Mera Long Gawacha

Not Found

ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ

ਦਿਲ ਦੇ ਭੈੜਿਆਂ ਵੇ ਤੂੰ ਮਾਰਦਾ ਹੈਂ ਕਨ ਵੇ
ਮਿਲਣ ਮੈ ਤੈਨੂੰ ਆਈ ਰੋਟੀ ਦੇ ਬਹਾਨੇ ਵੇ
ਦਿਲ ਦੇ ਭੈੜਿਆਂ ਵੇ ਤੂੰ ਮਾਰਦਾ ਹੈਂ ਕਨ ਵੇ
ਮਿਲਣ ਮੈ ਤੈਨੂੰ ਆਈ ਰੋਟੀ ਦੇ ਬਹਾਨੇ ਵੇ
ਮਿਲਣਾ ਤਾਂ ਮਿਲ ਨੀ ਤਾਂ
ਰਸ ਜਾਊਂਗੀ ਸੱਦਾ ਲਾਇ
ਮਿਨਤਾ ਤੂੰ ਕਰਕੇ ਮਨਾਈ ਵੇ
ਹਾਏ, ਮੇਰਾ ਲੌਂਗ ਗਵਾਚਾ
ਨਿਗ੍ਹਾ ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗ੍ਹਾ ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ

ਕਾਲੀ ਕਾਲੀ ਮੈ ਆਈ ਸੀ
ਡਾਲੀਆਂ ਦੀ ਹਿੰਡ ਨੀ ਹੋ
ਕਾਲੀ ਕਾਲੀ ਮੈ ਆਈ ਸੀ
ਡਾਲੀਆਂ ਦੀ ਹਿੰਡ ਨੀ ਹੋ
ਕੱਢਿਆ ਸੀ ਝੁੰਡ ਮੈ ਤਾਂ
ਆਵਾਜ਼ ਸੁਨ ਜੱਟ ਦੀ
ਆਵਾਜ਼ ਸੁਨ ਜੱਟ ਦੀ
ਕਾਲੀ ਕਾਲੀ ਮੈ ਆਈ ਸੀ
ਡਾਲੀਆਂ ਦੀ ਹਿੰਡ ਨੀ ਹੋ
ਕੱਢਿਆ ਸੀ ਝੁੰਡ ਮੈ ਤਾਂ
ਆਵਾਜ਼ ਸੁਨ ਜੱਟ ਦੀ
ਮੈਨੂੰ ਸ਼ਕ਼ ਪੈਂਦਾ ਮੇਰੀ ਨੱਕ ਚੋ
ਉਢਕ ਕੇ ਡਿੱਗ ਪੀਆ ਹੋਣਾ ਡੂੰਗੇ ਖਾਇ ਵੇ
ਹਾਏ, ਮੇਰਾ ਲੌਂਗ ਗਵਾਚਾ
ਨਿਗ੍ਹਾ ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗ੍ਹਾ ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ
ਮੇਰਾ ਲੌਂਗ ਗਵਾਚਾ, ਮੇਰਾ ਲੌਂਗ ਗਵਾਚਾ
ਮੇਰਾ ਲੌਂਗ ਗਵਾਚਾ, ਮੇਰਾ ਲੌਂਗ ਗਵਾਚਾ
ਸਾਰੀ ਗੁਜਰਾਤੀ ਲੜਕੀਆਂ ਭਰਾ ਜੀ
ਬਚ ਕੇ ਭਰਾ ਜੀ ਬਚ ਕੇ ਬੱਲੇ ਬੱਲੇ

Músicas más populares de ईला अरुण

Otros artistas de Film score