Hanji Hanji
ਰਾਈ ਦਾ ਪਹਾੜ ਤੂ ਬਣਾ ਲੈਨਾ ਏ
ਬੱਚਿਆਂ ਦੇ ਵਾਂਗੂ ਰੁੱਸ-ਰੁੱਸ ਬੇਹਨਾ ਏ
ਰਾਈ ਦਾ ਪਹਾੜ ਤੂ ਬਣਾ ਲੈਨਾ ਏ
ਬੱਚਿਆਂ ਦੇ ਵਾਂਗੂ ਰੁੱਸ-ਰੁੱਸ ਬੇਹਨਾ ਏ
ਕਦੇ ਸੋਚਿਆ ਤੂ ਕਿਨਾ ਮੇਰਾ ਦਿਲ ਦੁਖਦਾ
ਸੋਚਿਆ ਤੂ ਕਿਨਾ ਮੇਰਾ ਦਿਲ ਦੁਖਦਾ
ਵੇ ਮੈਂ ਮਨਾ ਮੂੰਹੀ ਕਰਦੀ ਪ੍ਯਾਰ ਤੈਨੂ ਜੱਟਾ
ਮੇਰਾ ਹਾਂਜੀ ਹਾਂਜੀ ਕਰਦੀ ਦਾ ਮੂੰ ਸੁਕਦਾ
ਮਨਾ ਮੂੰਹੀ ਕਰਦੀ ਪ੍ਯਾਰ ਤੈਨੂ ਜੱਟਾ
ਮੇਰਾ ਹਾਂਜੀ ਹਾਂਜੀ ਕਰਦੀ ਦਾ ਮੂੰ ਸੁਕਦਾ
Music ਨਸ਼ਾ!
ਅੱਗੇ ਪਿੱਛੇ ਘੁੱਮਾ ਤੇਰੇ ਸਖੀਆਂ ਦੇ ਵਾਂਗ
ਤੈਨੂ ਰਾਜੇਆਂ ਦੇ ਵਾਂਗ ਸਤਕਾਰਦੀ
ਫੇਰ ਵੀ ਤੂ ਢੇਲੇ ਜੀ ਨੀ ਕਦਰ ਨਾ ਜਾਣੇ
ਕਾਹਤੋਂ ਸੱਮਝੇ ਨਾ feeling ਤੂ ਨਾਰ ਦੀ
ਅੱਗੇ ਪਿੱਛੇ ਘੁੱਮਾ ਤੇਰੇ ਸਖੀਆਂ ਦੇ ਵਾਂਗ
ਤੈਨੂ ਰਾਜੇਆਂ ਦੇ ਵਾਂਗ ਸਤਕਾਰਦੀ
ਫੇਰ ਵੀ ਤੂ ਢੇਲੇ ਜੀ ਨੀ ਕਦਰ ਨਾ ਜਾਣੇ
ਕਾਹਤੋਂ ਸੱਮਝੇ ਨਾ feeling ਤੂ ਨਾਰ ਦੀ
ਕਦੋਂ ਆਊਗਾ ਵੇ ਤੇਰੇ ਵੱਲੋਂ ਸਾਹ ਸੁਖ ਦਾ
ਆਊਗਾ ਵੇ ਤੇਰੇ ਵੱਲੋਂ ਸਾਹ ਸੁਖ ਦਾ
ਵੇ ਮੈਂ ਮਨਾ ਮੂੰਹੀ ਕਰਦੀ ਪ੍ਯਾਰ ਤੈਨੂ ਜੱਟਾ
ਮੇਰਾ ਹਾਂਜੀ ਹਾਂਜੀ ਕਰਦੀ ਦਾ ਮੂੰ ਸੁਕਦਾ
ਮਨਾ ਮੂੰਹੀ ਕਰਦੀ ਪ੍ਯਾਰ ਤੈਨੂ ਜੱਟਾ
ਮੇਰਾ ਹਾਂਜੀ ਹਾਂਜੀ ਕਰਦੀ ਦਾ ਮੂੰ ਸੁਕਦਾ
ਧਰਮਵੀਰ ਭੰਗੂ ਹੁਣ ਕਰਦੇ ਪ੍ਯਾਰ ਜੇੜੇ
ਕਦੇ ਨਈ ਓ ਓਹ੍ਨਾ ਨੂ ਸਤਾਈ ਦਾ
ਕੋਮਲ ਜੇ ਅੜਿਆ ਵੇ ਅੱਲੜਾਂ ਦੇ ਹੁੰਦੇ
ਦਿਲ ਵਾਰ ਵਾਰ ਐਦਾਂ ਨਈ ਦੁਖਾਈ ਦਾ
ਧਰਮਵੀਰ ਭੰਗੂ ਹੁਣ ਕਰਦੇ ਪ੍ਯਾਰ ਜੇੜੇ
ਕਦੇ ਨਈ ਓ ਓਹ੍ਨਾ ਨੂ ਸਤਾਈ ਦਾ
ਕੋਮਲ ਜੇ ਅੜਿਆ ਵੇ ਅੱਲੜਾਂ ਦੇ ਹੁੰਦੇ
ਦਿਲ ਵਾਰ ਵਾਰ ਐਦਾਂ ਨਈ ਦੁਖਾਈ ਦਾ
ਥੋੜਾ ਕਰ ਲੈ ਖਿਆਲ ਕਿੱਥੇ ਮੈਂ ਨਾ ਮੂਕ ਜਾ
ਵੇਖੀ ਮੇਹਤਾਬ ਕਿੱਥੇ ਮੈਂ ਨਾ ਮੂਕ ਜਾ
ਵੇ ਮੈਂ ਮਨਾ ਮੂੰਹੀ ਕਰਦੀ ਪ੍ਯਾਰ ਤੈਨੂ ਜੱਟਾ
ਮੇਰਾ ਹਾਂਜੀ ਹਾਂਜੀ ਕਰਦੀ ਦਾ ਮੂੰ ਸੁਕਦਾ
ਮਨਾ ਮੂੰਹੀ ਕਰਦੀ ਪ੍ਯਾਰ ਤੈਨੂ ਜੱਟਾ
ਮੇਰਾ ਹਾਂਜੀ ਹਾਂਜੀ ਕਰਦੀ ਦਾ ਮੂੰ ਸੁਕਦਾ