Meri Qismat

Sukhbir Randhawa

ਮੇਰੀ ਕਿਸਮਤ ਨਈ ਕੀਤਾ ਮਜਾਕ ਮੇਰੇ ਨਾਲ
ਸਭ ਗਲਤੀ ਸੀ ਮੇਰੀ ਕੀ ਸ਼ਿਕਵਾ ਤੇਰੇ ਨਾਲ
ਲਗਦਾ ਸੀ ਪਿਆਰ ਵਟੇ ਪਿਆਰ ਕਰੂਗੇ
ਪੇਦਾ ਮੇਰਿਯਾ ਦੇ ਵਿਚ ਪੇਡ ਧਰੂਗੇ
ਬੇਹਮ ਟੁਟ ਗਿਯਾ ਮੇਰਾ
ਸਾਥ ਛੂਟ ਗਿਆ ਤੇਰਾ
ਪਰ ਚਾਹ ਕੇ ਵੀ ਨਾ ਰੋ ਸਕੇ
ਓ ਅਸੀ ਤੇਰੇ ਪਿਆਰ ਲਈ
ਯਾਰਾ ਵਾਰ ਦਿੱਤੀ ਜਾਂ
ਪਰ ਦੁਖ ਤੇਰੇ ਨਾ ਹੋ ਸਕੇ
ਹੋ ਅਸੀ ਤੇਰੇ ਪ੍ਯਾਰ ਲਈ
ਯਾਰਾ ਵਾਰ ਦਿੱਤੀ ਜਾਂ
ਪਰ ਦੁਖ ਤੇਰੇ ਨਾ ਹੋ ਸਕੇ

ਅੱਜ ਟੁਟ ਮੈਂ ਗਿਯਾ ਹਾ
ਮੂਕ ਮੈਂ ਗਿਯਾ ਹਾ
ਜੋ ਰਿਹੰਦਾ ਵ ਸੀ ਕੁਜ
ਓ ਵੀ ਲੁਟ ਮੈਂ ਗਿਆ ਹਾ
ਕਰ ਵਖ ਵੀ ਨੀ ਸਕਦੇ
ਨਾਲ ਰਖ ਵੀ ਨੀ ਸਕਦੇ
ਕਿਸ ਮੋਡ ਤੇ ਆ ਕੇ ਰੁਕ ਮੈਂ ਗਿਆ
ਤੇਰੇ ਨਾਲ ਨਾਲ ਰਹੇ
ਦੁਖ ਦਿਲ ਦੇ ਵੀ ਕਹੇ
ਪਰ ਤੈਨੂੰ ਨਾ ਮੋਹ ਸਕੇ
ਹੋ ਅਸੀ ਤੇਰੇ ਪ੍ਯਾਰ ਲਈ
ਯਾਰਾ ਵਾਰ ਦਿੱਤੀ ਜਾਂ
ਪਰ ਦੁਖ ਤੇਰੇ ਨਾ ਹੋ ਸਕੇ
ਹੋ ਅਸੀ ਤੇਰੇ ਪ੍ਯਾਰ ਲਈ
ਯਾਰਾ ਵਾਰ ਦਿੱਤੀ ਜਾਂ
ਪਰ ਦੁਖ ਤੇਰੇ ਨਾ ਹੋ ਸਕੇ

ਖੁਦਾ ਮੁਜੱਸੇ ਤੁਹ ਦਸ ਰੁਠਾ ਹੈ ਕਿਓ
ਪ੍ਯਾਰ ਮਰ ਕੇ ਮਿਲੇਗਾ ਬੜਾ ਝੂਠਾ ਹੈ ਤੂੰ
ਮੈਂ ਹਦ ਤੋਂ ਵੀ ਵੱਧ ਕੇ ਸੀ ਇੰਤਜਾਰ ਕੀਤਾ
ਸੱਤ ਜਨਮਾ ਦਾ ਪ੍ਯਾਰ ਇਕ ਜਨਮ ਚ ਕੀਤਾ
ਅੱਜ ਪਿਹਲੀ ਵਾਰੀ ਤੇਰੇ ਕੋਲੋ ਲਗ ਰਿਹਾ ਦਰ
ਤੈਨੂੰ ਪੌਣ ਦੀ ਉਮੀਦ ਵਾਲਾ ਟੁਟ ਗਿਆ ਸਬਰ
ਹੁਣ ਖੁਸ਼ ਰਿਹ ਤੂੰ ਯਾਰਾ
ਨਾ ਮਿਲਗੇ ਦੁਬਾਰਾ
ਤੈਨੂੰ ਜਾਂਦੀ ਵਾਰੀ ਵੀ ਨਾ ਛੋ ਸਕੇ
ਹੋ ਅਸੀ ਤੇਰੇ ਪ੍ਯਾਰ ਲਾਯੀ
ਯਾਰਾ ਵਾਰ ਦਿੱਤੀ ਜਾਂ
ਪਰ ਦੁਖ ਤੇਰੇ ਨਾ ਹੋ ਸਕੇ
ਹੋ ਅਸੀ ਤੇਰੇ ਪ੍ਯਾਰ ਲਈ
ਯਾਰਾ ਵਾਰ ਦਿੱਤੀ ਜਾਂ
ਪਰ ਦੁਖ ਤੇਰੇ ਨਾ ਹੋ ਸਕੇ

Curiosidades sobre la música Meri Qismat del Akhil Sachdeva

¿Quién compuso la canción “Meri Qismat” de Akhil Sachdeva?
La canción “Meri Qismat” de Akhil Sachdeva fue compuesta por Sukhbir Randhawa.

Músicas más populares de Akhil Sachdeva

Otros artistas de Film score