Patiala Shahi
ਰੰਗ ਬਰੰਗਿਆਨ ਫਿਫਟੀਆਂ , ਲਾਲ ਨੀਲੀਆਂ ਚਿੱਟੀਆਂ
ਰੰਗ ਬਰੰਗਿਆਨ ਫਿਫਟੀਆਂ , ਲਾਲ ਨੀਲੀਆਂ ਚਿੱਟੀਯ ’ਆਂ
ਬਣ ’ਦੇ ਜੱਦ ਪੁੱਛ ਕੇ , ਤਾ ਦਿਸਦੇ ਦੂਰੋਂ ਅਲੱਗ ਨੇ
ਪੱਟੀ ਮੈਂ ਪੱਟੀ ਵੇ , ਪਟਿਆਲਾ ਸ਼ਾਹੀ ਪੱਗ ਨੇ
ਪੱਟੀ ਮੈਂ ਪੱਟੀ ਵੇ , ਪਟਿਆਲਾ ਸ਼ਾਹੀ ਪੱਗ ਨੇ
ਪੱਟੀ ਮੈਂ ਪੱਟੀ ਵੇ , ਪਟਿਆਲਾ ਸ਼ਾਹੀ ਪੱਗ ਨੇ
ਪੈੱਗ ਪਟਿਆਲਾ ਪਿੱਛੇ ਰਹਿ ਗਿਆ , ਪੱਗ ਰਹਿੰਦੀ ਵਿਚ ਚਰਚਾ ਦੇ
ਹੁਣ ਤਾ ਭਾਲ੍ਹਾ ਕਰੈਜ਼ੇ ਵੱਧ ਗਿਆ , ਪੱਗ ਦੀਆਂ ’ਆਂ ਹੀ Seach’ਆਂ ਨੇ
ਪੈੱਗ ਪਟਿਆਲਾ ਪਿੱਛੇ ਰਹਿ ਗਿਆ , ਪੱਗ ਰਹਿੰਦੀ ਵਿਚ ਚਰਚਾ ਦੇ
ਹੁਣ ਤਾ ਭਾਲ੍ਹਾ ਕਰੈਜ਼ੇ ਵੱਧ ਗਿਆ , ਪੱਗ ਦੀਆਂ ’ਆਂ ਹੀ Seach’ਆਂ ਨੇ
ਰਹਿੰਦੀ ਹੈਂ ਵਿਚ ਸ਼ੁਰਕੀਆਂ ਦੇ , ਫੈਨ ਪਾਗੇ ਬਣਾਏ ਜੱਗ ਨੇ
ਪੱਟੀ ਮੈਂ ਪੱਟੀ ਵੇ , ਪਟਿਆਲਾ ਸ਼ਾਹੀ ਪੱਗ ਨੇ
ਪੱਟੀ ਮੈਂ ਪੱਟੀ ਵੇ , ਪਟਿਆਲਾ ਸ਼ਾਹੀ ਪੱਗ ਨੇ
ਪੱਟੀ ਮੈਂ ਪੱਟੀ ਵੇ , ਪਟਿਆਲਾ ਸ਼ਾਹੀ ਪੱਗ ਨੇ
ਖ਼ਵਾਬ ’ਆਂ ਦੇ ਵਿਚ ਘੁੰਮਦੇ ਰਹਿੰਦੇ , ਸੋਹਣੀਆਂ ਸੋਹਣੀਆਂ ਕੁੜੀ ’ਆਂ ਦੇ
ਕੌਣ ਕਰੇ ਐਲਾਜ ਇਹਨਾਂ ਦੇ , ਇਸ਼ਕ ਝਣਾ ਵਿਚ ਰੁੜਦੀ ’ਆਂ ਦੇ
ਖ਼ਵਾਬ ’ਆਂ ਦੇ ਵਿਚ ਘੁੰਮਦੇ ਰਹਿੰਦੇ , ਸੋਹਣੀਆਂ ਸੋਹਣੀਆਂ ਕੁੜੀ ’ਆਂ ਦੇ
ਕੌਣ ਕਰੇ ਐਲਾਜ ਇਹਨਾਂ ਦੇ , ਇਸ਼ਕ ਝਣਾ ਵਿਚ ਰੁੜਦੀ ’ਆਂ ਦੇ
ਹੱਸ ਮੁਖ ਜਹੇ ਗੱਭਰੂ ਸੋਹਣੇ , ਦਿਲਾਂ ਨੂੰ ਲਹਿੰਦੇ ਥੁਗ ਨੇ
ਪੱਟੀ ਮੈਂ ਪੱਟੀ ਵੇ , ਪਟਿਆਲਾ ਸ਼ਾਹੀ ਪੱਗ ਨੇ
ਪੱਟੀ ਮੈਂ ਪੱਟੀ ਵੇ , ਪਟਿਆਲਾ ਸ਼ਾਹੀ ਪੱਗ ਨੇ
ਪੱਟੀ ਮੈਂ ਪੱਟੀ ਵੇ , ਪਟਿਆਲਾ ਸ਼ਾਹੀ ਪੱਗ ਨੇ
ਯਾਰ ’ਆਂ ਨਾਲ ਭਰਾਵਾਂ ਵਰਗੇ , ਦੁਸ਼ਮਣ ਲਈ ਤਲਵਾਰ ਤੀਖੀ
ਪੱਗ ਹੀ ਸੀਰ ਦੀ ਸ਼ਨ ਹੀ ਧਰਧ ਦੀ , ਤਾਹੀਓਂ ਜਾਂਦੀ ਸਿਫਤ ਲਿਖੀ
ਯਾਰ ’ਆਂ ਨਾਲ ਭਰਾਵਾਂ ਵਰਗੇ , ਦੁਸ਼ਮਣ ਲਈ ਤਲਵਾਰ ਤੀਖੀ
ਪੱਗ ਹੀ ਸੀਰ ਦੀ ਸ਼ਨ ਹੀ ਧਰਧ ਦੀ , ਤਾਹੀਓਂ ਜਾਂਦੀ ਸਿਫਤ ਲਿਖੀ
ਇਹਨਾਂ ਦੇ ਨਾਲ ਵੈਰ ਨਾਹ ਪਾਇਓ , ਕੱਡ ਦੇਹਨਦੇ ਐ ਝੱਗ ਨੇ
ਪੱਟੀ ਮੈਂ ਪੱਟੀ ਵੇ , ਪਟਿਆਲਾ ਸ਼ਾਹੀ ਪੱਗ ਨੇ
ਪੱਟੀ ਮੈਂ ਪੱਟੀ ਵੇ , ਪਟਿਆਲਾ ਸ਼ਾਹੀ ਪੱਗ ਨੇ
ਪੱਟੀ ਮੈਂ ਪੱਟੀ ਵੇ , ਪਟਿਆਲਾ ਸ਼ਾਹੀ ਪੱਗ ਨੇ