Pyaar Mangdi

Happy Raikoti

ਬਾਕੀ ਸਬ ਕੁਝ ਰਖ ਕੋਲ ਅਪਣੇ
ਤੇਥੋਂ ਮੈਂ ਕੱਲਾ ਪ੍ਯਾਰ ਮੰਗਦੀ
ਬਾਕੀ ਸਬ ਕੁਝ ਰਖ ਕੋਲ ਅਪਣੇ
ਤੇਥੋਂ ਮੈਂ ਕੱਲਾ ਪ੍ਯਾਰ ਮੰਗਦੀ
ਏ ਘਰਬਾਰ ਏ ਪੈਸਾ
ਮੇਰੇ ਲਯੀ ਮਿੱਟੀ ਜੈਸਾ
ਏ ਘਰਬਾਰ ਏ ਪੈਸਾ
ਮੇਰੇ ਲਯੀ ਮਿੱਟੀ ਜੈਸਾ
ਤੇਰੀ shirt ਨਾਲ ਕਰਨੀ ਆਂ match ਵੇ
ਚੁੰਨੀ ਤੂ ਲ ਦੇ ਕਾਲੇ ਰੰਗ ਦੀ
ਬਾਕੀ ਸਬ ਕੁਝ ਰਖ ਕੋਲ ਅਪਣੇ
ਤੇਥੋਂ ਮੈਂ ਕੱਲਾ ਪ੍ਯਾਰ ਮੰਗਦੀ
ਬਾਕੀ ਸਬ ਕੁਝ ਰਖ ਕੋਲ ਅਪਣੇ
ਤੇਥੋਂ ਮੈਂ ਕੱਲਾ ਪ੍ਯਾਰ ਮੰਗਦੀ
ਹੋ ਹੋ ਹੋ ਹੋ
ਹੋ ਹੋ ਹੋ ਹੋ
ਮੇਰੇ ਜ਼ਯਾਦਾ ਵੱਡੇ ਸੁਪਨੇ ਨੀ
ਬਸ time ਤੇ ਘਰ ਆ ਜਾਯਾ ਕਰ
ਬੜੇ ਚਾਹਵਾਂ ਨਾਲ ਬਨੌਣੀ ਆਂ
ਰੋਟੀ ਮੇਰੇ ਨਾਲ ਖਾਯਾ ਕਰ
ਖਾਯਾ ਕਰ
ਮੇਰੇ ਜ਼ਯਾਦਾ ਵੱਡੇ ਸੁਪਨੇ ਨੀ
ਬਸ time ਤੇ ਘਰ ਆ ਜਾਯਾ ਕਰ
ਬੜੇ ਚਾਹਵਾਂ ਨਾਲ ਬਨੌਣੀ ਆਂ
ਰੋਟੀ ਮੇਰੇ ਨਾਲ ਖਾਯਾ ਕਰ
ਖਾਯਾ ਕਰ
ਪਕਾ ਇਕ ਦਿਨ ਦੇਦੇ ਮੈਨੂ week ਚ
ਚਾਹੇ ਇਕ ਦਿਨ ਦੇਦੇ ਮੈਨੂ week ਚ
ਤੈਥੋਂ ਮੈਂ ਕਿਹੜਾ Taj ਮੰਗਦੀ
ਬਾਕੀ ਸਬ ਕੁਝ ਰਖ ਕੋਲ ਅਪਣੇ
ਤੇਥੋਂ ਮੈਂ ਕੱਲਾ ਪ੍ਯਾਰ ਮੰਗਦੀ
ਬਾਕੀ ਸਬ ਕੁਝ ਰਖ ਕੋਲ ਅਪਣੇ
ਤੇਥੋਂ ਮੈਂ ਕੱਲਾ ਪ੍ਯਾਰ ਮੰਗਦੀ

ਹਾਏ ਤਕਦੀ ਹੋਰ ਕੂੜੀ ਜਿਹਾ ਤੈਨੂ
ਹੁੰਦੀ ਆ jealous ਮੈਨੂ
ਮੈਂ ਤਾਂ ਹਾਏ ਮਰਦੀ ਜਾਵਾਂ
ਮੇਰੀ ਕੋਯੀ ਫਿਕਰ ਨੀ ਤੈਨੂ
ਕਿਹੜਾ ਮੈਂ ਹੀਰੇਆਂ ਦੇ ਹਾਰ ਮੰਗਦੀ ਵੇ
ਮੇਰੇ ਲਯੀ ਏ ਜੁੱਤੀ ਮੈਂ ਨਾ car ਮੰਗਦੀ ਵੇ
Happy Raikoti ਇੱਕੋ ਚਾਹੀਦੀ ਆ ਚੀਜ ਵੇ
ਤੇਥੋ ਬਸ ਤੇਰਾ ਕੱਲਾ ਪ੍ਯਾਰ ਮੰਗਦੀ ਵੇ
ਤੈਨੂ ਜਿਸ ਦਿਨ ਦਾ ਮੈਂ ਪਾਯਾ ਵੇ
ਕਦੇ ਮੰਦਿਰ ਵੱਲ ਵੀ ਲੰਗਦੀ ਨੀ
ਰਬ ਕਿਹੰਦਾ ਤੂ ਰੱਬ ਬਣ ਗਯੀ ਏ
ਕੁਝ ਹੋਰ ਮੇਰੇ ਲਯੀ ਤੋਂ ਮੰਗਦੀ ਨੀ
ਤੈਨੂ ਜਿਸ ਦਿਨ ਦਾ ਮੈਂ ਪਾਯਾ ਵੇ
ਕਦੇ ਮੰਦਿਰ ਵੱਲ ਵੀ ਲੰਗਦੀ ਨੀ
ਰਬ ਕਿਹੰਦਾ ਤੂ ਰੱਬ ਬਣ ਗਯੀ ਏ
ਕੁਝ ਹੋਰ ਮੇਰੇ ਲਯੀ ਤੋਂ ਮੰਗਦੀ ਨੀ
Happy Raikoti ਰਖ ਗੱਲ ਲਾ ਕੇ ਵੇ
Happy Raikoti ਰਖ ਗੱਲ ਲਾ ਕੇ ਵੇ
ਮੈਂ ਨਾ ਰਾਣੀ ਹਾਰ ਮੰਗਦੀ
ਹੋ ਹੋ ਹੋ ਹੋ ਹੋ ਹੋ
ਹੋ ਹੋ ਹੋ ਹੋ ਹੋ ਹੋ
ਬਾਕੀ ਸਬ ਕੁਝ ਰਖ ਕੋਲ ਅਪਣੇ
ਤੇਥੋਂ ਮੈਂ ਕੱਲਾ ਪ੍ਯਾਰ ਮੰਗਦੀ

Curiosidades sobre la música Pyaar Mangdi del Jassie Gill

¿Cuándo fue lanzada la canción “Pyaar Mangdi” por Jassie Gill?
La canción Pyaar Mangdi fue lanzada en 2020, en el álbum “Pyaar Mangdi”.
¿Quién compuso la canción “Pyaar Mangdi” de Jassie Gill?
La canción “Pyaar Mangdi” de Jassie Gill fue compuesta por Happy Raikoti.

Músicas más populares de Jassie Gill

Otros artistas de Film score