Akhiyaan

Ali Zafar

ਮੈਂ ਤੇ ਤੇਰੀ ਅੱਖੀਆਂ ਚ ਰਹਿਣਾ
ਪਈਆਂ ਨੇ ਜੁਦਾਈਆਂ ਨਹੀ ਸਿਹਣਾ
ਮੈਂ ਮਰ ਜਾਵਾਂ ਮੂਕ ਚਲੀਆਂ ਸਾਵਾਂ
ਕ੍ਯੂਂ ਦੂਰ ਹੋਈਆਂ ਤੇਰੀ ਮੇਰੀਆਂ ਰਾਵਾਂ
ਮੈਂ ਤੇ ਤੇਰੀ ਅੱਖੀਆਂ ਚ ਰਹਿਣਾ
ਪਈਆਂ ਨੇ ਜੁਦਾਈਆਂ ਨਹੀ ਸਿਹਣਾ
ਮੈਂ ਮਰ ਜਾਵਾਂ ਮੂਕ ਚਲੀਆਂ ਸਾਵਾਂ
ਕ੍ਯੂਂ ਦੂਰ ਹੋਈਆਂ ਤੇਰੀ ਮੇਰੀਆਂ ਰਾਵਾਂ
ਤੇਰੇ ਗੋਰੇ ਹੱਥਾਂ ਨੂ ਮੈਂ ਚੁੰਮ ਚੁੰਮ ਰਖਾਂ ਵੇ
ਚਨ ਚੜ ਜਾਵੇ ਤਾਵੀਂ' ਮੁਖ ਤੇਰਾ ਟੱਕਾਂ
ਤੇਰੇ ਪਿਛੇ ਦੁਨਯਾ ਜੇ ਮਰਦੀ ਏ
ਮੇਰੇ ਵਰਗਾ ਨਾ ਕੋਈ ਆਸ਼ਿਕ਼ ਵੇ
ਇਕ ਵਾਰੀ ਲੇ ਆਜ਼ਮਾ ਸੋਨਿਏ
ਛਡ ਦਾ ਜਹਾਂ ਤੇਰੇ ਇਸ਼ਾਰੇ ਤੇ
ਛਡ ਦਾਂ ਜਹਾਂ ਤੇਰੇ ਇਸ਼ਾਰੇ ਤੇ
ਅਸਾਂ ਹੁਣ ਤੇਰੇ ਪਿੱਛੇ ਮੂਕ ਜਾਣਾ
ਹੰਜੂਆ ਨੇ ਮੇਰੇ ਹੁਣ ਸੁੱਕ ਜਾਣਾ
ਮੈਂ ਤੇ ਤੇਰੀ ਅੱਖੀਆਂ ਚ ਰਹਿਣਾ
ਪਈਆਂ ਨੇ ਜੁਦਾਈਆਂ ਨਹੀ ਸਿਹਣਾ
ਮੈਂ ਮਰ ਜਾਵਾਂ ਮੂਕ ਚਲੀਆਂ ਸਾਵਾਂ
ਕ੍ਯੂਂ ਦੂਰ ਹੋਈਆਂ ਤੇਰੀ ਮੇਰੀਆਂ ਰਾਵਾਂ

ਤੇਰੀ ਅੱਖੀਆਂ
ਤੇਰੀ ਅੱਖੀਆਂ
ਅੱਖੀਆਂ
ਅੱਖੀਆਂ
ਮੈਂ ਤੇ ਤੇਰੀ ਅੱਖੀਆਂ ਚ
ਮੈਂ ਤੇ ਤੇਰੀ ਅੱਖੀਆਂ ਚ
ਮੈਂ ਤੇ ਤੇਰੀ ਅੱਖੀਆਂ ਚ
ਅੱਖੀਆਂ (ਅੱਖੀਆਂ ਚ )
ਮੈਂ ਤੇ ਤੇਰੀ ਅੱਖੀਆਂ ਚ ਰਹਿਣਾ
ਪਈਆਂ ਨੇ ਜੁਦਾਈਆਂ ਨਹੀ ਸਿਹਣਾ
ਮੈਂ ਤੇ ਤੇਰੀ ਅੱਖੀਆਂ ਚ ਰਹਿਣਾ
ਪਈਆਂ ਨੇ ਜੁਦਾਈਆਂ ਨਹੀ ਸਿਹਣਾ

ਮੈਂ ਤੇ ਤੇਰੀ ਅੱਖੀਆਂ ਚ ਰਹਿਣਾ
ਪਈਆਂ ਨੇ ਜੁਦਾਈਆਂ ਨਹੀ ਸਿਹਣਾ
ਮੈਂ ਮਰ ਜਾਵਾਂ ਮੂਕ ਚਲੀਆਂ ਸਾਵਾਂ
ਕ੍ਯੂਂ ਦੂਰ ਹੋਈਆਂ ਤੇਰੀ ਮੇਰੀਆਂ ਰਾਵਾਂ

ਮੈਂ ਤੇ ਤੇਰੀ ਅੱਖੀਆਂ ਚ ਰਹਿਣਾ
ਪਈਆਂ ਨੇ ਜੁਦਾਈਆਂ ਨਹੀ ਸਿਹਣਾ
ਮੈਂ ਤੇ ਤੇਰੀ ਅੱਖੀਆਂ ਚ ਰਹਿਣਾ
ਪਈਆਂ ਨੇ ਜੁਦਾਈਆਂ ਨਹੀ ਸਿਹਣਾ
ਮੈਂ ਤੇ ਤੇਰੀ ਅੱਖੀਆਂ ਚ ਰਹਿਣਾ
ਪਈਆਂ ਨੇ ਜੁਦਾਈਆਂ ਨਹੀ ਸਿਹਣਾ
ਅੱਖੀਆਂ

Músicas más populares de Ali Zafar

Otros artistas de Asiatic music