Lalkara
ਜਿਹੜੇ ਤੁਰੇ ਆਉਂਦੇ ਗੋਡਿਆਂ ਤੋਂ ਚੁੱਕਣੇ
ਪੈ ਦੇ ਗੁਲਾਫ਼ ਧੁੱਪੇ ਸੁੱਕਣੇ
ਜੇਦੇ ਤੁਰੇ ਆਉਂਦੇ ਗੋਡਿਆਂ ਤੋਂ ਚੁੱਕਣੇ
ਪੈ ਦੇ ਗੁਲਾਫ਼ ਧੁੱਪੇ ਸੁੱਕਣੇ
ਓ ਗਿੰਨੀ ਕੇ ਗਾਇਰਾਹ Minute ਲਾਉਣੇ ਆ
ਜੂਨ ਬਹੁਟੀ ਨਾ ਹੰਢਾਏ ਕਦੇ ਵੈਰ ਦੀ
ਕੱਲੇ ਲਲਕਾਰੇ ਨਾਲ ਮੋੜ ਦੁ
ਆਖੀ ਜੱਟ ਨਾ ਜੇ ਲੋੜ ਪੈ ਗਈ ਫੇਰ ਦੀ
ਕੱਲੇ ਲਲਕਾਰੇ ਨਾਲ ਮੋੜ ਦੁ
ਆਖੀ ਜੱਟ ਨਾ ਜੇ ਲੋੜ ਪੈ ਗਈ ਫੇਰ ਦੀ
ਅਣਖਣ ਦੇ ਮੁੱਲ ਦੱਸ ਓਹਨਾ ਨੂੰ ਕੀ ਪਤਾ
Rate ਪੁੱਛਦੇ ਜੋ ਚਿਟੇ ਤੇ ਕੋਕੇਨ ਦੇ
ਆਈ ਉੱਤੇ ਆਉਂਦੇ ਫੇਰ ਹਨੇਰੀਆਂ ਪਾਵਣਦੇ
ਜੱਟ ਉਡਾਂਦੇ ਆ ਲਿਫਾਫੇ ਪੋਲੀਥੀਨ ਦੇ
ਆਈ ਉੱਤੇ ਆਉਂਦੇ ਫੇਰ ਹਨੇਰੀਆਂ ਪਾਵਣਦੇ
ਜੱਟ ਉਡਾਂਦੇ ਆ ਲਿਫਾਫੇ ਪੋਲੀਥੀਨ ਦੇ
ਜਦੋਂ ਮੋਰਾਂ ਨਾ ਪਵਾਈ ਜੱਫੀ ਡਾਂਗ ਦੀ
ਜਦੋਂ ਮੋਰਾਂ ਨਾ ਪਵਾਈ ਜੱਫੀ ਡਾਂਗ ਦੀ
ਰੌਣੀ ਕਰ ਦਿਆਂ ਗੇ ਓਦੋ ਪਹਿਲੇ ਪਹਿਰ ਦੀ
ਕੱਲੇ ਲਲਕਾਰੇ ਨਾਲ ਮੋੜ ਦੁ
ਆਖੀ ਜੱਟ ਨਾ ਜੇ ਲੋੜ ਪੈ ਗਈ ਫਿਰੇ ਦੀ
ਕੱਲੇ ਲਲਕਾਰੇ ਨਾਲ ਮੋੜ ਦੁ
ਆਖੀ ਜੱਟ ਨਾ ਜੇ ਲੋੜ ਪੈ ਗਈ ਫੇਰ ਦੀ
ਅਸਲੇ ਦੇ ਹੱਕ ਵਿਚ ਪੋਰ ਵੀ ਨੀ ਜੱਟ
ਮੇਥੋ ਵੱਧ ਕੇ ਸਾਆਣੇ ਮੇਰੇ ਯਾਰ ਨੇ
Self Depend ਫੋਕੀ ਕਰਦੇ ਨੀ ਹਿੰਡ
ਸਿਗਨ ਦਿਲ ਉੱਤੇ ਕਿੱਤੇ ਇੱਕੋ ਨਾਰ ਨੇ
Self Depend ਫੋਕੀ ਕਰਦੇ ਨੀ ਹਿੰਡ
Sign ਦਿਲ ਉੱਤੇ ਕਿੱਤੇ ਇੱਕੋ ਨਾਰ ਨੇ
ਆਉਂਦਾ ਤਰਸ ਬਥੇਰਾ ਸੋਚ ਸੋਚ ਕੇ
ਆਉਂਦਾ ਤਰਸ ਬਥੇਰਾ ਸੋਚ ਸੋਚ ਕੇ
ਖੋਰੇ ਕੀਦੀ ਮੌਤ ਲਿਖੀ ਕੇਹਰ ਦੀ
ਕੱਲੇ ਲਲਕਾਰੇ ਨਾਲ ਮੋੜ ਦੁ
ਆਖੀ ਜੱਟ ਨਾ ਜੇ ਲੋੜ ਪੈ ਗਈ ਫੇਰ ਦੀ
ਕੱਲੇ ਲਲਕਾਰੇ ਨਾਲ ਮੋੜ ਦੁ
ਆਖੀ ਜੱਟ ਨਾ ਜੇ ਲੋੜ ਪੈ ਗਈ ਫੇਰ ਦੀ
ਭਾਜੀ ਭਾਜੀ ਕਹਿ ਕੇ ਜੇਦੇ ਗਧੇ ਦੇ ਆ ਪੰਪ
ਓਹੋ ਹੁੰਦੇ ਬਰਸਾਤੀ ਡੱਡੂ ਬਾਲਿਆ
ਬਾਬਾ ਮੇਹਰ ਬਖਸ਼ੇ ਜੇ ਦੁਨੀਆ ਦੇ ਨਖਸ਼ੇ ਤੇ
ਸਾਡਾ ਗੁਣੀਆਣਾ ਗੱਜੂ ਬਾਲਿਆ
ਬਾਬਾ ਮੇਹਰ ਬਖਸ਼ੇ ਜੇ ਦੁਨੀਆ ਦੇ ਨਖਸ਼ੇ ਤੇ
ਸਾਡਾ ਗੁਣੀਆਣਾ ਗੱਜੂ ਬਾਲਿਆ
ਓ ਨਾਲ਼ੇ ਵੀਡੀਓ ਬਨਾਨੀ ਕੋਲੇ ਖੜ ਕੇ
ਓ ਨਾਲ਼ੇ ਵੀਡੀਓ ਬਨਾਨੀ ਕੋਲੇ ਖੜ ਕੇ
ਕੇ ਕੰਮ ਨੀ ਤਾ ਥੋੜਾ ਚਿਰ ਟਹਿਰ ਜੀ
ਕੱਲੇ ਲਲਕਾਰੇ ਨਾਲ ਮੋੜ ਦੁ
ਆਖੀ ਜੱਟ ਨਾ ਜੇ ਲੋੜ ਪੈ ਗਈ ਫੇਰ ਦੀ
ਕੱਲੇ ਲਲਕਾਰੇ ਨਾਲ ਮੋੜ ਦੁ
ਆਖੀ ਜੱਟ ਨਾ ਜੇ ਲੋੜ ਪੈ ਗਈ ਫੇਰ ਦੀ
ਆ ਗਿਆ ਨੀ ਉਹੀ ਬਿੱਲੋ time