Gedha
ਦਿਲ ਪਿੱਛੇ ਨੀ ਕਿਸੇ ਦੇ ਕਦੇ ਲੱਗਿਆ
ਹੋ ਗਲ ਕਰਾ ਚਿੱਤ ਕਰ ਦੀ
ਤੇਰੇ ਵਰਗੇ ਕੀ ਇਸ਼ਕ ਬਿਮਾਰੀਆਂ ਨੂੰ
ਜੁੱਤੀ ਮੇਰੀ ਸੇਟ ਕਰਦੀ
ਬੋਹਤਾਂ ਫਾਇਦਾ ਨੀ ਚੁਕੀ ਦਾ ਜਿਉਣ ਜੋਗਿਆ
ਗਲ ਸਰਕਾਰੀ ਦਾ
ਹੋ ਜਿਥੇ ਹੋਵੇਂ ਨਾ ਕਿਸੇ ਨਾ ਦਾਲ ਗਲਦੀ
ਹੋ ਗੇੜਾ ਨਹੀਓ ਮਾਰੀ ਦਾ
ਹਾਏ ਗੇੜਾ ਨਹੀਓ ਮਾਰੀ ਦਾ
ਹੋਏ ਗੇੜਾ ਨਹੀਓ ਮਾਰੀ ਦਾ
ਹੋ ਜਿਹੜਾ ਰਾਸ ਜਾਂ ਬੱਗਾਣ ਵਿਚ ਅੰਬੀਆਂ
ਨੀ ਟੋਟੇ ਹੁੰਦੇ ਗੇੜੇ ਮਾਰਦੇ
ਹੋ ਓਥੇ ਉੱਗ ਦੇ ਗੁਲਾਬੀ ਫੂਲ ਜੱਟੀਏ
ਨੀ ਯਾਰ ਜਿਥੇ ਜੋਡ਼ੇ ਚਾਰ ਦੇ
ਤੱਤੇ ਤਵੇ ਤੇ ਪਾਣੀ ਦੀ ਛਿੱਟ ਵਰਗਾ
ਤੱਤੇ ਤਵੇ ਤੇ ਪਾਣੀ ਦੀ ਛਿੱਟ ਵਰਗਾ
ਓਏ ਹੁਸਨ ਕੰਵਾਰੀ ਦਾ
ਹੋ ਦੂਰੋਂ ਵੱਜਦੇ ਸਲੂਟ ਖੱਚ ਖੱਚ ਕੇ
ਹੋ ਗੇੜਾ ਜਿਥੋਂ ਮਾਰੀ ਦਾ
ਹਾਏ ਹੋ ਗੇੜਾ ਜਿਥੋਂ ਮਾਰੀ ਦਾ
ਹੋ ਗੇੜਾ ਜਿਥੋਂ ਮਾਰੀ ਦਾ
ਡਰਦੇ ਨੀ ਮੁੰਡੇ ਮੂਹਰੇ ਅੱਖ ਚਕ ਦੇ
ਮੇਰੇ ਨਖਰੇ ਨੇ ਪੁਰ 36 ਲੱਖ ਦੇ
ਡਰਦੇ ਨੀ ਮੁੰਡੇ ਮੂਹਰੇ ਅੱਖ ਚਕ ਦੇ
ਮੇਰੇ ਨਖਰੇ ਨੇ ਪੁਰ 36 ਲੱਖ ਦੇ
ਗੰਗੂ ਤੇਲੀਆਂ ਨੂੰ ਹਿਸਾਬ ਕਿੱਥੋਂ ਹੁੰਦੇ
ਵੇ ਮਿਹਲਾਂ ਦੀਆਂ ਰਾਣੀਆਂ ਦੇ
ਕੀਤੇ ਪੈਰਾਂ ਥੱਲੇ ਆਉਂਦੇ ਨੇ ਬਥੇਰੇ
ਵੇ ਵੱਡਿਆ ਸ਼ਿਕਾਰੀਆਂ ਦੇ
ਕਿਥੋਂ ਫਡ ਲੇਂਗਾ ਪੋੰਚਾ
ਕਿਥੋਂ ਫਡ ਲੇਂਗਾ ਪੋੰਚਾ
ਕਿਥੋਂ ਫਡ ਲੇਂਗਾ ਪੋੰਚਾ
ਟੁੱਟ ਪੇਨਆ Veet ਜੇ ਲਿਖਾਰੀ ਦਾ
ਹੋ ਜਿਥੇ ਹੋਵੇਂ ਨਾ ਕਿਸੇ ਨਾ ਦਾਲ ਗਲਦੀ
ਹੋ ਗੇੜਾ ਨਹੀਓ ਮਾਰੀ ਦਾ
ਹਾਏ ਹੋ ਗੇੜਾ ਨਹੀਓ ਮਾਰੀ ਦਾ
ਹੋ ਗੇੜਾ ਨਹੀਓ ਮਾਰੀ ਦਾ
ਸਲਬ ਫਡ ਜਾਂਦਾ ਜਦੋਂ ਨੀ ਪਤਾਸ਼ਾ
ਹੋ ਕਦੇ ਨਾ ਖੜਾਕ ਬੋਲਦਾ
ਨਿੱਤ ਸੁਣਦੀ ਖੇਤਾਂ ਚ ਤਤੀਰੀ
ਨੀ ਅੱਜ ਸੁਣ ਸੱਪ ਬੋਲਦਾ
ਐਥੇ ਰਾਮ ਰਾਮ ਕਰ ਰਾਮ ਰਖੀਏ
ਹੋ ਐਥੇ ਰਾਮ ਰਾਮ ਕਰ ਰਾਮ ਰਖੀਏ
ਨੀ ਵਕਤ ਗੁਜਾਰੀ ਦਾ
ਹੋ ਦੂਰੋਂ ਵੱਜਦੇ ਸਲੂਟ ਖੱਚ ਖੱਚ ਕੇ
ਹੋ ਗੇੜਾ ਜਿਥੋਂ ਮਾਰੀ ਦਾ
ਹਾਏ ਹੋ ਗੇੜਾ ਜਿਥੋਂ ਮਾਰੀ ਦਾ
ਹੋ ਗੇੜਾ ਜਿਥੋਂ ਮਾਰੀ ਦਾ