Bambiha Bole

Shubhdeep Singh Sidhu, Amrit Maan

ਹਾਂ ਜੀ Amrit Maan ਜੀ
ਸਾਨੂ ਬੰਬੀਹਾ ਬੋਲੇ ਗਾਨੇ ਦੇ ਵਿੱਚ
ਸੁਨਣ ਨੂ ਕੀ ਕੁਛ ਮਿਲ ਸਕਦਾ

ਦੇਖੋ ਜੀ ਅੱਸੀ ਤਾ ਇੱਕ ਗਾਣਾ ਹੀ ਲਿਖਿਆ
ਪਰ ਏ ਕਈਆਂ ਦੇ ਬਜਣਾ ਲਫੇੜੇ ਵਾਂਗੂ

ਹੋ ਜਦ ਵੀ ਬੋਲੇ ਜਨਤਾ ਮੂੰਹ ਨੂ
ਲਾ ਲੈਂਦੀ ਆ ਤਾਲੇ ਨੀ
ਚਾਲ ਤੇਂਦੁਏ ਵਰਗੀ
ਕੁੜਤੇ ਗਿਜ਼ਾ cotton ਵਾਲੇ ਨੀ
ਕੀਤੇ ਹੱਡ ਵੈਰੀ ਦੇ ਪੋਲੇ
ਅਧੀ ਰਾਤ police ਜੀ ਟੋਲੇ
ਹੋ ਗਯਾ murder ਤੁੰਟ ਦੇ ਓਲੇ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ
ਦੁਨਿਯਾ ਵੇਖ ਵੇਖ ਕੇ ਡਰਦੀ
ਜੱਟ ਦੀ ਮੁੱਛ W ਵਰਗੀ
ਚਾਹੇ ਗਰਮੀ ਚਾਹੇ ਸਰਦੀ
ਤੜਕੇ ਉਠ ਕੇ ਚਬ੍ਦੇ ਛੋਲੇ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ

ਹੋ ਨੂਰ ਚਿਹਰੇ ਤੇ ਮਿਲੇ ਮਡੰਗਾ
Bombay ਆਲੇ actor ਨਾਲ
ਅੱਜ ਵੀ ਗਬਰੂ ਪੈਲੀ ਵਾਉਂਦਾ
Hindustan Tractor ਨਾਲ
ਜੱਟ ਤੇ ਚਢ ਗਯੀ ਅਡਬ ਜਵਾਨੀ
ਸੁਣਦਾ major Rajasthani
ਅੱਜ ਵੀ ਪਿਹਲਾਂ ਧਰਮ ਕਿਸਾਨੀ
ਤਾਂ ਹੀ ਰਬ ਨੀ ਰਖਦਾ ਓਲੇ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ

ਸਰਕਾਰੀ notice ਵਰਗਾ ਰੁਤਬਾ
ਬਲੀਏ ਜੱਟ ਦੇ sign ਆਂ ਦਾ
ਲੰਡੀਆਂ ਪੁੱਛਣ ਵਾਲਾ ਰਖੇਯਾ
ਜੋਡ਼ਾ ਡਾਬਰ ਮੈਨਾ ਦਾ
ਓ ਜੋਡ਼ਾ ਡਾਬਰ ਮੈਨਾ ਦਾ
ਨਾਮ ਤਾਰੇ ਵਾਂਗੂ ਚਮਕੇ
ਜਿਥੇ ਖੱਡ ਜਾਂਦਾ ਏ ਜੱਮ ਕੇ
ਵੈਰੀ ਦੀ ਲੱਤ ਡਿੱਗੀ ਚੋਂ ਲਮਕੇ
ਨੀ ਬੰਬੀਹਾ ਬੋਲੇ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ
ਹੋ ਅੱਜ ਵੀ ਅਪਣੇ ਨਾ ਤੋਹ ਮੂਹਰੇ
ਰਖੇਯਾ ਪਿੰਡ ਦਾ ਨਾਮ ਕੁੜੇ
ਕਿਸੇ ਕਿਸੇ ਨਾਲ ਸਾਂਝਾ ਕਰਦਾ
ਅਠਣੇ ਆਲਾ ਜਾਮ ਕੁੜੇ
ਲੌਂਦਾ ਨਿਤ ਨਿਸ਼ਾਨੇ DC
ਨਾ ਫ਼ੀਮ ਚਿੱਟਾ ਨਾ ਸ਼ੀਸ਼ੀ
ਤਿੰਨੇ ਯਾਰ ਬਣਾਈ ਫਿਰਦਾ
SHO, SSP, DC
ਨੀ ਬੰਬੀਹਾ ਬੋਲੇ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ ਬੋਲੇ ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ

Finally
SSS Sidhu Moose Wala!

ਹੋ Moose ਪਿੰਡ ਚੋਂ range ਤੇ ਕੁੜੀਆਂ
ਦੂਰ ਦੂਰ ਤਕ ਤਾਰਾਂ ਨੀ
ਜਿੰਨੂ ਪੱਟ ਤਾ ਜਿਹੜਾ ਚੋ ਪੱਟ ਦਾ
ਤੈਨੂ ਕਿਹੰਦੇ 5911 ਨੀ
ਚੋਬਰ ਜਫੀ ਵੱਜਦਾ ਗੁੱਟ ਦਾ
PB 31 ਵਿਚੋਂ ਉਠ ਦਾ
ਨੀ ਕੋਯੀ ਤੋਡ਼ ਨੀ ਜੱਟ ਦੇ ਪੁੱਤ ਦਾ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ ਹਾਏ ਹਾਏ
ਜਦੋ ਦੀ ਕਲਮ ਚੋਬਰ ਨੇ ਚੱਕੀ
ਰਗੜੇ ਅੱਖ ਜਿੰਨਾ ਤੇ ਰਖੀ
ਕੱਲਾ ਹੀ ਫਿਰਦਾ ਸਭ ਨੂ ਧੱਕੀ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ ਹਾਏ ਹਾਏ
ਹੋ ਡਬ 45 ਗਲ ਤਕ ਭਰੇਯਾ
ਹਿੱਕਾਂ ਦਿੰਦਾ ਪਾੜ ਕੁੜੇ
Woofer ਆਂ ਉੱਤੇ Mirza ਗੌਂਦੀ
ਸੁਨ Jasvinder Brar ਕੁੜੇ

ਓ ਜੱਟ ਦੇ ਟਿੱਬਿਆਂ ਦੇ ਵਿਚ ਡੇਰੇ
ਲਯੀ ਫਿਰਦਾ ਮੌਤ ਨਾਲ ਫੇਰੇ
ਹੋ ਥਾਂਪੀ ਮਾਰ ਬੇਗਾਨੇ ਘੇਰੇ
ਨੀ ਬੰਬੀਹਾ ਬੋਲੇ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ ਹਾਏ ਹਾਏ
ਹੋ ਦੁਨਿਯਾ ਲੌਂਦੀ ਫਿਰਦੀ ਸ਼ੀਫਾ
ਜੱਟ ਦਾ ਕੱਢ ਜੋ Burj Khalifa
ਨੀ ਓ ਕੀਤੇ ਗੋਲਡਾ Beef ਆਂ
ਨੀ ਬੰਬੀਹਾ ਬੋਲੇ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ ਹਾਏ ਹਾਏ
Saddam Hussein ਦੇ ਬਯਾਨਾ ਵਰਗੇ
ਗਬਰੂ ਲਿਖਦਾ ਗਾਨੇ ਨੀ
ਹੋ Moose ਓਂ ਲੈਕੇ Goniya ਆਲੇ ਤਈਂ
ਜਾਣ ਦੇ ਨੇ ਸਬ ਥਾਣੇ ਨੀ
Nature ਮੁੱਡ ਤੋ ਰਿਹਾ ਕਲੇਸੀ
Russian Weapon ਗਬਰੂ ਦੇਸੀ
ਕਲ ਨੂ ਸ਼ਹਿਰ Bathinde ਪੇਸ਼ੀ
ਨੀ ਬੰਬੀਹਾ ਬੋਲੇ
ਬੋਲੇ ਨੀ ਬੰਬੀਹਾ ਬੋਲੇ ਹਾਏ ਹਾਏ
ਸੀ ਜਾਂਦਾ ਬੜੇ ਚਿਰਾਂ ਤੋ ਟਾਲੀ
ਪੂਰਾ ਸ਼ਹਿਰ ਹੋ ਗਯਾ ਖਾਲੀ
ਐਤਕੀ ਬੋਲੂਗੀ 20 ਸਾਲੀ
ਨੀ ਬੰਬੀਹਾ ਬੋਲੇ

ਨੀ ਬੰਬੀਹਾ ਬੋਲੇ

It's Ikwinder Singh production

Curiosidades sobre la música Bambiha Bole del Amrit Maan

¿Quién compuso la canción “Bambiha Bole” de Amrit Maan?
La canción “Bambiha Bole” de Amrit Maan fue compuesta por Shubhdeep Singh Sidhu, Amrit Maan.

Músicas más populares de Amrit Maan

Otros artistas de Dance music