ਹਿਜ਼ਰ ਦੀ ਲੰਮੀ ਆ
ਯਾਰੀਆਂ ਨਿਕੰਮਿਆਂ
ਮੌਤ ਮੰਗ ਕੇ ਨਾ ਮਿਲੇ ਕਿ ਮਰਾਂ
ਤੂੰ ਨਾ ਅਰਜਨਾ ਮੂਹੋ ਲੱਥੇ
ਸਭ ਦੁੱਖ ਸਿਰ ਮਾਥੇ
ਤੇਰੇ ਨਾਲ ਕੌਣ ਕੱਟੇ ਜ਼ਿੰਦਗੀ ਆ ਤੇਰੀ
ਤੈਨੂੰ ਸਾਰ ਹੀ ਨੀ ਮੇਰੀ
ਸਾਨੂੰ ਤੂੰ ਤੈਨੂੰ ਬੜੇ ਗੋਲ਼ ਦਿਸਦੇ ਨਾ ਖੜੇ
ਤੇਰੀ ਨਿਗ੍ਹਾ ਕਮਜ਼ੋਰ ਵੇ
Please Don't Mind ਮੇਰਾ ਦਿਲ ਮੋੜਦੇ
ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ
Please Don't Mind ਐਥੀ ਯਾਰੀ ਤੋੜਦੇ
ਤੋੜਦੇ ਤੋੜਦੇ ਤੋੜਦੇ ਤੋੜਦੇ ਤੋੜਦੇ
Please Don't Mind ਮੇਰਾ ਦਿਲ ਮੋੜਦੇ
ਮੋੜਦੇ ਮੋੜਦੇ ਮੋੜਦੇ ਮੋੜਦੇ ਮੋੜਦੇ
Please Don't Mind ਐਥੀ ਯਾਰੀ ਤੋੜਦੇ
ਮੋੜਦੇ