Naa Balliey

Deep Jandu

AK

ਹੋ ਆ ਨਾਯੋ ਕਰਨਾ ਵੇ ਓ ਨਾਯੋ ਕਰਨਾ
ਮੈਂ ਹੋਵਾਂ ਨਾਲ ਵੇ ਤੂ ਯਾਰਾਂ ਕੋਲ ਨੀ ਖੜਨਾ
ਯਾਰਾਂ ਕੋਲ ਨੀ ਖੜਨਾ, ਯਾਰਾਂ ਕੋਲ ਨੀ ਖੜਨਾ
ਹੋ ਆ ਨਾਯੋ ਕਰਨਾ ਵੇ ਓ ਨਾਯੋ ਕਰਨਾ
ਮੈਂ ਹੋਵਾਂ ਨਾਲ ਵੇ ਤੂ ਯਾਰਾਂ ਕੋਲ ਨੀ ਖੜਨਾ
ਸਾਨੂ ਨਾ ਪਸੰਦ ਤਾ ਤਾ ਬਲੀਏ
ਤੇਤੋਂ ਪਿਹਲਾਂ ਆਲੀ ਛੱਡੀ ਸੀਗੀ ਤਾਂ ਬਲੀਏ
ਨਾ ਬਲੀਏ ਨੀ ਸੁਨ੍ਣ ਨਾ ਬਲੀਏ
ਬਨੇਯਾ ਨਾ ਕਰ ਸਾਡੀ ਮਾਂ ਬਲੀਏ
ਨਾ ਬਲੀਏ ਨੀ ਸੁਨ੍ਣ ਨਾ ਬਲੀਏ
ਬਨੇਯਾ ਨਾ ਕਰ ਸਾਡੀ ਮਾਂ ਬਲੀਏ

ਹੋ ਵੱਦੀਏ ਮਸ਼ੂਕੇ ਨੀ ਮਾਸ਼ੂਕ ਰਿਹਾ ਕਰ
ਦਿਲ ਵਿਚ ਰਖੇਯਾ ਏ ਸਿਰ ਤੇ ਨਾ ਚਢ
ਹੋ ਵੱਦੀਏ ਮਸ਼ੂਕੇ ਨੀ ਮਾਸ਼ੂਕ ਰਿਹਾ ਕਰ
ਦਿਲ ਵਿਚ ਰਖੇਯਾ ਏ ਸਿਰ ਤੇ ਨਾ ਚਢ
ਭੁਲੇਯਾ ਨਾ ਕਰ ਓ ਤਾਂ ਬਲੀਏ
ਬੇਬੇ ਦਾਦੀ ਵਾਂਗੂ ਨਾ ਸੁਣਾ ਬਲੀਏ
ਨਾ ਬਲੀਏ ਨੀ ਸੁਨ੍ਣ ਨਾ ਬਲੀਏ
ਬਨੇਯਾ ਨਾ ਕਰ ਸਾਡੀ ਮਾਂ ਬਲੀਏ
ਨਾ ਬਲੀਏ ਨੀ ਸੁਨ੍ਣ ਨਾ ਬਲੀਏ
ਬਨੇਯਾ ਨਾ ਕਰ ਸਾਡੀ ਮਾਂ ਬਲੀਏ

ਹੋ ਇਧਰ ਨੀ ਜਾਣਾ ਕਿਹੰਦੀ ਉਧਰ ਨੀ ਜਾਣਾ
ਦਾਰੂ ਵੀ ਨੀ ਪੀਣੀ ਨਾਨ-veg ਵੀ ਨੀ ਖਾਣਾ
ਹੋ ਇਧਰ ਨੀ ਜਾਣਾ ਕਿਹੰਦੀ ਉਧਰ ਨੀ ਜਾਣਾ
ਦਾਰੂ ਵੀ ਨੀ ਪੀਣੀ ਨਾਨ-veg ਵੀ ਨੀ ਖਾਣਾ
CID ਆਏ ਤਾਂ ਤਾਂ ਬਲੀਏ
ਥਾਣੇ ਦਾ ਮਾਹੌਲ ਨਾ ਬਣਾ ਬਲੀਏ
ਨਾ ਬਲੀਏ ਨੀ ਸੁਨ੍ਣ ਨਾ ਬਲੀਏ
ਬਨੇਯਾ ਨਾ ਕਰ ਸਾਡੀ ਮਾਂ ਬਲੀਏ
ਨਾ ਬਲੀਏ ਨੀ ਸੁਨ੍ਣ ਨਾ ਬਲੀਏ
ਬਨੇਯਾ ਨਾ ਕਰ ਸਾਡੀ ਮਾਂ ਬਲੀਏ

ਹੋ ਮਾਡੀ ਦਾਰੂ ਵਾਂਗੂ ਸਿਰ ਫਡੇਯਾ ਨਾ ਕਰ
AK ਅਤੇ ਜੰਡੂ ਨਾਲ ਲੜਿਆ ਨਾ ਕਰ
ਹੋ ਮਾਡੀ ਦਾਰੂ ਵਾਂਗੂ ਸਿਰ ਫਡੇਯਾ ਨਾ ਕਰ
AK ਅਤੇ ਜੰਡੂ ਨਾਲ ਲੜਿਆ ਨਾ ਕਰ
ਜੱਸ ਮਾਨ ਦਾ ਵੀ ਥੋਡਾ ਨਾ ਬਲੀਏ
ਪੁਆਂਦੀ ਪਟਾਕੇ ਤਾ ਤਾ ਬਲੀਏ
ਨਾ ਬਲੀਏ ਨੀ ਸੁਨ੍ਣ ਨਾ ਬਲੀਏ
ਬਨੇਯਾ ਨਾ ਕਰ ਸਾਡੀ ਮਾਂ ਬਲੀਏ
ਨਾ ਬਲੀਏ ਨੀ ਸੁਨ੍ਣ ਨਾ ਬਲੀਏ
ਬਨੇਯਾ ਨਾ ਕਰ ਸਾਡੀ ਮਾਂ ਬਲੀਏ

Curiosidades sobre la música Naa Balliey del AK

¿Quién compuso la canción “Naa Balliey” de AK?
La canción “Naa Balliey” de AK fue compuesta por Deep Jandu.

Músicas más populares de AK

Otros artistas de Old school hip hop