Rakhi soneya Ve
ਸੁਣ ਲੇ ਮੇਰੀ ਸਰਦਾਰਾ
ਤੇਰੇ ਬਿਨ ਨੀ ਸਾਡਾ ਗੁਜ਼ਾਰਾ
ਸੁਣਲੇ ਮੇਰੀ ਸਰਦਾਰਾ
ਤੇਰੇ ਬਿਨ ਨੀ ਸਾਡਾ ਗੁਜ਼ਾਰਾ
ਆ,ਆ
ਰੱਖੀ ਸੋਹਣਿਆ ਵੇ ਤਾਰ ਤੂੰਬੇ ਦੀ ਬਣਾ ਕੇ
ਰੱਖੀ ਸੋਹਣਿਆ ਵੇ ਤਾਰ ਤੂੰਬੇ ਦੀ ਬਣਾ ਕੇ
ਹੋ ਦਿਲ ਕੋਲੋ ਕਰੀ ਜੇ ਨਾ ਦੂਰ ਸੋਹਣਿਆ ਵੇ
ਝੁੱਠੇ ਭਰਮਾ ਚ ਆਕੇ
ਰੱਖੀ ਸੋਹਣਿਆ ਵੇ ਤਾਰ ਤੂੰਬੇ ਦੀ ਬਣਾ
ਏ ਰਿਸ਼ਤਾ ਦੋ ਰੂਹਾਂ ਵਾਲਾ ਜਿਓਂਦਾ ਰਹਊਗਾ ਅੜੀਏ
ਆਜਾ ਆਪਾਂ ਕੱਠੇ ਬਹੀਏ ਇਸ਼ਕ ਦੇ ਪਤਰੇ ਪੜੀਏ
ਹੋ ਕੱਲਾ-ਕੱਲਾ ਤਾਰਾ ਤੇਰੀ
ਝੋਲੀ ਪਾ ਦਿਆਂ ਨੀ ਮੈਂ ਅੰਬਰੋਂ ਲਿਆ ਕੇ
ਰਖੀ ਸੋਹਣੀਏ ਨੀ ਸਾਨੂੰ ਨੈਣਾ ਚ ਵਸਾਕੇ
ਮੈਂ ਤੇਰਾ ਹਨ ਹੁਸਨ ਸੋਹਣਿਆ
ਤੂੰ ਹੈ ਮੇਰਾ ਗਹਿਣਾ
ਮੈਂ ਤੇਰਾ ਘਣਛਾਵਾ ਬੂਟਾ
ਤੂੰ ਮੇਰੀ ਛਾਵੇਂ ਬਹਿਣਾ
ਹੋ ਜ਼ਿੰਦਗੀ ਨਿਖਰ ਗਈ ਮੇਰੇ ਮਿਹਰਮਾ ਵੇ
ਤੇਰੀਆ ਬਾਹਾਂ ਵਿਚ ਆ ਕੇ
ਮੇਰੇ ਮਿਹਰਮਾ ਵੇ ਤੇਰੀਆ ਬਾਹਾਂ ਵਿਚ ਆਕੇ
ਹਾਏ ਤੇਰੇ ਨਾਲ ਹੀ ਹਾਣ ਦੀਏ ਨੀ
ਸਾਡੇ ਵਸਦੇ ਤਖਤ ਹਾਜ਼ਾਰੇ
ਤੈਨੂੰ ਪਾਕੇ ਭੁੱਲ ਗਈ ਦੁਨੀਆ ,
ਲਗ ਗਈ ਗਲ ਕਿਨਾਰੇ,
ਤੂੰ ਲੁੱਟ ਲੈਂਦੀ ਜਾਨ ਸਾਡੀ ਜਿਉਣ ਜੋਗੀਏ ਨੀ
ਜਦੋ ਬੈਠੇ ਨੀਵੀ ਪਾਕੇ
ਰੱਖੀ ਸੋਹਣੀਏ ਨੀ ਸਾਨੂੰ ਨੈਣਾ ਚ ਵਸਾ ਕੇ
ਮੈਂ ਚੂੰਮਾਂ ਤੇਰੇ ਪੈਰ ਸੋਹਣਿਆ ਨਜ਼ਰੋ ਟਿੱਕੇ ਲਵਾਂ
ਦੇਸੀ ਘਿਓ ਦੀ ਕੁੱਟਾਂ ਚੂਰੀ ਹੱਥੀ ਦੁੱਧ ਪਿਆਵਾ
ਹੋ ਜਾਗਦੀ ਰਹਵਾਂ ਮੈਂ ਸਾਰੀ ਰਾਤ
ਬੀਤ ਆਵੇ ਤੈਨੂੰ ਵੀਹਣੀ ਤੇ ਸੁਵਾ ਕੇ
ਰਾਤ ਬੀਤ ਆਵੇ ਤੈਨੂੰ ਵੀਹਣੀ ਤੇ ਸੁਵਾ ਕੇ
ਸੁਨਲੇ ਮੇਰੀ ਸਰਦਾਰਾ
ਤੇਰੇ ਬਿਨ ਨੀ ਸਾਡਾ ਗੁਜ਼ਾਰਾ
ਸੁਨਲੇ ਮੇਰੀ ਸਰਦਾਰਾ
ਤੇਰੇ ਬਿਨ ਨੀ ਸਾਡਾ ਗੁਜ਼ਾਰਾ
ਸੁਨਲੇ ਮੇਰੀ ਸਰਦਾਰਾ
ਤੇਰੇ ਬਿਨ ਨੀ ਸਾਡਾ ਗੁਜ਼ਾਰਾ