Dharti Te
ਓ ਜ਼ਿੰਦਗੀ ਦੇ ਵਿਚ ਰੰਗ ਭਰ ਗਏ
ਨਖਰੇ ਤੇਰੇ ਅਸਰ ਕਰ ਗਏ
ਜ਼ਿੰਦਗੀ ਦੇ ਵਿਚ ਰੰਗ ਭਰ ਗਏ
ਨਖਰੇ ਤੇਰੇ ਅਸਰ ਕਰ ਗਏ
ਮੈਂ locker ਦੇ ਵਿਚ
ਧਰਤੇ ਸਾਰੇ ਅਸਲੇ ਨੀ
ਹੋ ਬਸ ਅੱਜ -ਕਲ ਤਾਂ
ਹਥਿਆਰ ਪ੍ਯਾਰ ਦੇ ਵਰਤੀ ਦੇ
ਹੋ ਸੋਂਹ ਲੱਗੇ ਤੇਰੇ ਮਿਲਣੇ ਨਾ ਗੱਲ ਬੰਨ ਗਯੀ ਏ
ਹੋ ਜੱਟ ਦੂਣਾ ਹੋਕੇ ਘੁਮਦਾ ਬਲੀਏ ਧਰਤੀ ਤੇ
ਹੋ ਜੱਟ ਦੂਣਾ ਹੋਕੇ ਘੁਮਦਾ ਬਲੀਏ ਧਰਤੀ ਤੇ
ਹੋ ਜੱਟ ਦੂਣਾ ਹੋਕੇ ਘੁਮਦਾ ਬਲੀਏ ਧਰਤੀ ਤੇ
Candle dinner plan ਕੀਤਾ ਮੈਂ ਖੂਹ ਦੇ ਪਿੰਡ ਤੇ
ਹਿੱਕ ਤੇ ਦੀਵਾ ਲਾ ਤਾ ਨੀ ਮੈ ਸਾਰੇ ਪਿੰਡ ਦੇ
ਹਿੱਕ ਤੇ ਦੀਵਾ ਲਾ ਤਾ ਨੀ ਮੈ ਸਾਰੇ ਪਿੰਡ ਦੇ
ਮੈਨੂ ਸੁਪਨੇ ਔਂਦੇ ਰਹਿੰਦੇ ਸੀ ਹਾਏ ਸ਼ੇਹਰੀਆਂ ਦੇ
ਆ ਜਿਵੇਈਂ ਰੰਗ ਰੂਟਾਂ ਨੂ ਸੁਪਨੇ ਔਂਦੇ ਭਰਤੀ ਦੇ
ਹੋ ਸੋਂਹ ਲੱਗੇ ਤੇਰੇ ਮਿਲਣੇ ਨਾ ਗੱਲ ਬੰਨ ਗਯੀ ਏ
ਹੋ ਜੱਟ ਦੂਣਾ ਹੋਕੇ ਘੁਮਦਾ ਬਲੀਏ ਧਰਤੀ ਤੇ
ਹੋ ਜੱਟ ਦੂਣਾ ਹੋਕੇ ਘੁਮਦਾ ਬਲੀਏ ਧਰਤੀ ਤੇ
ਹੋ ਜੱਟ ਦੂਣਾ ਹੋਕੇ ਘੁਮਦਾ ਬਲੀਏ ਧਰਤੀ ਤੇ