Mere Wala Jatt

Prem Dhillon

ਹਨ ਆਂ ਹਨ ਹਨ
San-B Play This Beat!

ਹੋ Beard ਜੀ ਰਾਖੀ ਫਿਰਦਾ
ਰਾਖੀ Moustache ਨੀ
ਮੈਨੂ ਅਫਵਾਹ ਆਏ ਲਯਾ
ਕਰੇ ਆਪ ਐਸ਼ ਨੀ

ਪੂਛਣ ਜੇ ਕਿੱਤਤੇ ਸੀ ਤੂ
ਇੱਕੋ ਗੱਲ ਕਿਹੰਦਾ ਆ

ਓ ਮੇਰੇ ਵਾਲਾ ਜੱਟ ਨੀ ਕੂਡਿਯੋ
ਚਰਚਾ ਵਿਚ ਰਿਹੰਦਾ ਆ
ਮੇਰੇ ਵਾਲਾ ਜੱਟ ਨੀ ਕੂਡਿਯੋ
ਚਰਚਾ ਵਿਚ ਰਿਹੰਦਾ ਆ

ਸਾਰਾ ਦਿਨ ਰਿਹੰਦਾ ਫਿਰਦਾ
ਘੱਟ ਹੀ ਬੇਹੰਦਾ ਆ
ਮੇਰੇ ਵਾਲਾ ਜੱਟ ਨੀ ਕੂਡਿਯੋ
ਚਰਚਾ ਵਿਚ ਰਿਹੰਦਾ ਆ

ਹੋ Porsche ਚ ਜੱਟ ਦੇ ਕੂਡਿਯੋ
Panamera ਥੱਲੇ ਆ
ਓ ਜਿਥੇ ਕੋਯੀ ਵਾਹ ਨੀ ਚਲਦੀ
ਥਾਣੇ ਵੀ ਚੱਲੇ ਆ

ਫੋਨ ਓ ਭੁੱਲ ਜੁ ਭਵੇਈਂ
ਭੂਲਦਾ ਨਾ ਪਿਸਤੋਲ ਨੀ
ਕਿਹੰਦਾ ਜੋ ਪੂਰੀ ਕਰਦਾ
ਮਾਰੇ ਕਦੇ ਨਾਫਿਲ ਨੀ

ਮੈਂ ਹੀ ਓਹਦਾ ਖਡਾ ਕਰਦੀ
ਓ ਨਾ ਵਰੀ ਲੈਂਦਾ ਆ

ਓ ਮੇਰੇ ਵਾਲਾ ਜੱਟ ਨੀ ਕੂਡਿਯੋ
ਚਰਚਾ ਵਿਚ ਰਿਹੰਦਾ ਆ
ਮੇਰੇ ਵਾਲਾ ਜੱਟ ਨੀ ਕੂਡਿਯੋ
ਚਰਚਾ ਵਿਚ ਰਿਹੰਦਾ ਆ

ਸਾਰਾ ਦਿਨ ਰਿਹੰਦਾ ਫਿਰਦਾ
ਘੱਟ ਹੀ ਬੇਹੰਦਾ ਆ
ਮੇਰੇ ਵਾਲਾ ਜੱਟ ਨੀ ਕੂਡਿਯੋ
ਚਰਚਾ ਵਿਚ ਰਿਹੰਦਾ ਆ

ਓ ਨਿਕਲੇਯਾ ਸਮਨ ਸੁਣੇਯਾ
ਲੱਗੇ ਆਰੋਪ ਕਯੀ
ਜਿੰਨਾ ਨਾਲ ਟੂਰੇਯਾ ਫਿਰਦਾ
ਬੰਦੇ ਸਾਬ ਤੋਪ ਦੇ ਨੀ

ਮਨਤੋਂ ਓ ਰਹੇ ਭਗੌਡ਼ਾ
ਹੁੰਦੀ ਮੈਨੂ ਟੇਨ੍ਸ਼੍ਹਨ ਨੀ
ਓਹਦੇ ਨਾਲ ਚਕਮੀ ਦੂਣੀ
ਹੁੰਦੀ ਹਦੀ Dress Sense ਨੀ

ਗਲਤੀ ਓ ਮੰਨ ਲੂਨ ਭਵੇਈਂ
ਸਾਰੀ ਨਾ ਕਿਹੰਦਾ ਆ

ਓ ਮੇਰੇ ਵਾਲਾ ਜੱਟ ਨੀ ਕੂਡਿਯੋ
ਚਰਚਾ ਵਿਚ ਰਿਹੰਦਾ ਆ
ਮੇਰੇ ਵਾਲਾ ਜੱਟ ਨੀ ਕੂਡਿਯੋ
ਚਰਚਾ ਵਿਚ ਰਿਹੰਦਾ ਆ..

ਹੋ ਜਾਲੀ ਜੀ Nature ਕੂਡਿਯੋ
ਉਂਚਾ ਸੋਹਣਾ ਲੀਨ ਵੀ ਆ
ਅਲ੍ਹਦਾਨ ਦੀ Fantasy ਬਨੇਯਾ
ਦੱਬ ਕੇ ਸ਼ਕੀਂ ਵੀ ਆ

ਓ ਢਿੱਲੋਂ ਤੋਂ ਰਹੀ ਤੂ ਬਚਕੇ
ਪਿਹਲਾਂ ਹੀ Bouncing ਆਏ
ਮਾਝੇ ਆਲੇ ਪੱਟ ਲ ਗਯਾ
ਸੂਰਯ ਦੀ ਬਾਰ੍ਨ ਸੀ ਮੈਂ

ਲੋਕਿ ਓਹਨੂ ਜੀ ਜੀ ਕਰਦੇ
ਓ ਮੈਨੂ ਪੁੱਤ ਕਿਹੰਦਾ ਆ

ਓ ਮੇਰੇ ਵਾਲਾ ਜੱਟ ਨੀ ਕੂਡਿਯੋ
ਚਰਚਾ ਵਿਚ ਰਿਹੰਦਾ ਆ
ਮੇਰੇ ਵਾਲਾ ਜੱਟ ਨੀ ਕੂਡਿਯੋ
ਚਰਚਾ ਵਿਚ ਰਿਹੰਦਾ ਆ

ਸਾਰਾ ਦਿਨ ਰਿਹੰਦਾ ਫਿਰਦਾ
ਘੱਟ ਹੀ ਬੇਹੰਦਾ ਆ
ਮੇਰੇ ਵਾਲਾ ਜੱਟ ਨੀ ਕੂਡਿਯੋ
ਚਰਚਾ ਵਿਚ ਰਿਹੰਦਾ ਆ

ਓ ਸਚੀ ਨੇ ਕਾਪੀ ਕਰਦੇ
ਨਵੇ ਉਥੇ ਵੱਗੇ ਨੀ
ਗੱਲਾਂ ਵਿਚ ਮੌਰੀ ਬੰਦੇ
ਪਿਛੇ ਉਂਝ ਲੱਗੇ ਨੀ
ਫਿਰਦੇ ਆ ਟੱਬਰ ਲੈਕੇ
ਮੇਰਾ ਜੱਟ ਕੱਲਾ ਨੀ
ਹੋ ਬਚੇ ਆ ਬਚੇ ਐਵੇਈਂ
ਮਾਰਦੇ ਗੱਲਾਂ ਨੀ

ਸੁਨੇਯਾ ਨੇ ਧੌਣਾ ਚੌਂਦੇ
ਏ ਕਿਤੋਂ ਧਿਹੰਦਾ ਆ

ਓ ਮੇਰੇ ਵਾਲਾ ਜੱਟ ਨੀ ਕੂਡਿਯੋ
ਚਰਚਾ ਵਿਚ ਰਿਹੰਦਾ ਆ
ਮੇਰੇ ਵਾਲਾ ਜੱਟ ਨੀ ਕੂਡਿਯੋ
ਚਰਚਾ ਵਿਚ ਰਿਹੰਦਾ ਆ

ਸਾਰਾ ਦਿਨ ਰਿਹੰਦਾ ਫਿਰਦਾ
ਘੱਟ ਹੀ ਬੇਹੰਦਾ ਆ
ਮੇਰੇ ਵਾਲਾ ਜੱਟ ਨੀ ਕੂਡਿਯੋ
ਚਰਚਾ ਵਿਚ ਰਿਹੰਦਾ ਆ

ਓ ਮੇਰੇ ਵਾਲਾ ਜੱਟ ਨੀ ਕੂਡਿਯੋ
ਮੇਰੇ ਵਾਲਾ ਜੱਟ ਨੀ ਕੂਡਿਯੋ
ਸਾਰਾ ਦਿਨ ਰਿਹੰਦਾ ਫਿਰਦਾ

Curiosidades sobre la música Mere Wala Jatt del Prem Dhillon

¿Cuándo fue lanzada la canción “Mere Wala Jatt” por Prem Dhillon?
La canción Mere Wala Jatt fue lanzada en 2021, en el álbum “Mere Wala Jatt”.

Músicas más populares de Prem Dhillon

Otros artistas de Dance music