Marda Chhod Gaya

Moody Akkhar, Ramji Gulati

ਜੋ ਕਦੇ ਮਰਦਾ ਸੀ ਮੇਰੇ ਤੇ
ਅੱਜ ਮੈਨੂ ਮਰਦਾ ਛੋੜ ਗਿਆ
ਜੋ ਕਦੇ ਮਰਦਾ ਸੀ ਮੇਰੇ ਤੇ
ਅੱਜ ਮੈਨੂ ਮਰਦਾ ਛੋੜ ਗਿਆ
ਬੜੀ ਮਿੰਨਤਾਂ ਕਰੀਆਂ ਮੈਂ
ਓਹਦੇ ਪੈਰ ਵੀ ਪਈਆਂ ਮੈਂ
ਬੜੀ ਮਿੰਨਤਾਂ ਕਰੀਆਂ ਮੈਂ
ਓਹਦੇ ਪੈਰ ਵੀ ਪਈਆਂ ਮੈਂ
ਮੇਰੀ ਸਾਰੀ ਦੀ ਸਾਰੀ ਜ਼ਿੰਦਗੀ
ਓ ਮਿੱਟੀ ਦੇ ਵਿਚ ਰੌਲ ਗਿਆ
ਓ ਜਿਹੜਾ ਮਰਦਾ ਸੀ ਮੇਰੇ ਤੇ
ਅੱਜ ਮੈਨੂ ਮਰਦਾ ਛੋੜ ਗਿਆ
ਓ ਜਿਹੜਾ ਮਰਦਾ ਸੀ ਮੇਰੇ ਤੇ
ਅੱਜ ਮੈਨੂ ਮਰਦਾ ਛੋੜ ਗਿਆ

ਕਿੰਨਾ ਰੋਯੀ ਫਿਰ ਵੀ ਤੈਨੂ ਤਰਸ ਨੀ ਆਇਆ
ਕੋਈ ਨਾ ਸਾਤਾਵੇ ਜਿੰਨਾ ਤੂ ਸਤਾਯਾ
ਮੈਂ ਚੁਪ ਕਰਕੇ ਸਹਿ ਗਈ
ਨਾ ਤੈਨੂ ਕਿਹਾ ਕੁਝ ਵੀ
ਮੈਂ ਚੁਪ ਕਰਕੇ ਸਹਿ ਗਈ
ਨਾ ਤੈਨੂ ਕਿਹਾ ਕੁਝ ਵੀ
ਤੂ ਕਿੰਨਾ ਕੁਝ ਬੋਲ ਗਿਆ
ਓ ਜਿਹੜਾ ਮਰਦਾ ਸੀ ਮੇਰੇ ਤੇ
ਅੱਜ ਮੈਨੂ ਮਰਦਾ ਛੋੜ ਗਿਆ
ਓ ਜਿਹੜਾ ਮਰਦਾ ਸੀ ਮੇਰੇ ਤੇ
ਅੱਜ ਮੈਨੂ ਮਰਦਾ ਛੋੜ ਗਿਆ

ਤੇਰੇ ਛੱਡ ਕੇ ਜਾਂ ਦਾ ਦਿਲ ਮੈਨੂ ਕਰਦਾ ਸੀ
ਥਾਂਹੀ ਤਾ ਤੂ ਰੋਜ਼ ਮੇਰੇ ਨਾਲ ਲੜਦਾ ਸੀ
ਮੈਂ ਯਕੀਨ ਤੇਰੇ ਤੇ ਕਿੱਤਾ
ਤੂ ਓਹੀ ਤੋੜ ਦਿੱਤਾ
ਮੈਂ ਯਕੀਨ ਤੇਰੇ ਤੇ ਕਿੱਤਾ
ਤੂ ਓਹੀ ਤੋੜ ਦਿੱਤਾ
ਬੂਹੇ ਦੁਖਾਂ ਦੇ ਖੋਲ ਗਯਾ
ਓ ਜਿਹੜਾ ਮਰਦਾ ਸੀ ਮੇਰੇ ਤੇ
ਅੱਜ ਮੈਨੂ ਮਰਦਾ ਛੋੜ ਗਿਆ
ਓ ਜਿਹੜਾ ਮਰਦਾ ਸੀ ਮੇਰੇ ਤੇ
ਅੱਜ ਮੈਨੂ ਮਰਦਾ ਛੋੜ ਗਿਆ

Curiosidades sobre la música Marda Chhod Gaya del रामजी गुलाटी

¿Quién compuso la canción “Marda Chhod Gaya” de रामजी गुलाटी?
La canción “Marda Chhod Gaya” de रामजी गुलाटी fue compuesta por Moody Akkhar, Ramji Gulati.

Músicas más populares de रामजी गुलाटी

Otros artistas de Asian pop