Paunda Boliyaan
ਨੀ ਦਿਲ ਮੇਰਾ ਪੌਂਡਾ ਬੋਲਿਆ
ਤੇਰੇ ਨੱਚਣ ਕੰਨਾ ਦਿਆ ਡੰਡੀਆਂ
ਨੀ ਦਿਲ ਮੇਰਾ ਪੌਂਡਾ ਬੋਲਿਆ
ਤੇਰੇ ਨੱਚਣ ਕੰਨਾ ਦਿਆ ਡੰਡੀਆਂ
ਤੂ ਅੱਖਾਂ ਨਾਲ ਗੱਡ ਦਿੱਤੀ ਆਂ
ਤੂ ਅੱਖਾਂ ਨਾਲ ਗੱਡ ਦਿੱਤੀ ਆਂ
ਸਾਡੀ ਜੋਡ਼ੀ ਪਰਵਾਨ ਹੋ ਗਯੀ
ਆ ਜਿਵੇਈਂ ਸੱਕੀ ਨਾ ਪਰੰਦਾ ਕੁਡੀਏ
ਕੋਕਾ 4 – 5 ਰੰਗਾ ਵਾਲਾ ਨੀ
ਮੈਂ ਸਵਾ ਲਾਖ ਦਾ ਲੇ ਆਂਦਾ ਕੁਡੀਏ
ਨੀ ਇਕ ਤੇਰੀ ਵਗ ਵਾਸ੍ਤੇ
ਇਕ ਤੇਰੀ ਵਗ ਵਾਸ੍ਤੇ
ਮੈਂ ਤਾਂ ਸਾਰਿਆ ਫਰੋਲਤੀਯਾਂ ਮੰਡਿਆ
ਨੀ ਦਿਲ ਮੇਰਾ ਪੌਂਡਾ ਬੋਲਿਆ
ਹੋ ਦਿਲ ਮੇਰਾ ਪੌਂਡਾ ਬੋਲਿਆ
ਤੇਰੇ ਨੱਚਣ ਕੰਨਾ ਦਿਆ ਡੰਡੀਆਂ
ਤੂ ਅੱਖਾਂ ਨਾਲ ਗੱਡ ਦਿੱਤੀ ਆਂ
ਓ ਮੇਰੇ ਹਿੱਕ ਦੇ ਵਿਚਾਲੇ ਕੰਡਿਆਂ
ਵੇ ਮੈਂ ਪੱਬਾਂ ਉੱਤੇ ਨਚਦੀ ਫਿਰੁ
ਬੇਬੇ ਲਔਣ ਹੁੰਨ ਨਾਂਮ ਅਡੇਯਾ
ਤੇਰੇ ਘਰ ਆਕੇ ਸਾਂਭ ਲੁੰਗੀ
ਵੇ ਮੈਂ ਆਪੇ ਸਾਰਾ ਕੱਮ ਅਡੇਯਾ
ਬਸ ਤੇਰੇ ਹਾਥੋਂ ਖਾਨਿਆ ਨੇ
ਬਸ ਤੇਰੇ ਹਾਥੋਂ ਖਾਨਿਆ ਨੇ
ਭਵੇਈਂ ਤੱਤੀਆ ਖਵਾਦੇ ਭਾਵੇ ਠੰਡਿਆ
ਹੋ ਦਿਲ ਮੇਰਾ ਪੌਂਡਾ ਬੋਲਿਆ
ਹੋ ਦਿਲ ਮੇਰਾ ਪੌਂਡਾ ਬੋਲਿਆ
ਤੇਰੇ ਨੱਚਣ ਕੰਨਾ ਦਿਆ ਡੰਡੀਆਂ
ਤੂ ਅੱਖਾਂ ਨਾਲ ਗੱਡ ਦਿੱਤੀ ਆਂ
ਹੋ ਮੇਰੇ ਹਿੱਕ ਦੇ ਵਿਚਾਲੇ ਕੰਡਿਆਂ
ਮੈਂ ਪਗ ਬੰਨ ਕੇ ਸੰਡੂਰੀ ਰੰਗ ਦੀ
ਲੌਣਾ ਸੂਰਜਾਂ ਦਾ ਪੰਜਾ ਬਲੀਏ
ਨੀ ਤੂ ਵੀ ਲੇਹੁਣਗੇ ਵਿਚ ਤੁਰੇ ਜਿਨ ਕੇ
ਵੱਲ ਪਾ ਲਾਯੀ 51’ਜਾ ਬਲੀਏ
ਮੈਂ ਵੀ ਮੁੱਛਾਂ ਮੋਡ ਮੋਡ ਦੇਖਦਾ
ਮੈਂ ਵੀ ਮੁੱਛਾਂ ਮੋਡ ਮੋਡ ਦੇਖਦਾ
ਤੂ ਅੱਖਾਂ ਲਾਕੇ ਸਹੁੰ ਤੇ ਝੰਡਿਆ
ਨੀ ਦਿਲ ਮੇਰਾ ਪੌਂਡਾ ਬੋਲਿਆ
ਹੋ ਦਿਲ ਮੇਰਾ ਪੌਂਡਾ ਬੋਲਿਆ
ਤੇਰੇ ਨੱਚਣ ਕੰਨਾ ਦਿਆ ਡੰਡੀਆਂ
ਤੂ ਅੱਖਾਂ ਨਾਲ ਗੱਡ ਦਿੱਤੀ ਆਂ
ਓ ਮੇਰੇ ਹਿੱਕ ਦੇ ਵਿਚਾਲੇ ਕੰਡਿਆਂ
ਹੋ ਦਿਲ ਮੇਰਾ ਪੌਂਡਾ ਬੋਲਿਆ
ਤੇਰੇ ਨੱਚਣ ਕੰਨਾ ਦਿਆ ਡੰਡੀਆਂ
ਤੂ ਅੱਖਾਂ ਨਾਲ ਗੱਡ ਦਿੱਤੀ ਆਂ
ਓ ਮੇਰੇ ਹਿੱਕ ਦੇ ਵਿਚਾਲੇ ਕੰਡਿਆਂ