Reality Check

SIMIRAN KAUR

I don't think you use to happy
Strong women who are going to
Battle you down or argue you down

ਮੈਂ ਨੀ ਘੌਰ ਕਿਸੇ ਦੇ ਝਲਦੀ
ਮੈਨੂ ਡੇਲੇ ਨਾ ਦਿਖਾ
ਕਾਕਾ ਕੱਡਕੇ ਮੈਂ ਰਖ ਲੈਣੀ ਆ
ਬਚਨਾ ਤਾ ਨੀਵੀ ਪਾ
ਮੈਂ ਵੈਲੀਆ ਦੇ ਘਰ ਜਮੀ ਆ
ਦਿਨੀ ਆ ਰਾਤ ਪਵਾ
ਵੇ ਤੂ ਸਮਝੀ ਨਾ ਡਰਾਵੇ
ਆਕੇ ਜਦ ਮਰਜ਼ੀ ਅਜ਼ਮਾ
ਗਿਆਨ ਤੇਰੇ ਦੀ ਬਦਲੀ
ਗਿਆਨ ਤੇਰੇ ਦੀ ਬਦਲੀ
ਆਕੇ ਐਥੇ ਨਾ ਬਰਸਾ
ਤੂ ਜਾ ਘਰ ਨੂ ਆਪਣੀਆਂ ਸਾਂਭ ਲੈ
ਤੂ ਮੈਂਨੂੰ ਨਾ ਸਿਖਾ
ਆ ਬਾਲੇ ਆਕੜੇ ਫਿਰਦੇ ਜੋ
ਤੇਰੀ ਆਕੜ ਤੇ ਕੁੜੀ ਤੈ ਲਗ ਗਈ
ਲਕ ਨਾਲ ਲਕੀਰਾ ਕਢਣਗੇ
ਕੀਤੇ ਆਈ ਉੱਤੇ ਜੇ ਮੈਂ ਆਗੀ

ਬਹੁਤ ਵਧੀਆ ਅੰਦਾਜ਼ ਹੈ ਭਾਰਾ ਜੇਆ ਜੋਸ਼ ਹੈ
ਇੱਸ ਸਮੇ ਅੱਗੇ ਵੱਲ ਵੱਧ ਦੀ ਹੋਈ

ਗਲ ਮੇਰੇ ਨਾਲ ਕਰਨੀ ਜੇ
ਇਕ ਗਲ ਖਾਨੇ ਵਿਚ ਪਾ
ਮੇਰੇ ਤੌਰ ਤਰੀਕੇ ਵਖ ਨੇ
ਪਿਹਲਾ ਸਾਰੇ ਸਿੱਖਕੇ
ਹੱਥ ਪਿਛੇ ਅੱਖ ਥੱਲੇ ਤੇ
ਤਿੰਨ ਫੁਟ ਦਾ gap ਬਣਾ
ਤੇ ਬੋਹਤੀ ਉਚੀ ਪਿਚ ਨੀ ਤੂ
ਗਲ base ਦੇ ਵਿਚ ਸੁਣਾ
ਵੇ ਉਂਜ ਕਾਫੀ ਮਿਹੰਗੀ ਮਿਲਦੀ ਏ
ਵੇ ਉਂਜ ਕਾਫੀ ਮਿਹੰਗੀ ਮਿਲਦੀ ਏ
ਤੈਨੂ ਮੁਫਤੀ ਮੇਰੀ ਸਲਾਹ,
ਐਥੇ order ਉਡਰ ਨਈ ਚਲਦੇ
ਕੋਯੀ ਲਿਖਦੇ ਖਾਸ ਤੂ ਬਾਤ
ਮੇਰੇ ਗੁੱਟ ਤੇ ਕਡ਼ਾ ਹੈ ਸੋਨੇ ਦਾ
ਮੈਂ ਕਾਲੇ ਧਾਗੇ ਨਈ ਬਣ ਦੀ
ਮੈਨੂ ਆਦਤ ਗਲ ਮਨੌਣ ਦੀ ਏ,
ਮੈਂ ਕਿਸੇ ਦੀ ਗਲ ਨੂ ਨਈ ਮੰਨ ਦੀ

ਕਯੀ ਕਿਹੰਦੇ ਨੇ ਕੂਦੀ ਫੁਕਰੀ ਏ
ਕਈਆਂ ਨੂ ਵਖਰੀ ਦਿਖਦੀ ਆ
ਕਈਆਂ ਨੂ ਤਕਲੀਫ ਬਡੀ,
ਮੈਂ ਕ੍ਯੋਂ ਗੌਂਦੀ ਕ੍ਯੋ ਲਿਖਦੀ ਆ
ਘਰੇ ਜਿਨਾ ਨੂ ਪੁਛਦਾ ਨਈ ਕੋਯੀ
ਗਿਆਨ ਦੇਣ ਨੂ ਕਾਲੇ ਨੇ
ਜੇਡੀ ਟੱਕਰੀ ਓਨੁ ਪੈ ਗਏ
ਬਿਨਾ ਟਿਕੇਆ
ਟ੍ਰਕ ਤ੍ਰਾਲਾ ਕਿਹਣ ਮੈਨੂ
ਮੇਰੇ ਜ਼ੋਰ ਦੀ ਹਾਮੀ ਭਰਦੇ ਨੇ
ਮਾਨ ਹੁੰਦਾ comparison ਮੇਰਾ
ਸਾਨਾ ਦੇ ਨਾਲ ਕਰਦੇ ਨੇ
ਆ ਕੁੜੀ ਕਿਹੋ ਜਿਹਾ ਲਿਖਦੀ ਆਏ
ਥੋਡੇ ਸੁਣਕੇ ਮਹੂ ਲੜ ਦੇ ਨੇ
ਥੋਡੇ ਵਰਗੇ 3600 ਮੇਰੀ ਜੇਬਾ ਵਿਚੋ
ਝੜਦੇ ਨੇ

Curiosidades sobre la música Reality Check del Simiran Kaur Dhadli

¿Cuándo fue lanzada la canción “Reality Check” por Simiran Kaur Dhadli?
La canción Reality Check fue lanzada en 2021, en el álbum “Reality Check”.
¿Quién compuso la canción “Reality Check” de Simiran Kaur Dhadli?
La canción “Reality Check” de Simiran Kaur Dhadli fue compuesta por SIMIRAN KAUR.

Músicas más populares de Simiran Kaur Dhadli

Otros artistas de Electronic dance music (EDM)