Marz
ਕਦੇ ਮੰਗਿਆ ਨੀ ਪਿਆਰ
ਨੀ ਮੈਂ
ਤੇਰਾ ਆਸ਼ਿਕ਼ ਕਰਾਰ
ਮਿੱਠੀ ਮਿਲੀ ਏ ਸਜ਼ਾ
ਰੂਹ ਨੂੰ
ਹੋਇਆ ਦਿਲ ਗੁਨ੍ਹੇਗਾਰ
ਕਦੇ ਮੰਗਿਆ ਨੀ ਪਿਆਰ
ਨੀ ਮੈਂ
ਤੇਰਾ ਆਸ਼ਿਕ਼ ਕਰਾਰ
ਮਿੱਠੀ ਮਿਲੀ ਏ ਸਜ਼ਾ
ਰੂਹ ਨੂੰ
ਹੋਇਆ ਦਿਲ ਗੁਨ੍ਹੇਗਾਰ
ਹਾਂ
ਤੇਰੇ ਚੇਹਰੇ ਕਾ ਜੋ ਏ ਨੂਰ ਹੈ
ਸਾਲੀ ਆਖ਼ ਕਾ ਹੀ ਕਸੂਰ ਹੈ
ਤੇਰੇ ਚੇਹਰੇ ਸੇ ਹਟਤੀਂ ਨਹੀਂ
ਕਿਆ ਕਰੂੰ
ਦਬੀ ਨਬਜ ਸਾ ਕਬੀ ਲਗਤਾ ਹੈ
ਕਿਸੀ ਮਰਜ ਕੇ ਜੈਸੇ ਬੜ੍ਹਤਾ ਹੈ
ਦਿਲ ਓ ਦਿਮਾਗ ਕੋ ਏ ਜਕੜਤਾ ਹੈ
ਕਿਆ ਕਰੂੰ
ਕਦੇ ਮੰਗਿਆ ਨੀ ਪਿਆਰ
ਨੀ ਮੈਂ
ਤੇਰਾ ਆਸ਼ਿਕ਼ ਕਰਾਰ
ਮਿੱਠੀ ਮਿਲੀ ਏ ਸਜ਼ਾ
ਰੂਹ ਨੂੰ
ਹੋਇਆ ਦਿਲ ਗੁਨ੍ਹੇਗਾਰ
ਦਿਲ ਕਹਿੰਦਾ ਕੁੱਛ, ਕੁੱਛ ਕਰਦਾ ਹੈ
ਕੋਈ ਜ਼ੋਰ ਨਾ ਏ ਸਮਝਦਾ ਹੈ
ਮੇਰੀ ਸੋਚ ਤੇ ਤੇਰਾ ਕਬਜ਼ਾ ਸੀ
ਅੱਜ ਦਿਲ ਗੁਲਾਮੀ ਤੇਰੀ ਕਰਦਾ ਹੈ
ਜਦੋ ਬਣਿਆ ਗ਼ੁਲਾਮ
ਏ ਦਿਲ
ਕਰੇ ਰੂਹ ਦਾ ਬਿਆਨ
ਕਹਿੰਦਾ ਉੜਦੀ ਫਿਰੈਂ
ਕਰੇ ਜਾਵਾ ਇਸ਼ਕ਼ ਨੂੰ ਸਲਾਮ
ਹਾਂ
ਕਿਊ ਦਰਦ ਸਾ ਫਿਰ ਉਠਤਾ ਹੈ
ਮੰਨ ਦੂਰ ਜਾਣੇ ਸਾ ਕਰਤਾ ਹੈ
ਕਿਸੀ ਜ਼ਹਿਰ ਸਾ ਏ ਜਕੜਤਾ ਹੈ
ਕਿਆ ਕਰੂੰ
ਕਭੀ ਲਗਤਾ ਹੈ ਸੱਬ ਵਾਰ ਦੂੰ
ਕਭੀ ਲਗਤਾ ਹੈ ਛੱਡ ਯਾਰ ਦੂੰ
ਦਿਲ ਕੇ ਸਵਾਲੋਂ ਕੇ ਜਵਾਬ ਮੈਂ
ਕਿਆ ਕਹੂੰ
ਕਦੇ ਮੰਗਿਆ ਨੀ ਪਿਆਰ
ਨੀ ਮੈਂ
ਤੇਰਾ ਆਸ਼ਿਕ਼ ਕਰਾਰ
ਮਿੱਠੀ ਮਿਲੀ ਏ ਸਜ਼ਾ
ਰੂਹ ਨੂੰ
ਹੋਇਆ ਦਿਲ ਗੁਨ੍ਹੇਗਾਰ