Bapu
ਸੁਰਗ ਦਾ ਝੂਟਾ ਲੈਕੇ ਵਾਪਸ ਔਉਣਾ ਮੈਂ
ਸੁਰਗ ਦਾ ਝੂਟਾ ਲੈਕੇ ਵਾਪਸ ਔਉਣਾ ਮੈਂ
ਤੇਰੀ ਪਗ ਦੀ ਪੂਨੀ ਬਾਪੂ ਜਦੋਂ ਕਰੌਣਾ ਮੈਂ
ਤੇਰੀ ਪਗ ਦੀ ਪੂਨੀ ਬਾਪੂ ਜਦੋਂ ਕਰੌਣਾ ਮੈਂ
ਤੇਰੇ ਹੁੰਦੇ ਠੇਡਾ ਠੇਡਾ ਜੱਟ ਨੂ ਕੌਣ ਝਾਕੂ
ਮੇਰੀ ਉਮਰ ਤੈਨੂ ਲਗ ਜਾਵੇ ਜੇਓਂਦਾ ਰਿਹ ਬਾਪੂ
ਮੇਰੀ ਉਮਰ ਤੈਨੂ ਲਗ ਜਾਵੇ ਜੇਓਂਦਾ ਰਿਹ ਬਾਪੂ
ਜੰਨਤ ਤੇਰੇ ਪੈਰ ਦੀ ਮਿੱਟੀ ਹੋ ਗਯੀ ਏ
ਜੰਨਤ ਤੇਰੇ ਪੈਰ ਦੀ ਮਿੱਟੀ ਹੋ ਗਯੀ ਏ
ਮੇਰੀ ਫਿਕਰਾ ਵਿਚ ਤੇਰੀ ਦਾੜੀ ਚਿੱਟੀ ਹੋ ਗਯੀ ਏ
ਤੇਰਾ ਪੁੱਤ ਤੇਰੇ ਇਹਸਾਨ ਨੂ ਦਸਦੇ ਕਿੰਝ ਮਾਪੂ
ਮੇਰੀ ਉਮਰ ਤੈਨੂ ਲਗ ਜਾਵੇ ਜੇਓਂਦਾ ਰਿਹ ਬਾਪੂ
ਮੇਰੀ ਉਮਰ ਤੈਨੂ ਲਗ ਜਾਵੇ ਜੇਓਂਦਾ ਰਿਹ ਬਾਪੂ
ਤੇਰੇ ਮੁੜਕੇ ਵਿਚੋ ਖੁਸ਼ਿਯਾਨ ਦਾ ਡਰ ਸੇਕੇਯਾ ਮੈਂ
ਤੇਰੇ ਮੁੜਕੇ ਵਿਚੋ ਖੁਸ਼ਿਯਾਨ ਦਾ ਡਰ ਸੇਕੇਯਾ ਮੈਂ
ਤੈਥੋਂ ਚੋਰੀ ਤੇਰਾ ਕੁੜ੍ਤਾ ਪਾਕੇ ਵੇਖੇਯਾ ਮੈਂ
ਸਚੀ ਤੇਰੇ ਬਾਜਓਂ ਸੁਨਾ ਸੁਨਾ ਜਗ ਜਾਪੂ
ਮੇਰੀ ਉਮਰ ਤੈਨੂ ਲਗ ਜਾਵੇ ਜੇਓਂਦਾ ਰਿਹ ਬਾਪੂ
ਮੇਰੀ ਉਮਰ ਤੈਨੂ ਲਗ ਜਾਵੇ ਜੇਓਂਦਾ ਰਿਹ ਬਾਪੂ
ਏਕ ਚੀਜ਼ ਹੀ ਸਿਖ ਲਯੀ ਦੁਨਿਯਦਾਰੀ ਤੋਂ
ਏਕ ਚੀਜ਼ ਤਾਂ ਸਿਖ ਲਯੀ ਦੁਨਿਯਦਾਰੀ ਤੋਂ
ਕੋਯੀ ਚੀਜ਼ ਨੀ ਵੱਡੀ ਪਿਓ ਪੁੱਤ ਦੀ ਯਾਰੀ ਤੋਂ
ਰੱਬਾ ਖੋ ਲਵੀ ਨਾ ਖੁਸ਼ਿਯਾਨ ਦਾ ਤੂ ਬੰਨ ਡਾਕੂ
ਮੇਰੀ ਉਮਰ ਤੈਨੂ ਲਗ ਜਾਵੇ ਜੇਓਂਦਾ ਰਿਹ ਬਾਪੂ
ਮੇਰੀ ਉਮਰ ਤੈਨੂ ਲਗ ਜਾਵੇ ਜੇਓਂਦਾ ਰਿਹ ਬਾਪੂ
ਅਗਲੇ ਜਨਮ ਵੀ ਤੇਰਾ ਪੁੱਤ ਬਣਕੇ ਆਵਾਂ
ਬਸ ਇਹੀ ਅਰਦਾਸ ਹੈ
ਓ ਲੋਕ ਜਹਾਜ ਦੇ ਲਖ ਚਡ’ਦੇ ਹੋਣਗੇ ਬਾਪੂ
ਮੇਰੇ ਲਯੀ ਤੇਰੇ ਮੋਡੇ ਹੀ business class ਹੈ
ਮੇਰੇ ਲਯੀ ਤੇਰੇ ਮੋਡੇ ਹੀ business class ਹੈ