Replaceable

Amar Sandhu

7 bill people in the world
Maybe more
ਕੁੜੀਆਂ ਦੀ ਮੈਨੂ ਥੋੜ ਨਾ
I be in & out of love learned enough
ਤੇਰੇ ਵਰਗੀਆਂ ਹੋਰ ਯਾਂ

ਮੇਰੇ ਕੋਲ ਓ ਹੋ ਜਾ ਨੀ ਦਫਾ, ਐਥੇ ਤੂ ਜਾ
ਮੈਨੂ ਤੂ ਕਰਦੀ ਨੀ bore ਆਂ
ਅੱਜ ਤੇਰੀ ਕੋਈ ਨਾ ਫਿਕਰ ਕਰਨਾ ਜੋ ਕਰ
ਤੇਰੇ ਦਿੱਤੇ ਗਮਾ ਦੀ ਨੀ ਲੋਡ ਆ

Replaceable baby ਤੂ ਆਂ, ਤੂ ਆਂ
Replaceable baby ਤੂ ਆਂ, ਤੂ ਆਂ
ਤੇਰੇ ਵਰਗੀਆਂ ਹੋਰ ਯਾਂ , ਹੋਰ ਯਾਂ
Replaceable baby ਤੂ ਆਂ
Replaceable baby ਤੂ ਆਂ, ਤੂ ਆਂ
Replaceable baby ਤੂ ਆਂ, ਤੂ ਆਂ
ਤੇਰੇ ਵਰਗੀਆਂ ਹੋਰ ਯਾਂ , ਹੋਰ ਯਾਂ
Replaceable baby ਤੂ ਆਂ

365/24 my time you wore
ਤੂ ਜਵਾਨੀ ਦੀ ਏ ਚੋਰ ਆ
Now its time to go explore
Lookin’ for more
ਤੇਰੇ ਵਰਗੀ ਆ ਹੋਰ ਯਾ

ਹੁੰਨ ਮੈਨੂ ਕਾਦੀ ਪਰਵਾਹ
ਸਿਰ ਨਾ ਤੂ ਖਾ
ਵਾਪਸ ਔਣ ਦੀ ਕੋਈ ਲੋਡ ਨਾ
ਆਪਣੇ ਤੂ ਮਨ ਤੋ ਮਿਟਾ, ਸਾਡੀ ਹੀ ਆ
ਕਿਸਮਤ ਚ ਲਿਖੀ ਕੋਈ ਹੋਰ ਆ
Replaceable baby ਤੂ ਆਂ, ਤੂ ਆਂ
Replaceable baby ਤੂ ਆਂ, ਤੂ ਆਂ
ਤੇਰੇ ਵਰਗੀਆਂ ਹੋਰ ਯਾਂ , ਹੋਰ ਯਾਂ
Replaceable baby ਤੂ ਆਂ
Replaceable baby ਤੂ ਆਂ, ਤੂ ਆਂ
Replaceable baby ਤੂ ਆਂ, ਤੂ ਆਂ
ਤੇਰੇ ਵਰਗੀਆਂ ਹੋਰ ਯਾਂ , ਹੋਰ ਯਾਂ
Replaceable baby ਤੂ ਆਂ

I’ve been going around world
ਲਾਈਆਂ ਮੈਂ ਗੇੜੀਆਂ
ਮੁੰਡਾ ਮੇਰੇ ਵਰਗਾ ਨੀ
ਤੇਰੇ ਵਾਂਗ ਬਥੇਰਿਯਾਨ
ਜਦ ਮੇਰੇ ਨਾਲ ਤੂ ਸੀ
ਕੀਤੀਯਾਂ ਹੇਰਾ ਫੇਰਿਯਾਨ
ਹੁੰਨ ਤੋਪ ਤੇ ਮੈਂ ਆਯਾ
ਗੱਲਾਂ ਕਰਦੀ ਤੂ ਮੇਰਿਯਾਨ
ਤੂ ਚੌਨੀ ਆ ਮੈਂ ਬਣਾ ਕੋਈ Bollywood ਦਾ hero
ਮੈਨੂ ਲਗਦੀ ਸੀ ਟੇਨ, ਹੁੰਨ ਲਗਦੀ ਆਂ zero
Blowin’ money like casinos
Eyein down all my amigos
Girl you childish gambino
And you need to fix ur ego

ਮੈਨੂ ਰੋਬ ਨਾ ਦਿਖਾ
ਤੈਨੂ ਚੰਗੀ ਤਰਹ ਜਾਣ ਦਾ
ਕੀਤੀ ਨਾ ਪਰਵਾਹ
ਹੁੰਨ ਹੋਰ ਲਬ ਹਾਣ ਦਾ
ਤੇਰੀ ਗਮਾ ਦੀ ਮੈਨੂ ਨੀ ਲੋਡ ਆ
ਮੈਨੂ ਨਾ ਕੋਈ ਚੀਜ਼ ਦੀ ਥੋੜ ਆ
Been on the come up, you goin’ down
You was the one, so replaceable now

Replaceable baby ਤੂ ਆਂ, ਤੂ ਆਂ
Replaceable baby ਤੂ ਆਂ, ਤੂ ਆਂ
ਤੇਰੇ ਵਰਗੀਆਂ ਹੋਰ ਯਾਂ , ਹੋਰ ਯਾਂ
Replaceable baby ਤੂ ਆਂ
Replaceable baby ਤੂ ਆਂ, ਤੂ ਆਂ
Replaceable baby ਤੂ ਆਂ, ਤੂ ਆਂ
ਤੇਰੇ ਵਰਗੀਆਂ ਹੋਰ ਯਾਂ , ਹੋਰ ਯਾਂ
Replaceable baby ਤੂ ਆਂ

Músicas más populares de Amar Sandhu

Otros artistas de House music