Naina Da Joda

Bunty Bains

ਹੋ ਪੋਣੇ ਗਿੱਠ ਦੀ ਤੂੰ ਚੱਕ ਕੇ
ਧੋਣ ਲੰਘ ਦੀ
ਪਿੰਡਾਂ ਵਾਲੇ ਪੁੱਛਦੇ ਆ ਕੌਣ ਲੰਘ ਦੀ

ਝਾਕਾ ਦੇਜਾ ਬਹੁਤ ਨਹੀਂ ਤਾਂ ਥੋੜਾ ਥੋੜਾ
ਹਾਏ ਜੱਟ ਨੂੰ ਲੁੱਟ ਕੇ ਲੈ ਗਿਆ
ਨੈਣਾ ਦਾ ਜੋੜਾ

ਹੋ ਸੁੱਖੇ ਫੁੱਲਾਂ ਦੀਆਂ ਪੱਤੀਆਂ ਨੇ
ਤੇਰੀਆਂ ਬੁੱਲੀਆਂ ਤੇਰੀਆਂ ਬੁੱਲੀਆਂ
ਤੇ ਪਾਉਣ ਭੁਲੇਖਾ ਰਾਤ ਦਾ
ਜ਼ੁਲਫ਼ਾਂ ਖੁਲੀਆਂ ਜ਼ੁਲਫ਼ਾਂ ਖੁਲੀਆਂ

ਹੋ ਸੁੱਖੇ ਫੁੱਲਾਂ ਦੀਆਂ ਪੱਤੀਆਂ ਨੇ
ਤੇਰੀਆਂ ਬੁੱਲੀਆਂ ਤੇਰੀਆਂ ਬੁੱਲੀਆਂ
ਤੇ ਪਾਉਣ ਭੁਲੇਖਾ ਰਾਤ ਦਾ
ਹਾਏ ਜ਼ੁਲਫ਼ਾਂ ਖੁਲੀਆਂ

ਓ ਕੱਚੀ ਲਹਿਰ ਦੇ ਵਾਂਗੂ ਖਾਵੇ
ਲੱਕ ਮਰੋੜਾ
ਹਾਏ ਜੱਟ ਨੂੰ ਲੁੱਟ ਕੇ ਲੈ ਗਿਆ
ਨੈਣਾ ਦਾ ਜੋੜਾ

ਸਾਡੇ ਕਣਕਾਂ ਵਰਗੇ ਰੰਗ ਨੇ ਨੀ
ਚੋਲਾ ਰੰਗੀਏ ਚੋਲਾ ਰੰਗੀਏ
ਟੈਮ ਤੇਰੀ ਮੁਲਾਕਾਤ ਦਾ ਦੱਸ
ਕੀਤੋ ਮੰਗੀਏ ਕੀਤੋ ਮੰਗੀਏ

ਸਾਡੇ ਕਣਕਾਂ ਵਰਗੇ ਰੰਗ ਨੇ ਨੀ
ਚੋਲਾ ਰੰਗੀਏ
ਟੈਮ ਤੇਰੀ ਮੁਲਾਕਾਤ ਦਾ ਦੱਸ
ਕੀਤੋ ਮੰਗੀਏ ਕੀਤੋ ਮੰਗੀਏ

ਕੋਈ ਤੇਰੇ ਜਿਹੀ ਨਾ ਭਾਮੇ
ਨਾ ਹੁਸਨਾਂ ਦਾ ਤੋੜਾ
ਹਾਏ ਜੱਟ ਨੂੰ ਲੁੱਟ ਕੇ ਲੈ ਗਿਆ
ਨੈਣਾ ਦਾ ਜੋੜਾ

Curiosidades sobre la música Naina Da Joda del एम्मी विर्क

¿Quién compuso la canción “Naina Da Joda” de एम्मी विर्क?
La canción “Naina Da Joda” de एम्मी विर्क fue compuesta por Bunty Bains.

Músicas más populares de एम्मी विर्क

Otros artistas de Film score