Those Eyes

Mxrci, Amrit Maan

Mxrci

ਹੋ ਜੱਟੀਏ ਨੀ ਨੀਲੇ ਨੀਲੇ ਨੈਨਾ ਨੂ ਲੂਕਾ ਲੈ
ਸੱਚੀ ਨਿਕਲਦੀ ਜਾਵੇ ਸਾਡੀ ਜਾਨ
ਜਿਥੇ ਜਿਥੇ ਪੈਂਦੇ ਤੇਰੇ ਪੈਰ ਮਰਜਾਨੀਏ ਨੀ
ਸਾਡਾ ਰੱਬ ਵੱਸੇ ਓਸੇ ਥਾਂ
ਮੈਂ ਕਿਹਾ
ਜੱਟੀਏ ਨੀ ਨੀਲੇ ਨੀਲੇ ਨੈਨਾ ਨੂ ਲੂਕਾ ਲੈ
ਤੇ ਨਿਕਲ ਨਾ ਜਾਵੇ ਸਾਡੀ ਜਾਨ
ਪਹੁੰਚੇ ਚੱਕੇ ਅੱਤ ਵੀ ਚੱਕੀ
ਉੱਡ ਦੀ ਜਿਓਂ ਮਿਰਜ਼ੇ ਦੀ ਬਕੀ
ਪਹੁੰਚੇ ਚੱਕੇ ਅੱਤ ਵੀ ਚੱਕੀ
ਉੱਡ ਦੀ ਜਿਓਂ ਮਿਰਜ਼ੇ ਦੀ ਬਕੀ
ਜਿਓਂ ਦਾਰੂ ਕਈ ਸਾਲਾਂ ਦੀ ਦਬੀ
ਤੈਨੂੰ ਕਹਿਣ ਫ਼ੀਮ ਦੀ ਡੱਬੀ
ਫ਼ੀਮ ਦੀ ਡੱਬੀ
ਇਕ ਵਾਰੀ ਲਈਏ ਕੀਤੇ ਸਾਹ ਮਰਜਾਨੀਏ ਨੀ
ਦੋ ਵਾਰੀ ਲਈਏ ਤੇਰਾ ਨਾ
ਦੋ ਵਾਰੀ ਲਈਏ ਤੇਰਾ ਨਾ
ਜੱਟੀਏ ਨੀ ਨੀਲੇ ਨੀਲੇ ਨੈਨਾ ਨੂ ਲੂਕਾ ਲੈ
ਤੇ ਨਿਕਲ ਨਾ ਜਾਵੇ ਸਾਡੀ ਜਾਨ

ਜਿਥੇ ਤਕ fashion ਦੀਆਂ ਮਾਰਾਂ
Country ਇਕ designer ਬਾਰਾਂ
ਤੇਰੇ ਪਿਛੇ ਮੁੰਡੇ ਅਠਾਰਹ
ਜਿੰਨੇ ਮੁੰਡੇ ਓਨੀਆਂ car'ਆਂ
ਐਵੇ ਕਿਤੇ ਨਜ਼ਰ ਨਾ ਲਾਜੇ ਕੋਈ ਤੈਨੂੰ
ਤਾਂ ਹੀ ਸੁਖਾਂ ਸੁਖ ਦੀ ਐ ਤੇਰੀ ਮਾਂ, ਹਾਂ
ਜੱਟੀਏ ਨੀ ਨੀਲੇ ਨੀਲੇ ਨੈਨਾ ਨੂ ਲੂਕਾ ਲੈ
ਤੇ ਨਿਕਲ ਨਾ ਜਾਵੇ ਸਾਡੀ ਜਾਨ

ਆਜੀ ਗੋਰੀਏ ਤੈਨੂੰ ਗਬਰੂ ਉਡੀਕ ਦਾ ਐ
ਤੇਰੇ ਪਿਛੇ ਜੋ ਓਹੋ ਮੁੰਡਾ ਠੀਕ ਠੀਕ ਜਿਹਾ
ਗੱਲਾਂ ਕਰਦੇ ਨੂ ਇਕ week ਹੋ ਗਿਆ
ਇਸ਼੍ਕ਼ ਤੇਰੇ ਨਾਲ ਪੀਕ ਹੋ ਗਿਆ
ਰੌਲਾ ਤੇਰਾ ਮੇਰਾ ਬੱਲੀਏ ਘੰਟੇ ਵਿਚ ਹੀ leak ਹੋ ਗਿਆ
ਤੇਰੇ ਦਿਲ ਨੂ ਵੀ ਬਿੱਲੋ ਜਾਚ ਗਯਾ ਮੁੰਡਾ ਤਾਂ ਹੀ
ਹਰ ਸਾਹ ਨਾ ਆਖੇਂ ਮਾਨ ਮਾਨ
ਜੱਟੀਏ ਨੀ ਨੀਲੇ ਨੀਲੇ ਨੈਨਾ ਨੂ ਲੂਕਾ ਲੈ
ਤੇ ਨਿਕਲ ਨਾ ਜਾਵੇ ਸਾਡੀ ਜਾਨ

Curiosidades sobre la música Those Eyes del Amrit Maan

¿Quién compuso la canción “Those Eyes” de Amrit Maan?
La canción “Those Eyes” de Amrit Maan fue compuesta por Mxrci, Amrit Maan.

Músicas más populares de Amrit Maan

Otros artistas de Dance music