Pind
ਕੋਕ ਦੀ ਜਗਾ ਤੇ ਸਾਡੇ ਲੱਸੀ ਚਲਦੀ
ਕੋਕ ਦੀ ਜਗਾ ਤੇ ਸਾਡੇ ਲੱਸੀ ਚਲਦੀ
ਨੀ ਕਾਫੀ ਦੀ ਜਗਾ ਤੇ ਚੱਲੇ ਚਾਹ ਗੋਰੀਏ
ਚਿਤ ਨਹਿਯੋ, ਚਿੱਤ ਨਹਿਯੋ
ਚਿੱਤ ਨਹਿਯੋ ਕਰਨਾ ਵੈਲਤ ਜਾਣ ਨੂ
ਨੀ ਇਕ ਵਾਰੀ ਪਿੰਡ ਸਾਡੇ ਆ ਗੋਰੀਏ
ਚਿੱਤ ਨਹਿਯੋ ਕਰਨਾ ਵੈਲਤ ਜਾਣ ਨੂ
ਨੀ ਇਕ ਵਾਰੀ ਪਿੰਡ ਸਾਡੇ ਆ ਗੋਰੀਏ
ਨੀ ਸਚੀ ਆਜਾ ਗੋਰੀਏ
ਉਠ ਦਿਯਾ ਤੇ ਕੰਨਾ ਵਿਚ ਬਾਣੀ ਗੂੰਜਦੀ
ਤੇ ਹਰ ਘਰ ਸੁਣਦੀ ਮਧਾਨੀ ਗੂੰਜਦੀ
ਉਠ ਦਿਯਾ ਤੇ ਕੰਨਾ ਵਿਚ ਬਾਣੀ ਗੂੰਜਦੀ
ਤੇ ਹਰ ਘਰ ਸੁਣਦੀ ਮਧਾਨੀ ਗੂੰਜਦੀ
ਸ਼ਾਮ ਵਿਹਲੇ ਠੇਕੇਯਾਨ ਤੇ ਲਗ ਜਾਂਦੇ ਮੇਲੇ
ਸ਼ਾਮ ਵਿਹਲੇ ਠੇਕੇਯਾਨ ਤੇ ਲਗ ਜਾਂਦੇ ਮੇਲੇ
ਹੁੰਦੀ ਰਿਹੰਦੀ ਨਿਤ ਠਾਹ ਠਾਹ ਗੋਰੀਏ
ਚਿਤ ਨਹਿਯੋ, ਚਿੱਤ ਨਹਿਯੋ
ਚਿੱਤ ਨਹਿਯੋ ਕਰਨਾ ਵੈਲਤ ਜਾਣ ਨੂ
ਨੀ ਇਕ ਵਾਰੀ ਪਿੰਡ ਸਾਡੇ ਆ ਗੋਰੀਏ
ਚਿੱਤ ਨਹਿਯੋ ਕਰਨਾ ਵੈਲਤ ਜਾਣ ਨੂ
ਨੀ ਇਕ ਵਾਰੀ ਪਿੰਡ ਸਾਡੇ ਆ ਗੋਰੀਏ
ਨੀ ਸਚੀ ਆਜਾ ਗੋਰੀਏ
ਯਾਰੀ ਪਿਛੇ ਯਾਰ ਏਥੇ ਜਾਨ ਵਾਰਦੇ
ਹੁਸਨਾ ਦੇ ਪਿਛੇ ਰਾਂਝੇ ਮਝੇ ਚਾਰ ਦੇ
ਯਾਰੀ ਪਿਛੇ ਯਾਰ ਏਥੇ ਜਾਨ ਵਾਰਦੇ
ਹੁਸਨਾ ਦੇ ਪਿਛੇ ਰਾਂਝੇ ਮਝੇ ਚਾਰ ਦੇ
ਗਿੱਧਿਯਨ ਚ ਹੁੰਦੀ ਸ਼ਾਵਾ ਸ਼ਾਵਾ ਸੁਣਦੀ
ਗਿੱਧਿਯਨ ਚ ਹੁੰਦੀ ਸ਼ਾਵਾ ਸ਼ਾਵਾ ਸੁਣਦੀ
ਹੋ ਆਖਾੜਿਆ ਚ ਹੁੰਦੀ ਵਾ ਵਾ ਗੋਰੀਏ
ਚਿਤ ਨਹਿਯੋ, ਚਿੱਤ ਨਹਿਯੋ
ਚਿੱਤ ਨਹਿਯੋ ਕਰਨਾ ਵੈਲਤ ਜਾਣ ਨੂ
ਨੀ ਇਕ ਵਾਰੀ ਪਿੰਡ ਸਾਡੇ ਆ ਗੋਰੀਏ
ਚਿੱਤ ਨਹਿਯੋ ਕਰਨਾ ਵੈਲਤ ਜਾਣ ਨੂ
ਨੀ ਇਕ ਵਾਰੀ ਪਿੰਡ ਸਾਡੇ ਆ ਗੋਰੀਏ
ਨੀ ਸਚੀ ਆਜਾ ਗੋਰੀਏ
ਆਕੀ ਰੈਪੀ ਦੀ ਤੂੰ ਮੰਨ ਲੈ ਰਾਕਣੇ
ਆਉ ਚੇਤੇ ਕਿਤੇ ਕਮ ਪੱਲੇ ਬੰਨ ਲੈ ਰਾਕਣੇ
ਆਕੀ ਰੈਪੀ ਦੀ ਤੂੰ ਮੰਨ ਲੈ ਰਾਕਣੇ
ਆਉ ਚੇਤੇ ਕਿਤੇ ਕਮ ਪੱਲੇ ਬੰਨ ਲੈ ਰਾਕਣੇ
ਕਰ ਕ ਨਾ ਬਹਿ ਜਾਈ ਮਾਣ ਗੋਰੇ ਰੰਗ ਦਾ
ਕਰ ਕ ਨਾ ਬਹਿ ਜਾਈ ਮਾਣ ਗੋਰੇ ਰੰਗ ਦਾ
ਵਿਕ ਜਾਏ ਗੀ ਕੋਡੀਆ ਦੇ ਭਾਅ ਗੋਰੀਏ
ਚਿਤ ਨਹਿਯੋ, ਚਿੱਤ ਨਹਿਯੋ
ਚਿੱਤ ਨਹਿਯੋ ਕਰਨਾ ਵੈਲਤ ਜਾਣ ਨੂ
ਨੀ ਇਕ ਵਾਰੀ ਪਿੰਡ ਸਾਡੇ ਆ ਗੋਰੀਏ
ਚਿੱਤ ਨਹਿਯੋ ਕਰਨਾ ਵੈਲਤ ਜਾਣ ਨੂ
ਨੀ ਇਕ ਵਾਰੀ ਪਿੰਡ ਸਾਡੇ ਆ ਗੋਰੀਏ
ਚਿੱਤ ਨਹਿਯੋ ਕਰਨਾ ਵੈਲਤ ਜਾਣ ਨੂ
ਨੀ ਇਕ ਵਾਰੀ ਪਿੰਡ ਸਾਡੇ ਆ ਗੋਰੀਏ
ਚਿੱਤ ਨਹਿਯੋ ਕਰਨਾ ਵੈਲਤ ਜਾਣ ਨੂ
ਨੀ ਇਕ ਵਾਰੀ ਪਿੰਡ ਸਾਡੇ ਆ ਗੋਰੀਏ
ਨੀ ਸਚੀ ਆਜਾ ਗੋਰੀਏ