Starbuck

Navjot Maan

ਤੂ ਰਿਹਨਾ ਐ ਪੰਜਾਬ ਤੇ ਮੈਂ Surrey ਮੁੰਡੇਯਾ
ਨਾ ਕਰੀ ਕਿਸੇ ਗਲ ਦੀ ਵੀ worry ਮੁੰਡੇਯਾ
Loyal ਆ ਪੂਰੀ ਤੇਰੇ ਆਲੀ ਨਾਰ ਵੇ
ਨਾ ਲੋਕਾਂ ਦੀਆ ਗੱਲਾਂ ਸੁਣ ਡਰੀ ਮੁੰਡੇਯਾ
ਛੇਤੀ ਛੇਤੀ ਮਿਲ ਮੈਨੂ ਸੋਹਣਿਆਂ
Miss ਕਰਦੀ ਮੈਂ ਗਈ ਥੱਕ ਵੇ
ਤੇਰਾ ਨਾ ਲਿਖਵਾ ਕੇ ਨਿੱਤ ਪੀਣੀ ਆ
ਸੋਹਣਿਆਂ Starbuck ਤੇ
ਤੇਰਾ ਨਾ ਲਿਖਵਾ ਕੇ ਨਿੱਤ ਪੀਣੀ ਆਂ
ਸੋਹਣਿਆਂ Starbuck ਤੇ

It 's a Dreamboy

ਮੇਥੋ ਤਾਂ ਸਹੇਲੀਆਂ ਨਾਲ chill ਵੀ ਨਾ ਹੋਵੇ
ਬਸ ਤੇਰਿਆ ਖ੍ਯਾਲਾਂ ਵਿਚ ਰਿਹਨੀ ਆ
ਤੇਰਿਆ ਖ੍ਯਾਲਾਂ ਵਿਚ ਰਿਹਨੀ ਆ

ਮੇਥੋ ਤਾਂ ਸਹੇਲੀਆਂ ਨਾਲ chill ਵੀ ਨਾ ਹੋਵੇ
ਬਸ ਤੇਰਿਆ ਖ੍ਯਾਲਾਂ ਵਿਚ ਰਿਹਨੀ ਆ
ਲੱਗਦਾ ਨਾ ਜੀ ਮੇਰਾ ਤੇਰੇ ਬਿਨ ਵੇ
ਪਹੁੰਚ ਮੇਰੇ ਕੋਲ ਤਾਂ ਹੀ ਤੈਨੂ ਕਿਹਨੀ ਆ
Dad ਕੋਲੋ ਡਰ ਸੁਣ ਸੋਹਣਿਆਂ
ਛੱਡ ਦੀ ਨਾ ਗਲ luck ਤੇ

ਤੇਰਾ ਨਾ ਲਿਖਵਾ ਕੇ ਨਿੱਤ ਪੀਣੀ ਆ
ਸੋਹਣਿਆਂ Starbuck ਤੇ
ਤੇਰਾ ਨਾ ਲਿਖਵਾ ਕੇ ਨਿੱਤ ਪੀਣੀ ਆਂ
ਸੋਹਣਿਆਂ Starbuck ਤੇ

Airport ਉੱਤੋ ਤੈਨੂੰ pick ਕਰਨਾ
ਤਾਂ ਹੀ ਤਾਂ driving ਸਿੱਖਦੀ
ਤਾਂ ਹੀ ਤਾਂ driving ਸਿੱਖਦੀ
Airport ਉੱਤੋ ਤੈਨੂੰ pick ਕਰਨਾ
ਤਾਂ ਹੀ ਤਾਂ driving ਸਿੱਖਦੀ
ਮਾਫ ਕਰੀ ਮੇਥੋ ਹੁਣ ਆ ਨਈਓਂ ਹੋਣਾ
ਕਿੱਤੇ message ਤੂ sad ਜੇ ਨਾ ਲਿਖ ਦੀ
ਨਵ ਮਾਨ ਮੇਰਾ ਜੀ ਕਰਦਾ
ਤੇਰੇ ਤੇ ਜਤਾਵਾਂ ਹੱਕ ਵੇ

ਤੇਰਾ ਨਾ ਲਿਖਵਾ ਕੇ ਨਿੱਤ ਪੀਣੀ ਆ
ਸੋਹਣਿਆਂ Starbuck ਤੇ
ਤੇਰਾ ਨਾ ਲਿਖਵਾ ਕੇ ਨਿੱਤ ਪੀਣੀ ਆਂ
ਸੋਹਣਿਆਂ Starbuck ਤੇ

Curiosidades sobre la música Starbuck del Amar Sandhu

¿Quién compuso la canción “Starbuck” de Amar Sandhu?
La canción “Starbuck” de Amar Sandhu fue compuesta por Navjot Maan.

Músicas más populares de Amar Sandhu

Otros artistas de House music