Tere Naal Single
ਤੇਰੇ ਨਾਲ ਹਸਨਾ ਮੈਂ ਤਾਨ
ਤੇਰੇ ਨਾਲ ਰੋਣਾ ਵੇ
ਤੇਰੇ ਨਾਲ ਹਸਨਾ ਮੈਂ ਤਾਨ
ਤੇਰੇ ਨਾਲ ਰੋਣਾ ਵੇ
ਫੈਸਲਾ ਏ ਕਿੱਤਾ ਸੁੰਨ ਲੇ
ਯਾਰ ਮੇਰੇ
ਤੇਰੇ ਹਥਨ ਵਿਚਿ ਤੂ ਪਢਲੇ
ਮੇਰਿਆ ਲਕੀਰਂ ਵੇ
ਤੇਰੇ ਨਾਲ ਜੀਣਾ ਮਰਨਾ
ਯਾਰ ਮੇਰੇ
ਆਸਮਾਨ ਤੂ ਮੇਰਾ
ਤੂ ਹੀ ਮੇਰਾ ਚੰਨ ਹੈ
ਬਿਨੁ ਤੇਰੀ ਜਿੰਦੜੀ
ਲਗਦੀ ਬੇਰੰਗ ਹੈ
ਤੂ ਹੀ ਖੁਦਾ ਹੈ ਮੇਰਾ
ਯਾਰ ਮੇਰੇ
ਹੇ ਰੱਬਾ ਕੀ ਕਰਾਂ
ਦਿਲ ਰਾਂਝਾ ਹੋਆ ਵੇ
ਹੇ ਰੱਬਾ ਕੀ ਕਰਾਂ
ਮੈਂ ਕੀ ਕਰਣ
ਹੇ ਰੱਬਾ ਕੀ ਕਰਾਂ
ਦਿਲ ਰਾਂਝਾ ਹੋਆ ਵੇ
ਹੇ ਰੱਬਾ ਕੀ ਕਰਾਂ
ਮੈਂ ਕੀ ਕਰਣ
ਬਹਿਸਾਬ ਚਾਵਾ ਬਹਿਸਾਬ ਵੇ
ਰੱਬ ਨੂੰ ਵੀ ਜ਼ਿਆਦਾ ਤੇਰੀ ਯਾਦ ਵੇ
ਐਤਬਾਰ ਕਰਲੇ ਮੇਰੇ ਪਿਆਰ ਤੇ
ਚੜ੍ਹਦੀ ਏ ਦੁਨੀਆ ਤੇਰੇ ਵਸਤੇ
ਰਾਤ ਦੀਨ ਯਾਦਾਂ ਵਿਚਾਰ
ਤੂ ਹੀ ਮੁਸਕੁਰੋਂਦੀ ਏ
ਜਾਨ ਲੇ ਮਨ ਲੇ
ਮੈਨੁ ਕਿਉ ਸਤੌਂਦੀ ਐ
ਰੂਹ ਨੂੰ ਜ਼ਰੂਰਤ ਤੇਰੀ
ਯਾਰ ਮੇਰੇ
ਹੇ ਰੱਬਾ ਕੀ ਕਰਾਂ
ਦਿਲ ਰਾਂਝਾ ਹੋਆ ਵੇ
ਹੇ ਰੱਬਾ ਕੀ ਕਰਾਂ
ਮੈਂ ਕੀ ਕਰਣ
ਹੇ ਰੱਬਾ ਕੀ ਕਰਾਂ
ਦਿਲ ਰਾਂਝਾ ਹੋਆ ਵੇ
ਹੇ ਰੱਬਾ ਕੀ ਕਰਾਂ
ਮੈਂ ਕੀ ਕਰਣ
ਥੋਡੀ ਡੇਰ ਬੈਜਾ ਮੇਰੇ ਕੋਲ ਵੇ
ਸੁੰਨ ਗਲਾਂ ਪਿਆਰ ਵਾਲੀਆ ਤੂ ਬੋਲ ਦੇ
ਧੂਪ ਚ ਖੜਾ ਮੈਂ ਤੇਰੇ ਵਸਤੇ
ਚਾਹ ਨਾਲ ਜੁੱਡੇ ਤੇਰੇ ਰਾਸਤੇ ਹੋ...
ਚਾਹ ਨਾਲ ਜੁਡੇ ਤੇਰੇ ਰਾਸਤੇ
ਵੇਖ ਲੇ ਹੀਰੀਏ ਕੀ ਹੈ ਮੇਰਾ ਹਾਲ ਵੇ
ਸਾਥੀਆ ਡੋਰੀਆਂ ਬੰਨਾ ਤੇਰੇ ਨਾਲ ਵੇ
ਤੇਰੇ ਰੰਗ ਵਿੱਚ ਮੈਂ ਰੰਗਿਆ
ਯਾਰ ਮੇਰੇ
ਹੇ ਰੱਬਾ ਕੀ ਕਰਾਂ
ਦਿਲ ਰਾਂਝਾ ਹੋਆ ਵੇ
ਹੇ ਰੱਬਾ ਕੀ ਕਰਾਂ
ਮੈਂ ਕੀ ਕਰਣ
ਹੇ ਰੱਬਾ ਕੀ ਕਰਾਂ
ਦਿਲ ਰਾਂਝਾ ਹੋਆ ਵੇ
ਹੇ ਰੱਬਾ ਕੀ ਕਰਾਂ
ਦਿਲ ਰਾਂਝਾ ਹੋਆ ਵੇ
ਮੇਰੇ ਤੋਣ ਕੇ ਦੂਰ ਨ ਜਾਇ
ਮੈਂ ਤੇਰੇ ਤੋਨ ਦੂਰ ਕਿਥੇ ਸੀ
ਮੈਂ ਤੋ ਤੇਰੇ ਨਾਲ ਹੀ ਸੀ
ਹੇ ਰੱਬਾ ਕੀ ਕਰਾਂ
ਹੇ ਰੱਬਾ ਕੀ ਕਰਾਂ
ਮੈਂ ਕੀ ਕਰਣ