Problems Over Peace

Shinda Kahlon

Woo
AP Dhillon
We back
This what happens when you mix Punjab Royalty with South London's finest
Brap, brap, brap, brap

ਫੈਂਦੀ ਦੀਆਂ ਜੇਬਾਂ ਵਿੱਚੋ ਅਫੀਮ ਨਿਕਲੇ
ਤੀਲੀ ਲਾ ਕੇ ਪਿੰਡੇ ਐਨ ਨਿੱਘੇ ਲੱਗਦੇ
ਗੋਡੀ ਚੱਲੇ ਪੁਰੀ ਨਾ ਕੋਈ ਸਿਰ ਮਜਬੂਰੀ
ਥਾਂ ਡੋਡੀਆਂ ਲਈ ਪਕਾ 3 ਬਿਗ੍ਹਾ ਛੱਡ ’ਦੇ
ਉਹਦਿਆਂ ਤੇ ਬੇਹਿਕੇ ਕਦੇ ਕਿੱਤੀ ਨਾ ਵਜੀਰੀ
ਗੱਲ ਹਾਂਜੀ ਨਾਲ ਕਰੀ ਐ ਜਨਾਬ ਨਾਲ ਨਹੀਂ
ਗੁੱਟ ਲੱਗੀ ਘੜੀ ਦੇ ਆ ਨੱਗ ਦੱਸ ’ਦੇ ਨੀਂ
ਅਸੀਂ ਹਿਸਾਬ ਨਾਲ ਜੀਨੇ ਆ ਖਿਤਾਬ ਨਾਲ ਨਹੀਂ
ਗੁੱਟ ਲੱਗੀ ਘੜੀ ਦੇ ਆ ਨੱਗ ਦੱਸ ’ਦੇ ਨੀਂ
ਅਸੀਂ ਹਿਸਾਬ ਨਾਲ ਜੀਨੇ ਆ ਖਿਤਾਬ ਨਾਲ ਨਹੀਂ
ਗੁੱਟ ਲੱਗੀ ਘੜੀ ਦੇ ਆ ਨੱਗ ਦੱਸ ’ਦੇ ਨੀਂ
ਅਸੀਂ ਹਿਸਾਬ ਨਾਲ ਜੀਨੇ ਆ ਖਿਤਾਬ ਨਾਲ ਨਹੀਂ
ਕਚੈਰਿਯੋ ਆ ਕੁੜਤੇ ਸਵਾ ਕੇ ਜਾਈ ਦੇ
ਕਚੈਰੀਆਂ ਦੇ ਅੰਦਰ ਆ ਪਾਕੇ ਜਾਈ ਦੇ
ਕਾਲੇ coat’ਆਂ ਆਲਿਆ ਨਾਲ ਪੁਰੀ ਰੱਖਾਂ ਯਾਰੀ
ਤਿੱਤਰ ਬਥੇਰੇ ਰੌਂਦਾ ਨਾਲ ਉਡਾਈ ’ਦੇ
ਕੰਨ ਲਾ ਕੇ ਸੁਨਾ ਜੇ ਕੋਈ ਪੁੱਛ ਦਾ ਸਵਾਲ
ਨੀਂਦ ਦਚਿਤੀ ਵਿੱਚ ਪਾਉਣੇ ਆ ਜਵਾਬ ਨਾਲ ਨੀਂ (lets go!)
ਗੁੱਟ ਲੱਗੀ ਘੜੀ ਦੇ ਆ ਨੱਗ ਦੱਸ ’ਦੇ ਨੀਂ
ਅਸੀਂ ਹਿਸਾਬ ਨਾਲ ਜੀਨੇ ਆ ਖਿਤਾਬ ਨਾਲ ਨਹੀਂ
ਗੁੱਟ ਲੱਗੀ ਘੜੀ ਦੇ ਆ ਨੱਗ ਦੱਸ ’ਦੇ ਨੀਂ
ਅਸੀਂ ਹਿਸਾਬ ਨਾਲ ਜੀਨੇ ਆ ਖਿਤਾਬ ਨਾਲ ਨਹੀਂ
ਗੁੱਟ ਲੱਗੀ ਘੜੀ ਦੇ ਆ ਨੱਗ ਦੱਸ ’ਦੇ ਨੀਂ
ਅਸੀਂ ਹਿਸਾਬ ਨਾਲ ਜੀਨੇ ਆ ਖਿਤਾਬ ਨਾਲ ਨਹੀਂ

Ahhh okay! i get it
You man think i’m a donut
You man think i’m a jokeman
Come we hash it out like grown ups
I dunno what you thought but
Don’t insult us (i don’t insult us)
I don’t really talk too much like bro does
Everything that comes out my mouth is gold dust
24 karat raps i just shot dem
Pick any flow you like i got options
Ask when i come nice i say often
They ask if i want peace, i want problems
Who’s on what let’s wait and see,
Me and ap had ap dreams me and ap got ap money
Now we don’t watch nothin’ like we hate tv

ਗੁੱਟ ਲੱਗੀ ਘੜੀ ਦੇ ਆ ਨੱਗ ਦੱਸ ’ਦੇ ਨੀਂ
ਅਸੀਂ ਹਿਸਾਬ ਨਾਲ ਜੀਨੇ ਆ ਖਿਤਾਬ ਨਾਲ ਨਹੀਂ
ਗੁੱਟ ਲੱਗੀ ਘੜੀ ਦੇ ਆ ਨੱਗ ਦੱਸ ’ਦੇ ਨੀਂ
ਅਸੀਂ ਹਿਸਾਬ ਨਾਲ ਜੀਨੇ ਆ ਖਿਤਾਬ ਨਾਲ ਨਹੀਂ

Curiosidades sobre la música Problems Over Peace del AP Dhillon

¿Quién compuso la canción “Problems Over Peace” de AP Dhillon?
La canción “Problems Over Peace” de AP Dhillon fue compuesta por Shinda Kahlon.

Músicas más populares de AP Dhillon

Otros artistas de Dance music