Muchh Te Mashook [Remix]

AMRIT MAAN, JSL

ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ

Dj Hans
ਪਰ ਮਿੱਤਰਾਂ ਨੇ ਮੁੱਛ ਰੱਖੀ ਆ

ਰੁਖ ਸਮਯ ਦੀ ਹਵਾ ਦਾ ਭਾਵੇਂ ਹੋਰ ਏ
ਹਾਲੇ ਤਕ ਏ ਜ਼ਮੀਰਾਂ ਨਹੀਂ ਓ ਵਿੱਕੀਆਂ
ਦਿਲੋਂ ਧਨਵਾਦੀ ਉਸ ਰੱਬ ਦੇ
ਜੀਨੇ ਖੂਨ ਵਿਚ ਪਾਲਸ਼ਾ ਨੀ ਲਿੱਖੀਆਂ
ਦਿਲੋਂ ਧਨਵਾਦੀ ਉਸ ਰੱਬ ਦੇ
ਜੀਨੇ ਖੂਨ ਵਿਚ ਪਾਲਸ਼ਾ ਨੀ ਲਿੱਖੀਆਂ
ਮੰਨ ਮਿਲਦੇ ਨੀ ਹੱਥ ਵੀ ਮਿਲਾਈਏ ਨਾ
ਪਿਹਲੇ ਦਿਨ ਤੋਂ ਹੀ ਥੁੱਕ ਰੱਖੀ ਆ
ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਓ ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ

ਬਾਹਲਾ ਤੱਤਾਂ ਅੱਸੀ ਖਾਣ ਦੇ ਸ਼ੌਕੀਨ ਨੀ
ਅੱਸੀ ਖਾਨੇ ਆ ਸ਼ਿਕਾਰ ਸਾਡਾ ਠਾਣ ਕੇ
ਵਿਰਸੇ 'ਚ ਮਿਲੀ ਬਾਪ ਦਾਦੇ ਤੋਂ
ਕਦੇ ਮਿਲੇ ਨਾ ਦਲੇਰੀ ਡੰਡ ਮਾਰ ਕੇ
ਖੁੱਲਾ ਖਾਨੇ ਆ ਤੇ ਗੁਰੂ ਘਰੇ ਜਾਨੇ ਆ
ਬਾਬੇ ਨਾਨਕ ਨੇ ਸੁਖ ਰੱਖੀ ਆ
ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਓ ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ

ਓ ਹੁੰਦੀ ਮੌਤ ਵੱਰ ਬੰਦੇਆਂ 'ਚ ਗਿਣਤੀ
ਅੱਖ ਮੈਲੀ ਨਾ ਕਦੇ ਵੀ ਅੱਸੀ ਰੱਖੀ ਏ
ਜਿਹੜੀ ਕਰਮਾਂ ਚ ਹੋਈ ਬੇਬੇ ਲੱਭ ਦੂ
ਲਾਵਾਂ ਲੈਣ ਚ ਸਦਾ ਯਕੀਨ ਰਖੀ ਏ
ਓਏ ਅੱਸੀ ਬੱਲੇਯਾ ਨਾ ਗਾਕ ਗੋਰੇ ਚੰਮ ਦੇ
ਨਾ ਹੀ ਜਿਸ੍ਮਾਂ ਦੀ ਭੁੱਖ ਰੱਖੀ ਆ
ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਓ ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ
ਲੋਕਾਂ ਨੇ ਮਸ਼ੂਕ ਰੱਖੀ ਹੋਣੀ ਐ
ਪਰ ਮਿੱਤਰਾਂ ਨੇ ਮੁੱਛ ਰੱਖੀ ਆ

Curiosidades sobre la música Muchh Te Mashook [Remix] del Amrit Maan

¿Quién compuso la canción “Muchh Te Mashook [Remix]” de Amrit Maan?
La canción “Muchh Te Mashook [Remix]” de Amrit Maan fue compuesta por AMRIT MAAN, JSL.

Músicas más populares de Amrit Maan

Otros artistas de Dance music