Jatt Da Kaleja
ਅੱਖਾਂ ਭੂਰਿਯਨ ਤੇ ਕੱਨਕੀ ਜਿਹਾ ਰੰਗ ਸੀ
ਅੱਖਾਂ ਭੂਰਿਯਨ ਤੇ ਕੱਨਕੀ ਜਿਹਾ ਰੰਗ ਸੀ
ਸੀ ਲੱਗਦੀ ਸਹੇਲੀ ਹੀਰ ਦੀ
ਹੋ ਕੂਡੀ ਜਿਦਾਂ ਦੀ ਅਖਾਂ ਠਣੀ ਲੰਘ ਗਈ
ਹੋ ਜੱਟ ਦਾ ਕਾਲੇਜਾ ਚਿਰ ਗੀ
ਹਾਏ ਜੱਟ ਦਾ ਕੱਲੇਜਾ ਚਿਰ ਗੀ
ਹੋ ਜੱਟ ਦਾ ਕਾਲੇਜਾ ਚਿਰ ਗੀ
ਅੱਖਾਂ ਭੂਰਿਯਨ ਤੇ ਕੱਨਕੀ ਜਿਹਾ ਰੰਗ ਸੀ
ਹਾਰੇ ਵਾਂਗੂ ਪੱਖਦੀ ਸੀ ਜੋਬਣ ਦੀ ਰੁਤ ਜੇਹੀ
ਸੂਹੇਆਂ ਬੁਲਾਂ ਤੋਂ ਤੋਡ਼ ਹੁੰਦੀ ਨਾ ਸੀ ਚੁੱਪ ਜਿਹੀ
ਹੋ ਹਾਰੇ ਵਾਂਗੂ ਪੱਖਦੀ ਸੀ ਜੋਬਣ ਦੀ ਰੁਤ ਜੇਹੀ
ਸੂਹੇਆਂ ਬੁਲਾਂ ਤੋਂ ਤੋਡ਼ ਹੁੰਦੀ ਨਾ ਸੀ ਚੁੱਪ ਜਿਹੀ
ਅੱਖ ਖੱਡਕੂ ਹਲਾਕ ਜਿਹਾ ਕਰ ਗਾਈ
ਅੱਖ ਖੱਡਕੂ ਹਲਾਕ ਜਿਹਾ ਕਰ ਗਾਈ
ਹੋ ਚਾਹੱਤੀ ਵੀ ਨਤੀਸ਼ ਤੀਰ ਦੀ
ਹੋ ਕੂਡੀ ਜਿਦਾਂ ਦੀ ਅਖਾਂ ਠਣੀ ਲੰਘ ਗਈ
ਜੱਟ ਦਾ ਕਾਲੇਜਾ ਚਿਰ ਗੀ
ਹਾਏ ਜੱਟ ਦਾ ਕਾਲੇਜਾ ਚਿਰ ਗੀ
ਹੋ ਹੋ ਜੱਟ ਦਾ ਕਾਲੇਜਾ ਚਿਰ ਗੀ
ਅੱਖਾਂ ਭੂਰਿਯਨ ਤੇ ਕੱਨਕੀ ਜਿਹਾ ਰੰਗ ਸੀ
ਹੋ ਹੋ ਹੋ ਓ ਓ ਹੋ ਹੋ ਹੋ ਓ ਓ
ਹੋ ਹੋ ਹੋ ਓ ਓ ਹੋ ਹੋ ਹੋ ਓ ਓ
ਹੋ ਖੂਨ ਰੰਗਾ ਪਾਯਾ ਸੀਗਾ ਸੂਟ ਮੁਟਿਆਰ ਦੇ
ਮੇਲੇ ਵਿਚ ਟਕਰੀ ਸੀ ਮੈਨੂ ਓ ਛਪਾਰ ਦੇ
ਹੋ ਖੂਨ ਰੰਗਾ ਪਾਯਾ ਸੀਗਾ ਸੂਟ ਮੁਟਿਆਰ ਦੇ
ਮੇਲੇ ਵਿਚ ਟਕਰੀ ਸੀ ਮੈਨੂ ਓ ਛਪਾਰ ਦੇ
ਜਿਹਦੀ ਛਡੀ ਸੀ ਘੁਮਾ ਕੇ ਲਾਟ ਮਥੇ ਤੇ
ਜਿਹਦੀ ਛਡੀ ਸੀ ਘੁਮਾ ਕੇ ਲਾਟ ਮਥੇ ਤੇ
ਹੋ ਮਾਰ ਕਰਦੀ ਸੀ ਤੀਰ ਜੀ
ਹੋ ਕੂਡੀ ਜਿਦਾਂ ਦੀ ਅਖਾਂ ਠਣੀ ਲੰਘ ਗਈ
ਹੋ ਜੱਟ ਦਾ ਕਾਲੇਜਾ ਚਿਰ ਗੀ
ਹਾਏ ਜੱਟ ਦਾ ਕਾਲੇਜਾ ਚਿਰ ਗੀ
ਹੋ ਜੱਟ ਦਾ ਕਾਲੇਜਾ ਚਿਰ ਗੀ
ਅੱਖਾਂ ਭੂਰਿਯਨ ਤੇ ਕੱਨਕੀ ਜਿਹਾ ਰੰਗ ਸੀ