Alone

Guru Randhawa

ਨੈਣਾ ਦੇ ਆਂਖੇ ਲੱਗ ਲੱਗ ਕੇ
ਨੈਣਾ ਦੇ ਆਂਖੇ
ਨੈਣਾ ਦੇ ਆਂਖੇ ਲੱਗ ਲੱਗ ਕੇ
ਨੈਣਾ ਦੇ ਆਂਖੇ ਲੱਗ ਲੱਗ ਕੇ

ਹੰਜੂਆਂ ਦੇ ਵਿੱਚੋ ਨੀਂ ਮੈਂ ਪਿਆਰ ਲੱਭਦਾ
ਇਕ ਵਾਰੀ ਨਈ ਬਾਰ ਬਾਰ ਲੱਭਦਾ
ਹੰਜੂਆਂ ਦੇ ਵਿੱਚੋ ਨੀਂ ਮੈਂ ਪਿਆਰ ਲੱਭਦਾ
ਇਕ ਵਾਰੀ ਨਈ ਬਾਰ ਬਾਰ ਲੱਭਦਾ
ਦਿਲ ਵਿਚ ਜਿਹੜੀ ਤੇਰੀ ਯਾਦ ਰਹਿ ਗਈ
ਯਾਦ ਵਿਚ ਯਾਦਾਂ ਦੀ ਬਹਾਰ ਲੱਭਦਾ
ਪਤਾ ਵੀ ਨੀਂ ਲੱਗਿਆ ਕਿਹੜੇ ਵੇਹਲੇ ਮੈਂ
ਤੈਨੂੰ ਗਵਾ ਬੈਠਾ
ਨੈਣਾ ਦੇ ਆਂਖੇ ਲੱਗ ਲੱਗ ਕੇ
ਨੈਣਾ ਦੇ ਆਂਖੇ ਲੱਗ ਲੱਗ ਕੇ
ਮੈਂ ਨੈਣ ਰੁਵਾ ਬੈਠਾ
ਦਿਲ ਦੀ ਗੱਲ ਸੁਣ ਸੁਣ ਕੇ
ਦਿਲ ਦੀ ਗੱਲ ਸੁਣ ਸੁਣ ਕੇ
ਰੋਗ ਦਿਲ ਨੂੰ ਲਾ ਬੈਠਾ
ਨੈਣਾ ਦੇ ਆਂਖੇ ਲੱਗ ਲੱਗ ਕੇ
ਨੈਣਾ ਦੇ ਆਂਖੇ ਲੱਗ ਲੱਗ ਕੇ
ਨੈਣਾ ਦੇ ਆਂਖੇ ਲੱਗ ਲੱਗ ਕੇ
ਨੈਣਾ ਦੇ ਆਂਖੇ ਲੱਗ ਲੱਗ ਕੇ

ਦੋ ਨੈਣ ਤੇਰੇ ਦੋ ਨੈਣ ਮੇਰੇ
ਮਿਲ ਮਿਲ ਕੇ ਹੋ ਗਏ ਚਾਰ
ਮੈਨੂੰ ਕੀ ਪਤਾ ਸੀ ਪਿਆਰ ਤੇਰਾ
ਨਈ ਪਿਆਰ ਸੀ ਸੀ ਉਹ ਵਿਅਪਾਰ
ਦੋ ਨੈਣ ਤੇਰੇ ਦੋ ਨੈਣ ਮੇਰੇ
ਮਿਲ ਮਿਲ ਕੇ ਹੋ ਗਏ ਚਾਰ
ਮੈਨੂੰ ਕੀ ਪਤਾ ਸੀ ਪਿਆਰ ਤੇਰਾ
ਨਈ ਪਿਆਰ ਸੀ ਸੀ ਉਹ ਵਿਅਪਾਰ
ਪਿਆਰ ਦੇ ਉਮਰ ਵਿਚ ਰੂਹ ਆਪਣੀ
ਮੈਂ ਕਰ ਸਵਾ ਬੈਠਾ
ਨੈਣਾ ਦੇ ਆਂਖੇ ਲੱਗ ਲੱਗ ਕੇ
ਨੈਣਾ ਦੇ ਆਂਖੇ ਲੱਗ ਲੱਗ ਕੇ
ਮੈਂ ਨੈਣ ਰੁਵਾ ਬੈਠਾ
ਦਿਲ ਦੀ ਗੱਲ ਸੁਣ ਸੁਣ ਕੇ
ਦਿਲ ਦੀ ਗੱਲ ਸੁਣ ਸੁਣ ਕੇ
ਰੋਗ ਦਿਲ ਨੂੰ ਲਾ ਬੈਠਾ
ਨੈਣਾ ਦੇ ਆਂਖੇ ਲੱਗ ਲੱਗ ਕੇ

ਨੈਣਾ ਦੇ ਆਂਖੇ ਲੱਗ ਲੱਗ ਕੇ
ਨੈਣਾ ਦੇ ਆਂਖੇ ਲੱਗ ਲੱਗ ਕੇ

ਹਾਏ ਦਿਲ ਮੇਰੇ ਵਿਚ ਰਹਿ ਗਈ
ਹਾਏ ਦਿਲ ਮੇਰੇ ਦੀ ਗੱਲ
ਤੇਰੀ ਯਾਦ ਆਈ ਤੂੰ ਨਾ ਆਇਆ
ਨਾ ਅੱਜ ਆਇਆ ਨਾ ਕੱਲ
ਹਾਏ ਦਿਲ ਮੇਰੇ ਵਿਚ ਰਹਿ ਗਈ
ਹਾਏ ਦਿਲ ਮੇਰੇ ਦੀ ਗੱਲ
ਤੇਰੀ ਯਾਦ ਆਈ ਤੂੰ ਨਾ ਆਇਆ
ਨਾ ਅੱਜ ਆਇਆ ਨਾ ਕੱਲ
ਤੇਰੇ ਦਿਲ ਤੇ ਗੁਰੂ ਸਾਰੇ ਹਕ਼ ਵੀ
ਐਵੇਂ ਗਵਾ ਬੈਠਾ
ਨੈਣਾ ਦੇ ਆਂਖੇ ਲੱਗ ਲੱਗ ਕੇ
ਨੈਣਾ ਦੇ ਆਂਖੇ ਲੱਗ ਲੱਗ ਕੇ
ਮੈਂ ਨੈਣ ਰੁਵਾ ਬੈਠਾ
ਦਿਲ ਦੀ ਗੱਲ ਸੁਣ ਸੁਣ ਕੇ
ਦਿਲ ਦੀ ਗੱਲ ਸੁਣ ਸੁਣ ਕੇ
ਰੋਗ ਦਿਲ ਨੂੰ ਲਾ ਬੈਠਾ
ਨੈਣਾ ਦੇ ਆਂਖੇ ਲੱਗ ਲੱਗ ਕੇ
ਨੈਣਾ ਦੇ ਆਂਖੇ ਲੱਗ ਲੱਗ ਕੇ
ਮੈਂ ਨੈਣ ਰੁਵਾ ਬੈਠਾ
ਦਿਲ ਦੀ ਗੱਲ ਸੁਣ ਸੁਣ ਕੇ
ਦਿਲ ਦੀ ਗੱਲ ਸੁਣ ਸੁਣ ਕੇ
ਰੋਗ ਦਿਲ ਨੂੰ ਲਾ ਬੈਠਾ
ਨੈਣਾ ਦੇ ਆਂਖੇ ਲੱਗ ਲੱਗ ਕੇ

Músicas más populares de कपिल शर्मा

Otros artistas de Film score