Sargi
ਕਿਉ ਸਰਗੀ ਦੇ ਵੇਲੇ ਮੈਨੂੰ
ਨਿੱਤ ਸੁਪਨਾ ਆਉਂਦਾ ਤੇਰਾ ਨੀ
ਹਾਏ ਕਿਉ ਸਰਗੀ ਦੇ ਵੇਲੇ ਮੈਨੂੰ
ਨਿੱਤ ਸੁਪਨਾ ਆਉਂਦਾ ਤੇਰਾ ਨੀ
ਹੋ ਤੂੰ ਹੀ ਦੱਸ ਮੈਨੂ ਜਿਉਣ ਜੋਗੀਏ
ਕੀ ਰਿਸ਼ਤਾ ਤੇਰਾ ਮੇਰਾ ਨੀ
ਕਿਉ ਸਰਗੀ ਦੇ ਵੇਲੇ ਮੈਨੂੰ
ਨਿੱਤ ਸੁਪਨਾ ਆਉਂਦਾ ਤੇਰਾ ਨੀ
ਸੁਚੇ ਮੋਤੀ ਜਿੰਨਾ ਨੇ ਪੁੰਨ ਕੀਤੇ
ਸੁਚੇ ਮੋਤੀ ਜਿੰਨਾ ਨੇ ਪੁਨ ਕੀਤੇ
ਸੱਚੀ ਗਲ ਕਹੀ ਬਲਜੀਤ’ਏ
ਰੱਬ ਨੇ ਬਣਾਈਆ ਜੋੜੀਆਂ
ਰੱਬ ਨੇ ਬਣਾਈਆ ਜੋੜੀਆਂ
ਰੱਬ ਨੇ ਬਣਾਈਆ ਜੋੜੀਆਂ
ਰੱਬ ਨੇ ਬਣਾਈਆ ਜੋੜੀਆਂ
ਓ ਝਿੜਕ ਨਾ ਦੇਵੀ ਮਰ ਜਾਵਾਗੇ
ਕੱਚੇ ਵਾਂਗੂ ਖਰ ਜਾਵਾਗੇ
ਹਾਏ ਝਿੜਕ ਨਾ ਦੇਵੀ ਮਰ ਜਾਵਾਗੇ
ਕੱਚੇ ਵਾਂਗੂ ਖਰ ਜਾਵਾਗੇ
ਜੇ ਤੂੰ ਆਖੇ ਹਾਣ ਦੀਏ ਅਸੀ ਬਿਨ ਆਈ ਤੋ ਮਰ ਜਾਵਾਗੇ
ਸੰਗ ਤੇ ਸਰਮ ਹੈ ਮਸੂਕਾਂ ਦੇ ਲਈ
ਹੁੰਦਾ ਆਸ਼ਿਕ ਹਿੰਡ ਦਾ ਗਹਿਣਾ ਨੀ
ਕਿਉ ਸਰਗੀ ਦੇ ਵੇਲੇ ਮੈਨੂੰ
ਨਿੱਤ ਸੁਪਨਾ ਆਉਂਦਾ ਤੇਰਾ ਨੀ
ਹਾਏ ਢੋਲ ਵੱਜਣਗੇ ਪੈਨੇ ਗਿਧੇ
ਤੂੰ ਹੋ ਜਾਣਾ ਸਾਡੀ ਜਿੰਦੇ
ਢੋਲ ਵੱਜਣਗੇ ਪੈਨੇ ਗਿੱਧੇ
ਤੂੰ ਹੋ ਜਾਣਾ ਸਾਡੀ ਜਿੰਦੇ
ਸਾਡੇ ਹੱਥੋਂ ਤਾ ਨੀ ਜਾਂਦੇ
ਸੁਪਨੇ ਪੈਰਾਂ ਥੱਲੇ ਮਿੱਧੇ
ਤੂੰ ਲਈਂ ਚੁੰਨੀ ਗੋਟੇ ਵਾਲੀ
ਮੈਂ ਵੀ ਪੱਗ ਤੇ ਬੰਨਣਾ ਸਿਹਰਾ ਨੀ
ਕਿਉ ਸਰਗੀ ਦੇ ਵੇਲੇ ਮੈਨੂੰ
ਨਿੱਤ ਸੁਪਨਾ ਆਉਂਦਾ ਤੇਰਾ ਨੀ
ਸੁਚੇ ਮੋਤੀ ਜਿੰਨਾ ਨੇ ਪੁੰਨ ਕੀਤੇ
ਸੁਚੇ ਮੋਤੀ ਜਿੰਨਾ ਨੇ ਪੁਨ ਕੀਤੇ
ਸੱਚੀ ਗਲ ਕਹੀ ਬਲਜੀਤ’ਏ
ਰੱਬ ਨੇ ਬਣਾਈਆ ਜੋੜੀਆਂ
ਰੱਬ ਨੇ ਬਣਾਈਆ ਜੋੜੀਆਂ
ਰੱਬ ਨੇ ਬਣਾਈਆ ਜੋੜੀਆਂ
ਰੱਬ ਨੇ ਬਣਾਈਆ ਜੋੜੀਆਂ