Chandigarh
ਲਓ ਜੀ ਗੱਲ ਸੁਣੋਂ ਜਾ ਰਿਹਾ ਏ
ਇਕ ਪੇਂਡੂ ਜੇਹਾ ਮੁੰਡਾ ਜਦੋ ਪਹਿਲੀ ਵਾਰ ਚੰਡੀਗੜ੍ਹ ਚ ਜਾਂਦਾ
ਤੇ ਓਦੇ ਨਾਲ ਕੀ ਵਾਪਰਦੀ ਸੁਣ ਕੇ ਜਰਾ
ਓ ਖੋਲਣ ਲੱਗੇ ਮਿਤਰੋ ਇਕ ਨਵੀ ਪਟਾਰੀ
ਜਦ ਚੰਡੀਗੜ੍ਹ ਦੀ ਫੜ ਲਈ ਗਭਰੂ ਨੇ ਲਾਰੀ
ਤਰਤਾਲੀ ਪੈਰ ਜੋ ਰੱਖਿਆ ਓਡੋ ਧੱਕ ਪਈ ਗਈ
ਇਕ ਭੀਡ ਭਡੱਕੇ ਵਿਚ ਸੀ ਮੋਢੇ ਨਾਲ ਖਿਹਗੀ
ਮਲਮੀ ਜਯੀ ਮੈ ਜੀਭ ਨਾਲ ਆਖਿਆ sorry ਜੀ
ਦੇਸਡ ਜਿਯਾ ਮੈਨੂੰ ਦੇਖ ਕੇ ਝਾਕੀ ਕੌਡੀ ਜੀ
ਮੈ ਬਟਨਾਂ ਵਾਲਾ ਫੋਨ ਸੀ ਡਰਦੇ ਨੇ ਕਢਿਆ
ਬਹਾਨੇ ਨਾਲ ਕੰਨ ਨੂੰ ਲਾ ਕੇ ਮੈ auto ਵੱਲ ਭਜਿਆ
Auto ਵਿਚ ਬਿਹ ਕੇ call ਕਰੀ ਮੈ ਰਿਸ਼ਤੇਦਾਰਾ
ਓ ਕਿਹੰਦੇ ਅਸੀ ਤਾ busy ਆ ਤੂੰ ਪੌਂਚ ਸਤਾਰਾ
Auto ਵਾਲੇ ਨੇ ਮੰਗ ਲਏ ਮੈਥੋਂ ਦੋ ਸੌ ਚਾਲੀ
ਓਸ ਠੱਗ ਬੰਦੇ ਨਾ ਹੋ ਗਿਆ ਜੱਟ ਗਾਲੋ ਗਾਅਲੀ
ਮੈ ਸਾਧ ਬੰਦੇ ਨੇ ਦੇਖੇ ਜੋ ਪੱਥਰ ਦੇ ਡਰਨੇ
ਮੰਨ ਮੋਹ ਗਏ ਮੇਰਾ ਦੇਖ ਕੇ ਪਾਣੀ ਦੇ ਝਰਨੇ
ਮੰਨ ਮੋਹ ਗਏ ਮੇਰਾ ਦੇਖ ਕੇ ਪਾਣੀ ਦੇ ਝਰਨੇ
ਪਿੰਡ tournament ਕੱਬਡੀ ਤੋ ਵੱਧ ਰੋਣਕ ਦੇਖੀ
ਕਿਸੇ ਅੱਲੜ ਨਾ ਗਲ ਬਣ ਜਵੇ ਪਿੰਡ ਮਾਰੂ ਸ਼ੇਖੀ
ਪਰ ਹੁੰਦਾ ਵੇਖਿਆ ਯਾਰੋ ਮੈ ਹੁਏ ਸ਼ਰਮ ਦਾ ਕੂੰਡਾ
ਇਕ ਹੱਟੀ ਕੱਟੀ ਨਾਰ ਨਾਲ ਪਤਲਾ ਜਿਹਾ ਮੁੰਡਾ
ਓ ਮਿੱਠੀ ਜੀਭ ਨਾ ਕੱਢ ਦੀ ਕਮ ਔਖੇ ਦੁਨੀਆ
ਲੀਡੇ ਲੁਹਾਣ ਦੇ ਲਭਦੀ ਆ ਮੌਕੇ ਦੁਨੀਆ
ਆਖਰ ਨੂੰ ਕੁਲਚੇ ਛੋਲੇ ਖਾਦੇ ਮੱਲ ਕੇ ਰੇਹੜੀ
ਹਰ ਚੀਜ ਲੱਗੇ ਓ ਖੋਕਲੀ ਉੱਤੋ ਸੋਹਣੀ ਜਿਹੜੀ
ਏਨੇ ਨੂੰ ਰਿਸ਼ਤੇਦਾਰ ਨੇ ਆ ਮੋਢਾ ਮੱਲਿਆ
ਕਿਹੰਦਾ ਗਡੀ ਵਿਚ ਬੈਠ ਜਾ ਚੱਲ ਚੱਲੀਏ ਬੱਲਿਆ
ਮੈ ਦੱਸੀ ਗਲ ਸਾਰੀ ਓਹਨੂੰ ਓ ਹਸਿਆ ਡਾਢਾ
ਓ ਕਿਹੰਦਾ ਪਿੰਡਾਂ ਵਾਲਿਆਂ ਦਾ ਹਾਲ ਨੀ ਤਾਡਾ
ਓਹਦੀ ਟੀਚਰ ਨੇ ਕਰਤਾ ਖਜਲ ਮੈਨੂੰ ਸੀ ਬਾਹਲਾ
ਮੈ ਕਿਹਾ ਮੈ route ਆਏ ਮੱਲਣਾ ਅੱਜ ਹੀ ਪਿੰਡ ਆਲਾ
ਮੈ ਜ਼ੀਦ ਕੇ ਓਹਦੇ ਨਾਲ ਆ ਲੁਧਿਆਣੇ ਵਜਿਆ
ਫਿਰ ਪਿੰਡ ਲੋਪੋਂ ਜਦ ਪੋਚਿਆ ਪਿੰਡ ਵਾਲਾ ਈ ਸਜਿਆ
ਸੁਖ ਨਾਲ ਵਸਣ ਪਿੰਡ ਸਾਰੇ ਏ Sukhdii ਆਏ ਕਹਿੰਦਾ
ਜਿਥੇ ਵਸਦੇ ਦਿਲਾਂ ਦੇ ਜਾਣੀ ਤੇ ਇਕੋ ਰੱਬ ਰਿਹੰਦਾ
ਜਿਥੇ ਵਸਦੇ ਦਿਲਾਂ ਦੇ ਜਾਣੀ ਤੇ ਇਕੋ ਰੱਬ ਰਿਹੰਦਾ