Saada Ishq

Malik Patialvi

ਕਿਊ ਪਰਖ ਪਰਖ ਸਾਨੂੰ ਅਜ਼ਮਾਉਂਦਾ ਹੈ ਬਾਰ ਬਾਰ
ਕਿਊ ਪਰਖ ਪਰਖ ਸਾਨੂੰ ਅਜ਼ਮਾਉਂਦਾ ਹੈ ਬਾਰ ਬਾਰ
ਸਾਡਾ ਇਸ਼ਕ ਵੀ ਤੂੰ ਹੀ ਹੈ ਸਾਡਾ ਤੂੰ ਹੀ ਉਹ ਹੈ ਪਿਆਰ

ਦੁਨੀਆਂ ਤਾਂ ਕਮਲੀ ਹੈ ਗੱਲਾਂ ਚ ਨਾ ਆਇਆ ਕਰ
ਕੰਨਾਂ ਦੇ ਕੱਚਿਆਂ ਵੇ ਐਵੇ ਤਿੜਕ ਨਾ ਜਾਇਆ ਕਰ
ਬਿੰਦ ਲਾਵੇ ਡੋਲਣ ਨੂੰ ਥੋੜਾ ਰੱਖਿਆ ਕਰ ਐਤਬਾਰ
ਸਾਡਾ ਇਸ਼ਕ ਵੀ ਤੂੰ ਹੀ ਹੈ ਸਾਡਾ ਤੂੰ ਹੀ ਉਹ ਹੈ ਪਿਆਰ
ਸਾਡਾ ਇਸ਼ਕ ਵੀ ਤੂੰ ਹੀ ਹੈ ਸਾਡਾ ਤੂੰ ਹੀ ਉਹ ਹੈ ਪਿਆਰ

ਤੈਨੂੰ ਆਪ ਮੈ ਮੰਗਿਆ ਹੈ ਸਜਦੇ ਕਰਕੇ ਕਈ ਵਾਰ
ਜਿੰਦ ਜਾਨ ਮਲਕ ਆਪਣੀ ਮੈ ਦੇਣੀ ਤੈਥੋਂ ਵਾਰ
ਤੈਨੂੰ ਆਪ ਮੈ ਮੰਗਿਆ ਹੈ ਸਜਦੇ ਕਰਕੇ ਕਈ ਵਾਰ
ਜਿੰਦ ਜਾਨ ਮਲਕ ਆਪਣੀ ਮੈ ਦੇਣੀ ਤੈਥੋਂ ਵਾਰ
ਸਾਰਾ ਪਟਿਆਲਾ ਸੁਨਾ ਹੋਣਾ ਹੈ ਯਾਰ

ਸਾਡਾ ਇਸ਼ਕ ਵੀ ਤੂੰ ਹੀ ਹੈ ਸਾਡਾ ਤੂੰ ਹੀ ਉਹ ਹੈ ਪਿਆਰ
ਸਾਡਾ ਇਸ਼ਕ ਵੀ ਤੂੰ ਹੀ ਹੈ ਸਾਡਾ ਤੂੰ ਹੀ ਉਹ ਹੈ ਪਿਆਰ

Otros artistas de Film score