Chitta

Abby, Mr. Lalit

ਓ ਕੁੜੀ ਸੁਲਫੇ ਦੇ ਸੂਤੇ ਵਾਂਗੂ ਚੜੀ ਜਾਂਦੀ ਈ
ਜਹਿਰੀਲਾ ਨਾਗ ਬਣ ਲੜੀ ਜਾਂਦੀ ਈ
ਓ ਕੁੜੀ ਸੁਲਫੇ ਦੇ ਸੂਤੇ ਵਾਂਗੂ ਚੜੀ ਜਾਂਦੀ ਈ
ਜਹਿਰੀਲਾ ਨਾਗ ਬਣ ਲੜੀ ਜਾਂਦੀ ਈ
ਓ ਕੁੜੀ ਸੁਲਫੇ ਦੇ ਸੂਤੇ ਵਾਂਗੂ ਚੜੀ ਜਾਂਦੀ ਈ
ਜਹਿਰੀਲਾ ਨਾਗ ਬਣ ਲੜੀ ਜਾਂਦੀ ਈ

ਬਣ ਕੇ Cocaine ਹੱਡਾਂ ਵਿਚ ਰਚ ਗਈ
ਬਣ ਕੇ Cocaine ਹੱਡਾਂ ਵਿਚ ਰਚ ਗਈ
ਹੁਣ ਨਾ ਤੇਰੇ ਬਿਨਾ ਸਰਦਾ ਸਰਦਾ

ਕੁੜੀ ਚਿੱਟੇ ਚਿੱਟੇ ਰੰਗ ਦੀ
ਜੱਟ ਚਿੱਟੇ ਤੇ ਏ ਮਰਦਾ ਮਰਦਾ
ਕੁੜੀ ਚਿੱਟੇ ਚਿੱਟੇ ਰੰਗ ਦੀ
ਜੱਟ ਚਿੱਟੇ ਤੇ ਏ ਮਰਦਾ ਮਰਦਾ

ਅੱਖ ਤੇਰੀ ਕਾਲੀ ਜੀਵੇ ਨਗਣੀ black
ਆਖਾ ਵਿਚ ਬੀਬਾ ਭਾਰੀ ਫਿਰਦੀ smack
ਅੱਖ ਤੇਰੀ ਕਾਲੀ ਜੀਵੇ ਨਗਣੀ black
ਆਖਾ ਵਿਚ ਬੀਬਾ ਭਾਰੀ ਫਿਰਦੀ smack

ਮੈਂ ਵੀ ਵਿਗੜਿਆ ਜੱਟ ਬਲੀਏ
ਮੈਂ ਵੀ ਕੱਬੇ ਜਿਹੇ ਸੁਬਾਹ ਦਾ ਬਲੀਏ
ਪੈਰ ਸੱਪ ਦੀ ਸੀਰੀ ਦੇ ਉੱਤੇ ਧਰਦਾ ਧਰਦਾ

ਕੁੜੀ ਚਿੱਟੇ ਚਿੱਟੇ ਰੰਗ ਦੀ
ਜੱਟ ਚਿੱਟੇ ਤੇ ਏ ਮਰਦਾ ਮਰਦਾ
ਕੁੜੀ ਚਿੱਟੇ ਚਿੱਟੇ ਰੰਗ ਦੀ
ਜੱਟ ਚਿੱਟੇ ਤੇ ਏ ਮਰਦਾ ਮਰਦਾ

ਕੀਤਾ ਏ ਜਦੋ ਦਾ ਨੀ ਤੂੰ ਬਾਰਡਰ cross
ਤੂੰ ਕੀ ਜਾਣੇ ਜੱਟ ਨੂੰ ਨੀ ਹੋਇਆ ਕਿੰਨਾ loss
ਕੀਤਾ ਏ ਜਦੋ ਦਾ ਨੀ ਤੂੰ ਬਾਰਡਰ cross
ਤੂੰ ਕੀ ਜਾਣੇ ਜੱਟ ਨੂੰ ਨੀ ਹੋਇਆ ਕਿੰਨਾ loss

ਕਦੇ 3 ਗ੍ਰਾਮਾਂ ਬਲੀਏ
ਕਦੇ 3 ਗ੍ਰਾਮਾਂ ਬਲੀਏ
ਕਦੇ 7ਆ ਬਿਨਾ ਵੀ ਨਾ ਸਰਦਾ ਸਰਦਾ

ਕੁੜੀ ਚਿੱਟੇ ਚਿੱਟੇ ਰੰਗ ਦੀ
ਜੱਟ ਚਿੱਟੇ ਤੇ ਏ ਮਰਦਾ ਮਰਦਾ
ਕੁੜੀ ਚਿੱਟੇ ਚਿੱਟੇ ਰੰਗ ਦੀ
ਜੱਟ ਚਿੱਟੇ ਤੇ ਏ ਮਰਦਾ ਮਰਦਾ

ਇੱਕ ਦਿਲ ਕਰੇ ਤੈਨੂੰ ਪਾਣੀ ਉੱਤੇ ਪਾ ਲਵਾ
ਇੱਕ ਦਿਲ ਕਰੇ ਤੈਨੂੰ ਨੱਕ ਰਹੀ ਲਾ ਲਵਾ
ਇੱਕ ਦਿਲ ਕਰੇ ਤੈਨੂੰ ਪਾਣੀ ਉੱਤੇ ਪਾ ਲਵਾ
ਇੱਕ ਦਿਲ ਕਰੇ ਤੈਨੂੰ ਨੱਕ ਰਹੀ ਲਾ ਲਵਾ

ਮੁੰਡੇ ਟੁੰਦ ਕਰੇ ਸੁੱਟੀ ਜਨਨੀ ਏ
ਮੁੰਡੇ ਟੁੰਦ ਕਰੇ ਸੁੱਟੀ ਜਨਨੀ ਈ
ਬ੍ਰਾੜ ਵ ਨਾ ਪੈਰਾ'ਨ ਉੱਤੇ ਖੜ੍ਹਦਾ ਖੜ੍ਹਦਾ

ਕੁੜੀ ਚਿੱਟੇ ਚਿੱਟੇ ਰੰਗ ਦੀ
ਜੱਟ ਚਿੱਟੇ ਤੇ ਏ ਮਰਦਾ ਮਰਦਾ
ਕੁੜੀ ਚਿੱਟੇ ਚਿੱਟੇ ਰੰਗ ਦੀ
ਜੱਟ ਚਿੱਟੇ ਤੇ ਏ ਮਰਦਾ ਮਰਦਾ

Curiosidades sobre la música Chitta del Abby

¿Quién compuso la canción “Chitta” de Abby?
La canción “Chitta” de Abby fue compuesta por Abby, Mr. Lalit.

Músicas más populares de Abby

Otros artistas de Middle of the Road (MOR)