Proper Patola [Namaste England]

BADSHAH

Proper ਪਟੋਲਾ, ਨਖ਼ਰਾ ਏ swag
ਸੂਟ ਪਟਿਆਲਾ ਸ਼ਾਹੀ, ਚੁੰਨੀ ਤੇਰੀ black
ਓ, ਮੁੰਡੇ ਹੌਕੇ ਭਰਦੇ ਤੈਨੂੰ ਤੱਕ-ਤੱਕ ਕੇ
ਨੱਚੇ ਜਦੋਂ ਹੱਥ ਤੂੰ ਲੱਕ ਉਤੇ ਰੱਖ ਕੇ

Proper ਪਟੋਲਾ, ਨਖ਼ਰਾ ਏ swag
ਸੂਟ ਪਟਿਆਲਾ ਸ਼ਾਹੀ, ਚੁੰਨੀ ਮੇਰੀ black
ਓ, ਮੁੰਡੇ ਹੌਕੇ ਭਰਦੇ ਮੈਨੂੰ ਤੱਕ-ਤੱਕ ਕੇ
ਨੱਚਾਂ ਜਦੋਂ ਹੱਥ ਮੈਂ ਲੱਕ ਉਤੇ ਰੱਖ ਕੇ

Look, ਰੱਬ ਨੇ ਹੁਸਨਾ ਦੀ ਰੱਖੀ ਕੋਈ ਥੋੜ੍ਹ ਨਹੀਂ
ਗੱਲਾਂ ਦੀ ਲਾਲੀ ਨੂੰ makeup ਦੀ ਕੋਈ ਲੋੜ ਨਹੀਂ
ਫੁੱਲ ਗੁਲਾਬ ਦੇ ਬੁੱਲ੍ਹ ਨੇ ਜਨਾਬ ਦੇ
ਸੌਂਹ ਲੱਗੇ ਮੰਮੀ ਦੀ ਮੈਨੂੰ, ਤੇਰਾ ਕੋਈ ਤੋੜ ਨਹੀਂ
ਠੋਡੀ 'ਤੇ ਤਿਲ ਕਾਲਾ ਕੁੜੀਆਂ ਨੀ ਬਾਤਾਂ ਪਾਵੇ
ਸੂਟ ਪਟਿਆਲਾ Gucci-vucci ਨੂੰ ਮਾਤਾਂ ਪਾਵੇ
ਘਰ ਤੇਰਾ ਨੀ ਮੈਂ ਆਪੇ ਲੱਭ ਲਉ
ਸਾਨੂੰ ਬਸ ਦੱਸ ਜਾ ਤੂੰ ਨਾਂ
Proper ਪਟੋਲਾ, ਨਖ਼ਰਾ ਏ swag
ਸੂਟ ਪਟਿਆਲਾ ਸ਼ਾਹੀ, ਚੁੰਨੀ ਤੇਰੀ black
ਓ, ਮੁੰਡੇ ਹੌਕੇ ਭਰਦੇ ਤੈਨੂੰ ਤੱਕ-ਤੱਕ ਕੇ
ਨੱਚੇ ਜਦੋਂ ਹੱਥ ਤੂੰ ਲੱਕ ਉਤੇ ਰੱਖ ਕੇ

ਮੈਂ ਲਿਆ ਦੂ ਤੂਜੇ ਹਾਰ , ਪਿਹਨਾ ਦੂ ਤੂਜੇ ਕੰਗਣ
ਹੋ ਤਿਆਰ , ਘੁਮਾ ਦੇਵਾ ਤੂਜੇ ਲੰਡਨ
ਹਾਥ ਮੇ ਰੱਖਾ ਹਾਥ ਰੱਖੇ ਜਿਸ ਚੀਜ ਪੇ
ਹੀਰੇ ਜੜਵਾ ਦੂ ਤੇਰੀ ਕਾਲੀ ਕਮੀਜ ਪੇ
ਆਜਾ ਮੇਰੇ ਪਾਸ , ਕਰ ਗੁਜਾਰਿਸ਼
ਪੈਸੇ ਕੀ ਕ੍ਯਾ ਬਾਤ, ਕਰ ਦੇਵਾ ਨੋਟਾਂ ਦੀ ਬਾਰਿਸ਼
ਇੰਨਾ ਨਾ ਸੋਚ , ਹੱਥ ਮੇਰਾ ਥਾਮ
ਤੈਨੂੰ ਯਾਦ ਰਹੇਗੀ ਜਿੰਦਗੀ ਭਰ ਇਹ ਸ਼ਾਮ

ਜਾ ਮੁੰਡਿਆ ਵੇ ਤੇਰੇ ਵੱਸ ਦੀ ਨਹੀਂ ਗੱਲ
ਨਾ ਨੱਚ ਮੇਰੇ ਐਨਾ ਆ ਕੇ ਤੂੰ close
ਹਾਂ , ਚੱਲ ਪਤਲੀ ਗਲੀ ਵਲੋਂ ਤੂੰ ਨਿਕਲ
ਤੇਰੇ ਜੈਸੇ ਕੋ ਰਖਤੀ ਹਾਂ on toes
ਕਿਊੰ ਬੋਲੇ lie ਤੂੰ ? ਨਾ ਕਰ try ਤੂੰ
ਜਾ - ਜਾ ਤੂੰ ਬੇਟੇ ਘਰ ਜਾ

Proper ਪਟੋਲਾ, ਨਖ਼ਰਾ ਏ swag
ਸੂਟ ਪਟਿਆਲਾ ਸ਼ਾਹੀ, ਚੁੰਨੀ ਤੇਰੀ black
ਓ, ਮੁੰਡੇ ਹੌਕੇ ਭਰਦੇ ਤੈਨੂੰ ਤੱਕ-ਤੱਕ ਕੇ
ਨੱਚੇ ਜਦੋਂ ਹੱਥ ਤੂੰ ਲੱਕ ਉਤੇ ਰੱਖ ਕੇ

Proper ਪਟੋਲਾ, ਨਖ਼ਰਾ ਏ swag
ਸੂਟ ਪਟਿਆਲਾ ਸ਼ਾਹੀ, ਚੁੰਨੀ ਮੇਰੀ black
ਓ, ਮੁੰਡੇ ਹੌਕੇ ਭਰਦੇ ਮੈਨੂੰ ਤੱਕ-ਤੱਕ ਕੇ
ਨੱਚਾਂ ਜਦੋਂ ਹੱਥ ਮੈਂ ਲੱਕ ਉਤੇ ਰੱਖ ਕੇ

Músicas más populares de आस्था गिल

Otros artistas de Film score