Maan Vich
ਮੰਨ ਵੀ ਵਸਦਾ ਸਾਜਨਾ ਵੇ ਅੱਖੀਆਂ ਤੋਂ ਕੀਨੀ ਦੂਰ
ਤੂੰ ਕੀ ਜਾਣੇ ਸੱਜਣਾ ਵੇ ਮੈ ਇਥੇ ਕਿੰਨੀ ਮਜਬੂਰ
ਮੰਨ ਵੀ ਵਸਦਾ ਏ
ਇਕ ਤੂੰ ਹੀ ਸੀ ਵੇ ਸਾਡਾ ਤੂੰ ਵੀ ਮੋੜ ਗਯੋਂ ਮੁੱਖ
ਲਾਯਾ ਨਿੱਕੀ ਜਿਹੀ ਜਿੰਦ ਨੂੰ ਪਹਾੜ ਜਿੰਦਾ ਦੁੱਖ
ਯਾਦ ਤੇਰੀ ਬਣ ਸੱਜਣਾ ਵੇ ਸਾਡੇ ਸੀਨੇ ਚ ਮਸੂਰ
ਮੰਨ ਵੀ ਵਸਦਾ ਸਾਜਨਾ ਵੇ ਅੱਖੀਆਂ ਤੋਂ ਕੀਨੀ ਦੂਰ
ਤੂੰ ਕੀ ਜਾਣੇ ਸੱਜਣਾ ਵੇ ਮੈ ਇਥੇ ਕਿੰਨੀ ਮਜਬੂਰ
ਮੰਨ ਵੀ ਵਸਦਾ ਹਾਏ