Marzi De Malak
ਆਉਂਦੇ ਪੜਨੇ ਆਂ ਚਿਹਰੇ ਅੱਖ ਨੂੰ
Lightly ਨਾ ਲੈ ਜੀ ਜੱਟ ਨੂੰ
ਪੜਨੇ ਆਂ ਚਿਹਰੇ ਅੱਖ ਨੂੰ
Lightly ਨਾ ਲੈ ਜੀ ਜੱਟ ਨੂੰ
ਓ ਤਾਂ ਦੀਵੇਆ ਤੋਂ ਡਰੁ
ਗੱਲ ਸੂਰਜਾਂ ਦੀ ਕਰੁ
ਸੋਚ ਜਿਹਦੀ ਛੋਟੀ ਅੱਲ੍ਹੜੇ
ਮਰਜੀ ਦੇ ਮਾਲਕਾ ਦੀ
ਕਿੱਲੇਆ ਦੇ ਮਾਲਕਾ ਨਾਲ
ਬਣਦੀ ਨਾ ਬਹੋਤੀ ਅੱਲ੍ਹੜੇ
ਮਰਜੀ ਦੇ ਮਾਲਕਾ ਦੀ
ਕਿੱਲੇਆ ਦੇ ਮਾਲਕਾ ਨਾਲ
ਬਣਦੀ ਨਾ ਬਹੋਤੀ ਅੱਲ੍ਹੜੇ ਹਾਏ
ਬੋਹਤੇ ਬਿੱਛ ਦੇ ਨੀ ਬੰਦਾ ਵੱਡਾ ਦੇਖ ਕੇ
ਸਿਰ ਝੁਕੇ ਗੁਰੂ ਘਰ ਮੱਥਾ ਟੇਕ ਕੇ
ਅੱਸੀ ਛਕਦੇ ਨੀ ਫੋਕੇ ਪੰਪ ਬਲੀਏ
ਤਾਂਹੀਓਂ ਯਾਰ ਨੀ ਬਣਾਏ ਬਹੁਤੇ fake ਜਿਹੇ
ਸਾਨੂ ਰੱਬ ਤੇ ਯਕੀਨ
ਕਿ ਏ ਤੱਤਣੀ ਜ਼ਮੀਨ
ਮਾਤਾ ਲਭ ਲੁਗੀ ਬਹੁਟੀ ਅੱਲ੍ਹੜੇ
ਮਰਜੀ ਦੇ ਮਾਲਕਾ ਦੀ
ਕਿੱਲੇਆ ਦੇ ਮਾਲਕਾ ਨਾਲ
ਬਣਦੀ ਨਾ ਬਹੋਤੀ ਅੱਲ੍ਹੜੇ
ਮਰਜੀ ਦੇ ਮਾਲਕਾ ਦੀ
ਕਿੱਲੇਆ ਦੇ ਮਾਲਕਾ ਨਾਲ
ਬਣਦੀ ਨਾ ਬਹੋਤੀ ਅੱਲ੍ਹੜੇ ਹਾਏ
ਸਚ ਬੋਲਣਾ ਸਿਖਾਇਆ ਸਾਡੇ ਬਾਪੂ ਨੇ
ਦੱਸਇਹਦੇ ਵਿਚ ਸਾਡਾ ਕਿ ਕਸੂਰ ਏ
ਗੱਲ ਕੌੜੀ ਭਵੇ ਹੋਵੇ ਮੂੰਹ ਤੇ ਠੋਕੀਏ
ਟੋਲਾ ਮਾਫੀਏ ਦੇ ਨਾਮ ਤੋਂ ਮਸ਼ਹੂਰ ਏ
ਨਾ ਹੀ ਆਪ ਲਾਇਆ ਚਿੱਟਾ
ਨਾ ਕਿਸੇ ਨੂ ਲਾਣ ਦਿੱਤਾ
ਚੂਸ ਜਾਂਦਾ ਬੋਟੀ ਬੋਟੀ ਅੱਲ੍ਹੜੇ
ਮਰਜੀ ਦੇ ਮਾਲਕਾ ਦੀ
ਕਿੱਲੇਆ ਦੇ ਮਾਲਕਾ ਨਾਲ
ਬਣਦੀ ਨਾ ਬਹੋਤੀ ਅੱਲ੍ਹੜੇ
ਮਰਜੀ ਦੇ ਮਾਲਕਾ ਦੀ
ਕਿੱਲੇਆ ਦੇ ਮਾਲਕਾ ਨਾਲ
ਬਣਦੀ ਨਾ ਬਹੋਤੀ ਅੱਲ੍ਹੜੇ ਹਾਏ