Regret
ਦੁਖੀ ਤੇ ਰਿਹਨੀ ਆਂ
ਪਰ end ਨਹੀ ਕਰਦੀ
ਇਕ text type ਤਾਂ ਕਰਦੀ ਆਂ
ਮੈਂ send ਨਹੀ ਕਰਦੀ
ਦੁਖੀ ਤੇ ਰਿਹਨੀ ਆਂ
ਪਰ end ਨਹੀ ਕਰਦੀ
ਇਕ text type ਤਾਂ ਕਰਦੀ ਆਂ
ਮੈਂ send ਨਹੀ ਕਰਦੀ
ਮੈਨੂ ਲਗਦਾ ਹੁਣ ਤੈਨੂ ਬੋਝ ਜਿਹੀ
ਅਪਣੀ ਯਾਰੀ ਲਗਦੀ ਆ
ਤਾਂ ਹੀ ਤੈਨੂ ਮੇਰੀ ਸੇਹਤ ਪਿਹਲਾਂ ਤੋਂ
ਭਾਰੀ ਲਗਦੀ ਆ ਭਾਰੀ ਲਗਦੀ ਆ
ਪਰ ਹੋਵੇ ਪ੍ਯਾਰ ਜਿਥੇ
ਆ look depend ਨਹੀ ਕਰਦੀ
ਇਕ text type ਤਾਂ ਕਰਦੀ ਆਂ
ਮੈਂ send ਨਹੀ ਕਰਦੀ
ਦੁਖੀ ਤੇ ਰਿਹਨੀ ਆਂ
ਪਰ end ਨਹੀ ਕਰਦੀ
ਇਕ text type ਤਾਂ ਕਰਦੀ ਆਂ
ਮੈਂ send ਨਹੀ ਕਰਦੀ
ਮੈਂ ਤੈਨੂ ਐਵੇਂ ਨਾ ਪੀਣ ਦੀਆਂ ਕਸਮ ਆਂ ਪੌਂਦੀ ਰਹੀ
ਦੂਜੇ ਪਾਸੇ ਓ ਚੰਦਰੀ ਭਰ ਭਰ ਪੇਗ ਪੌਂਦੀ ਰਹੀ
ਮੈਂ ਤੈਨੂ ਐਵੇਂ ਨਾ ਪੀਣ ਦੀਆਂ ਕਸਮ ਆਂ ਪੌਂਦੀ ਰਹੀ
ਦੂਜੇ ਪਾਸੇ ਓ ਚੰਦਰੀ ਭਰ ਭਰ ਪੇਗ ਪੌਂਦੀ ਰਹੀ
ਮੈਂ ਕਿੰਨੇ ਪਾਠ ਕਰੇ ਨੇ ਤੈਨੂ ਪੌਣ ਲਯੀ
ਹੋ ਕੱਪੜੇ ਪੌਂਦੀ ਰਹੀ ਛੋਟੇ ਤੈਨੂ ਅਪਨਾਉਣ ਲਯੀ
ਤੈਨੂ ਅਪਨਾਉਣ ਲਯੀ
ਸ਼ੱਕ ਆਦਤ ਕੁੜੀਆਂ ਦੀ
ਮੈਂ ਤੈਨੂ offend ਨਹੀ ਕਰਦੀ
ਇਕ text type ਤਾਂ ਕਰਦੀ ਆਂ
ਮੈਂ send ਨਹੀ ਕਰਦੀ
ਦੁਖੀ ਤੇ ਰਿਹਨੀ ਆਂ
ਪਰ end ਨਹੀ ਕਰਦੀ
ਇਕ text type ਤਾਂ ਕਰਦੀ ਆਂ
ਮੈਂ send ਨਹੀ ਕਰਦੀ
ਹੁਣ ਐਵੇਂ ਪਛਤਾਵਾਂ ਤੇਰੇ ਨਾਲ ਕ੍ਯੂਂ ਫੱਸ ਬੈਠੀ
Simar ਮੈਂ ਅਪਣੇ ਪ੍ਯਾਰ ਬਾਰੇ mummy ਨੂ ਦੱਸ ਬੈਠੀ
ਹੁਣ ਐਵੇਂ ਪਛਤਾਵਾਂ ਤੇਰੇ ਨਾਲ ਕ੍ਯੂਂ ਫੱਸ ਬੈਠੀ
Simar ਮੈਂ ਅਪਣੇ ਪ੍ਯਾਰ ਬਾਰੇ mummy ਨੂ ਦੱਸ ਬੈਠੀ
ਤੇਰਾ mood sad ਜਿਹਾ ਹੋਵੇ ਹੋ ਮੈਨੂ ਟੋਕਦੇ ਰਿਹਿੰਦੇ ਨੇ
ਮੈਨੂ ਘਰੋਂ ਬਾਹਰ ਜਾਣੇ ਤੋ ਵੀ ਹੁਣ ਰੋਕਦੇ ਰਿਹਿੰਦੇ ਨੇ
ਹਾਂ ਰੋਕਦੇ ਰਿਹਿੰਦੇ ਨੇ
ਤੂ ਤਾਂ ਝੱਟ ਕਿਹ ਦੇਣਾ
ਮੈਂ time spend ਨਹੀ ਕਰਦੀ
ਇਕ text type ਤਾਂ ਕਰਦੀ ਆਂ
ਮੈਂ send ਨਹੀ ਕਰਦੀ
ਦੁਖੀ ਤੇ ਰਿਹਨੀ ਆਂ
ਪਰ end ਨਹੀ ਕਰਦੀ
ਇਕ text type ਤਾਂ ਕਰਦੀ ਆਂ
ਮੈਂ send ਨਹੀ ਕਰਦੀ