Alert Kudey

Garry Sandhu

Long time ਬਾਦ ਕਲ ਫੋਨ ਓਹਦਾ ਆਇਆ
ਗੁੱਸੇ ਵਿਚ ਯਾਰਾ ਨੇ ਸੀ ਮੋਟਾ ਪੇਗ ਲਾਇਆ
Long time ਬਾਦ ਕਲ ਫੋਨ ਓਹਦਾ ਆਇਆ
ਗੁੱਸੇ ਵਿਚ ਯਾਰਾ ਨੇ ਸੀ ਮੋਟਾ ਪੇਗ ਲਾਇਆ
ਓਹਨੂ ਪੁਛੇਯਾ ਮੈਂ ਦਸ ਹੁਣ ਕਿਆ ਟੋਲਦੀ…

ਚੁਪ ਕਰਜ਼ਾ ਤੇ ਫੋਨ ਹੁਣ ਕੱਟ ਦੇ
ਮੇਰੇ ਚ ਕੁੜੇ ਦਾਰੂ ਬੋਲਦੀ
ਚੁਪ ਕਰਜ਼ਾ ਤੇ ਫੋਨ ਹੁਣ ਕੱਟ ਦੇ
ਮੇਰੇ ਚ ਕੁੜੇ ਦਾਰੂ ਬੋਲਦੀ
ਚੁਪ ਕਰਜ਼ਾ ਤੇ ਫੋਨ ਹੁਣ ਕੱਟ ਦੇ
ਮੇਰੇ ਚ ਕੁੜੇ (ਦਾਰੂ ਬੋਲਦੀ…)

ਓਏ ਬੀਚ ਤੇ ਚੁਬਰਾ ਸਾਡਾ ਹਂਜੁਆ ਨਾ tag ਆ
ਰੁਡਕੇ ਦਾ ਸੰਧੂ ਹੁਣ ਦਾਰੂ ਜੋਗਾ ਰਿਹ ਗਯਾ
ਮਿੰਨਤਾਂ ਜ਼ਰੂਰ ਕਿੱਤੇ ਹੋਣਗੇ ਰਾਕਾਨੇ
ਐਨੀ ਸ਼ੇਟੀ ਦੱਸ ਕਿਤੋਂ ਭੁਲ੍ਦੇ ਯਾਰਾਨੇ
ਮਿੰਨਤਾਂ ਜ਼ਰੂਰ ਕਿੱਤੇ ਹੋਣਗੇ ਰਾਕਾਨੇ
ਐਨੀ ਸ਼ੇਟੀ ਦੱਸ ਕਿਤੋਂ ਭੁਲ੍ਦੇ ਯਾਰਾਨੇ
ਅੱਲ੍ਡਪੁਣੇ ਦੀ ਯਾਰੀ ਬਡਾ ਰੌਲਦੀ…

ਚੁਪ ਕਰਜ਼ਾ ਤੇ ਫੋਨ ਹੁਣ ਕੱਟ ਦੇ
ਮੇਰੇ ਚ ਕੁੜੇ ਦਾਰੂ ਬੋਲਦੀ
ਚੁਪ ਕਰਜ਼ਾ ਤੇ ਫੋਨ ਹੁਣ ਕੱਟ ਦੇ
ਮੇਰੇ ਚ ਕੁੜੇ ਦਾਰੂ ਬੋਲਦੀ
ਚੁਪ ਕਰਜ਼ਾ ਤੇ ਫੋਨ ਹੁਣ ਕੱਟ ਦੇ
ਮੇਰੇ ਚ ਕੁੜੇ

F U C K ਤੈਨੂ ਇਂਗ੍ਲੀਸ਼ ਗਾਲ ਨੀ
ਸਮਝ ਗਯਾ ਸੀ ਗੈਰੀ ਕੱਲੀ ਕੱਲੀ ਚਾਲ ਨੀ

ਕਰ ਲਾੰਗੇ ਤੇਰੇ ਬਿਨਾ ਸੋਹਣੀਏ ਗੁਜ਼ਾਰਾ
ਪੂਰਾ ਨਾਲੇ ਭਰੇਯਾ ਏ ਚੰਡੀਗੜ੍ਹ ਸਾਰਾ
ਕਰ ਲਾੰਗੇ ਤੇਰੇ ਬਿਨਾ ਸੋਹਣੀਏ ਗੁਜ਼ਾਰਾ
ਪੂਰਾ ਨਾਲੇ ਭਰੇਯਾ ਏ ਚੰਡੀਗੜ੍ਹ ਸਾਰਾ
ਲਾਭ ਲਾੰਗੇ ਕੋਯੀ ਆਂਖਾਂ ਨੂ ਟੋਲਦੀ…

ਚੁਪ ਕਰਜ਼ਾ ਤੇ ਫੋਨ ਹੁਣ ਕੱਟ ਦੇ
ਮੇਰੇ ਚ ਕੁੜੇ ਦਾਰੂ ਬੋਲਦੀ
ਚੁਪ ਕਰਜ਼ਾ ਤੇ ਫੋਨ ਹੁਣ ਕੱਟ ਦੇ
ਮੇਰੇ ਚ ਕੁੜੇ ਦਾਰੂ ਬੋਲਦੀ
ਚੁਪ ਕਰਜ਼ਾ ਤੇ ਫੋਨ ਹੁਣ ਕੱਟ ਦੇ
ਮੇਰੇ ਚ ਕੁੜੇ

ਹਫਤਾ ਕੇ ਬੀਮਾ ਗਾਟੇ ਫਿਰ gym ਜਾਵਾਂਗਾ
ਤੇਰੀ ਯਾਦ ਜੂਝਕਾਰ ਬਾਡੀ ਵੀ ਬਣਾਵਾਂਗਾ
ਤੈਨੂੰ ਕਿੱਦਾਂ ਸਮਝਾਵਾਂ ਹੁੰਨ ਨੋ ਮੋਰੇ ਚਾਵਾਂ
ਡਿਫਰਤ ਹੋ ਗਈਆਂ ਨੇ ਸਾਡੀਆਂ ਏ ਰਾਹਵਾਂ
ਤੈਨੂੰ ਕਿੱਦਾਂ ਸਮਝਾਵਾਂ ਹੁੰਨ ਨੋ ਮੋਰੇ ਚਾਵਾਂ
ਡਿਫਰਤ ਹੋ ਗਈਆਂ ਨੇ ਸਾਡੀਆਂ ਏ ਰਾਹਵਾਂ
ਤੇਰੀ ਹਰ ਇੱਕ ਗੱਲ ਕੰਨੀ ਜ਼ਿਹਰ ਘੋਲਦੀ

ਚੁਪ ਕਰਜ਼ਾ ਤੇ ਫੋਨ ਹੁਣ ਕੱਟ ਦੇ
ਮੇਰੇ ਚ ਕੁੜੇ ਦਾਰੂ ਬੋਲਦੀ
ਚੁਪ ਕਰਜ਼ਾ ਤੇ ਫੋਨ ਹੁਣ ਕੱਟ ਦੇ
ਮੇਰੇ ਚ ਕੁੜੇ ਦਾਰੂ ਬੋਲਦੀ
ਚੁਪ ਕਰਜ਼ਾ ਤੇ ਫੋਨ ਹੁਣ ਕੱਟ ਦੇ
ਮੇਰੇ ਚ ਕੁੜੇ

Curiosidades sobre la música Alert Kudey del Garry Sandhu

¿Cuándo fue lanzada la canción “Alert Kudey” por Garry Sandhu?
La canción Alert Kudey fue lanzada en 2019, en el álbum “Alert Kudey”.

Músicas más populares de Garry Sandhu

Otros artistas de Film score