Subaah
ਤੇਰੀ ਤੱਕਣੀ ਚ ਕ਼ੈਦ ਹੋ ਗਯਾ
ਟੱਕਲੇ ਜਿਹਾ ਸੀਧਾ ਜੱਟ ਨੀ
ਸਾਰਾ ਆੱਸਾ ਪਾਸਾ ਜਚੇ ਪਤਲੋ
ਹੋ ਫਿਰੇ ਮੁਛਾ ਨੂ ਚ੍ਰੋਂਦਾ ਵਟ ਨੀ
Speaker ਚ੍ੜਾ ਲੈ ਛਤ ਤੇ
ਹੋ ਵੇਖੀ ਪੈਂਦਾ ਗਾਹ ਬਲੀਏ
ਹੋ ਦੱਸ ਕੇ ਤਾਂ ਜਾ ਕਿ ਜਚ ਗਯਾ
ਹੋ ਤੈਨੂ ਮੁੰਡਾ ਕਾ ਸੁਬਾਹ ਬਲੀਏ
ਪੌਂਡਾ ਭੰਗੜਾ ਕੋਠੇ ਤੇ ਚਢ ਕੇ
ਹੋ ਸਾਲਾ ਲੈਂਦਾ ਨਹੀਓ ਚਾਹ ਬਲੀਏ
ਹੋ ਦੱਸ ਕੇ ਤਾਂ ਜਾ ਕਿ ਜਚ ਗਯਾ
ਹੋ ਤੈਨੂ ਮੁੰਡਾ ਕਾ ਸੁਬਾਹ ਬਲੀਏ
ਹੋ ਲਾਲੀ ਗੋਰੇ ਰੰਗ ਉੱਤੇ ਆ ਗਯੀ
ਜੋ ਕਢੇ ਦੁਧ ਤੇ ਮਲਾਈ ਅੱਲੜੇ
ਹੋ ਤੇਰੇ ਸਾਰੇ ਸ਼ੋੰਕ ਪੁਰ ਕਰੂਗਾ
ਹੋ ਤਾਂ ਹੀ ਜੋਡ਼ੇ ਪਾਯੀ ਪਾਯੀ ਅੱਲੜੇ
ਲਾਲੀ ਗੋਰੇ ਰੰਗ ਉੱਤੇ ਆ ਗਯੀ
ਜੋ ਕਢੇ ਦੁਧ ਤੇ ਮਲਾਈ ਅੱਲੜੇ
ਹੋ ਤੇਰੇ ਸਾਰੇ ਸ਼ੋੰਕ ਪੁਰੇ ਕਰੂਗਾ
ਹੋ ਤਾਂ ਹੀ ਜੋਡ਼ੇ ਪਾਯੀ ਪਾਯੀ ਅੱਲੜੇ
ਤੇਰਾ ਨਾਮ ਲੈਕੇ ਬਾਹਰ ਨਿਕਲੇ
ਮੇਰਾ ਕੱਲਾ ਕੱਲਾ ਸਾਹ ਬਲੀਏ
ਹੋ ਦੱਸ ਕੇ ਤਾਂ ਜਾ ਕਿ ਜਚ ਗਯਾ
ਹੋ ਤੈਨੂ ਮੁੰਡਾ ਕਾ ਸੁਬਾਹ ਬਲੀਏ
ਪੌਂਡਾ ਭੰਗੜਾ ਕੋਠੇ ਤੇ ਚਢ ਕੇ
ਹੋ ਸਾਲਾ ਲੈਂਦਾ ਨਾਹੀਓ ਚਾਹ ਬਲੀਏ
ਹੋ ਦੱਸ ਕੇ ਤਾਂ ਜਾ ਕਿ ਜਚ ਗਯਾ
ਹੋ ਤੈਨੂ ਮੁੰਡਾ ਕਾ ਸੁਬਾਹ ਬਲੀਏ
ਹੋ ਜਦੋਂ ਬੋਲਦੀ ਏ ਚਿੰਨ ਚਿੰਨ ਕੇ
ਹਾਏ ਨੀ ਸੇਹਦ ਤੋਂ ਵੀ ਮਿਠੀ ਲਗਦੀ
ਹੋ ਤੇਰੇ ਸੂਟਾ ਦੇਆ ਰੰਗਾ ਮੂਹਰੇ ਨੀ
ਹਾ ਫੀਕੀ ਸੂਰਜ ਦੀ ਡਿੱਗੀ ਲਗਦੀ
ਜਦੋਂ ਬੋਲਦੀ ਏ ਚਿੰਨ ਚਿੰਨ ਕੇ
ਨੀ ਸੂਟਾ ਦੇਆ ਰੰਗਾ ਮੂਹਰੇ ਨੀ
ਤੇਰੇ ਸੂਟਾ ਦੇਆ ਰੰਗਾ ਮੂਹਰੇ ਨੀ
ਫੀਕੀ ਸੂਰਜ ਦੀ ਡਿੱਗੀ ਲਗਦੀ
ਹੋ ਮੈਨੂ ਸੁਰਗਾ ਤੋਂ ਸੋਹਣਾ ਲਗਦਾ
ਹੋ ਤੇਰੇ ਪਿੰਡ ਵਾਲਾ ਰਾਹ ਬਲੀਏ
ਹੋ ਦੱਸ ਕੇ ਤਾਂ ਜਾ ਕਿ ਜਚ ਗਯਾ
ਹੋ ਤੈਨੂ ਮੁੰਡਾ ਕਾ ਸੁਬਾਹ ਬਲੀਏ
ਪੌਂਡਾ ਭੰਗੜਾ ਕੋਠੇ ਤੇ ਚਢ ਕੇ
ਹੋ ਸਾਲਾ ਲੈਂਦਾ ਨਾਹੀਓ ਚਾਹ ਬਲੀਏ
ਹੋ ਦੱਸ ਕੇ ਤਾਂ ਜਾ ਕਿ ਜਚ ਗਯਾ
ਹੋ ਤੈਨੂ ਮੁੰਡਾ ਕਾ ਸੁਬਾਹ ਬਲੀਏ