Hassian Khedian
Ammy
Mr. Wow
ਤੈਨੂ ਹੱਸ ਕੇ ਕਿ ਮੈਂ ਤਕ ਲੇਯਾ ਹਥ ਮੁੱਛ ਉੱਤੇ ਜੇ ਰਖ ਲੇਯਾ
ਤੈਨੂ ਹੱਸ ਕੇ ਕਿ ਮੈਂ ਤਕ ਲੇਯਾ ਹਥ ਮੁੱਛ ਉੱਤੇ ਜੇ ਰਖ ਲੇਯਾ
ਹੋ ਤੇਰਾ ਇੰਨੇ ਵਿਚ ਕਿ ਚਕ ਲੇਯਾ ਆਕਡ਼ ਨਾਲ ਭਰਗੀ ਨੀ
ਹੱਸੀਆਂ ਖੇਡੀਆਂ ਦਾ ਬਲੀਏ ਤੂ ਤਾਂ ਗੁੱਸਾ ਹੀ ਕਰਗੀ ਨੀ
ਹੱਸੀਆਂ ਖੇਡੀਆਂ ਦਾ ਬਲੀਏ ਤੂ ਤਾਂ ਗੁੱਸਾ ਹੀ ਕਰਗੀ ਨੀ
ਹੱਸੀਆਂ ਖੇਡੀਆਂ ਦਾ ਬਲੀਏ
ਤੈਨੂੰ ਤੇਰਾ ਮੈਂ ਨਾਮ ਪੁਸ਼ਯਾ ਸੀ
ਮੰਨ ਦੇ ਆਂ ਕੇ ਫਡ ਬਾਹ ਪੁਸ਼ਯਾ ਸੀ
ਤੈਨੂੰ ਤੇਰਾ ਮੈਂ ਨਾਮ ਪੁਸ਼ਯਾ ਸੀ
ਮੰਨ ਦੇ ਆਂ ਕੇ ਫਡ ਬਾਹ ਪੁਸ਼ਯਾ ਸੀ
ਸੋਹਣੀ ਲਗੀ ਸੀ ਤਾਂ ਪੁਛੇਯਾ ਸੀ
ਅੱਗ ਵਾਂਗੂ ਵਰਗੀ ਨੀ
ਹੱਸੀਆਂ ਖੇਡੀਆਂ ਦਾ ਬਲੀਏ ਤੂ ਤਾਂ ਗੁੱਸਾ ਹੀ ਕਰਗੀ ਨੀ
ਹੱਸੀਆਂ ਖੇਡੀਆਂ ਦਾ ਬਲੀਏ
ਬਲੀਏ ਖੀਡੀ ਬਹਾਰ ਪਰੌਨੀ ਪਲ ਸ਼ਿਨ ਦੀ
ਮਾਰ ਨੈਨਾ ਦੇ ਤੀਰ ਨਿਸ਼ਾਨੇ ਕ੍ਯੋਂ ਵਿੰਂਨਦੀ
ਹੱਸ-ਹੱਸ ਮਿਠੀਯਾ ਮਾਰ ਜਵਾਨੀ ਦੋ ਦਿਨ ਦੀ
ਹੱਸ-ਹੱਸ ਮਿਠੀਯਾ ਮਾਰ ਜਵਾਨੀ ਦੋ ਦਿਨ ਦੀ
ਹਾਏ ਨੀ ਰੀਝ ਸੀ ਦਿਲ ਬੇਤਾਬ ਦੀ ਤੂ
ਜਮਾ ਹੀ ਮੇਰੇ ਸਾਬ ਕਿਤਾਬ ਦੀ ਤੂ
ਰੀਝ ਸੀ ਦਿਲ ਬੇਤਾਬ ਦੀ ਤੂ
ਜਮਾ ਹੀ ਮੇਰੇ ਸਾਬ ਕਿਤਾਬ ਦੀ ਤੂ
ਸਚੀ ਜੱਟ ਦੇ ਹਰ ਇਕ ਖਾਬ ਦੀ ਤੂ
ਫੱਟੀ ਪੋਚ ਕੇ ਧਰਗੀ ਨੀ
ਹੱਸੀਆਂ ਖੇਡੀਆਂ ਦਾ ਬਲੀਏ ਤੂ ਤਾਂ ਗੁੱਸਾ ਹੀ ਕਰਗੀ ਨੀ
ਹੱਸੀਆਂ ਖੇਡੀਆਂ ਦਾ ਬਲੀਏ
ਰਿਹਣੇ ਹੁਸਨ ਜਵਾਨੀ 2 ਦਿਨ ਨੇ
ਬਲੀ ਮੂਡ ਨਾ ਔਣੇ ਓ ਦਿਨ ਨੇ
ਰਿਹਣੇ ਹੁਸਨ ਜਵਾਨੀ 2 ਦਿਨ ਨੇ
ਬਲੀ ਮੂਡ ਨਾ ਔਣੇ ਓ ਦਿਨ ਨੇ
ਨਾਲ ਪ੍ਯਾਰ ਦੇ ਕਟ ਲੇ ਜੋ ਦਿਨ ਨੇ
ਜੇ ਗਲ ਖਾਣੇ ਵੜ ਗੀ ਨੀ
ਤੂ ਤਾਂ ਗੁੱਸਾ ਹੀ ਕਰਗੀ ਨੀ
ਹੱਸੀਆਂ ਖੇਡੀਆਂ ਦਾ ਬਲੀਏ ਤੂ ਤਾਂ ਗੁੱਸਾ ਹੀ ਕਰਗੀ ਨੀ
ਹੱਸੀਆਂ ਖੇਡੀਆਂ ਦਾ ਬਲੀਏ ਤੂ ਤਾਂ ਗੁੱਸਾ ਹੀ ਕਰਗੀ ਨੀ
ਹੱਸੀਆਂ ਖੇਡੀਆਂ ਦਾ ਬਲੀਏ
Ammy !
ਹੱਸੀਆਂ ਖੇਡੀਆਂ
Mr. Wow!