Hass Hass
Oh, I'm gon' take your breath away
But don't stop runnin' to me
Feel me, and the breeze baby
I'm the ocean, sky in heels, baby (baby)
I'm the forest and the trees, baby
You're the royce and I'm the wheels, baby (baby)
ਤੇਰਾ ਵੀ ਆਏ ਦਿਲ ਸਬ ਜਾਂ ਦਾ
ਤੂ ਜੋ ਮਿਲੀ ਜਾਪੇ ਕੋਈ ਹਾਣ ਦਾ
ਲਾਲ ਹੋਯਾ ਰੰਗ ਆਸਮਾਨ ਦਾ
ਰੂਪ ਜਿਵੇਂ ਨਿਖਰੀ ਰਕਾਨ ਦਾ
ਜਿਥੇ ਜਿਥੇ ਜਾਵੇ ਪੈਰ ਰਖਦੀ
ਸੋਹਣੀਏ ਬਰਫ਼ ਵਾਂਗੂ ਥਾਰੇ ਗਬਰੂ
ਮੰਗ ਲੈ ਜੇ ਦਿਲ ਲੇਨਾ ਚੌਨੀ ਏ
ਹੱਸ ਹੱਸ ਸੂਲੀ ਉੱਤੇ ਚਾੜੇ ਗਬਰੂ
ਮੰਗ ਲੈ ਜੇ ਦਿਲ ਲੇਨਾ ਚੌਨੀ ਏ
ਹੱਸ ਹੱਸ ਸੂਲੀ ਉੱਤੇ ਚਾੜੇ ਗਬਰੂ
Oh, I'm gon' take your breath away
But don't stop runnin' to me
Cause I will hold you, baby
If you're my ocean, I'm your wave
Beach ਉਤੇ ਹੱਥਾਂ ਵਿਚ wine ਨੀ
ਹੋਵੇ ਦੋਵੇ ਪੈਸੇ ਇੱਕੋ rhyme ਨੀ
ਓ ਰੂਪ ਤੇਰਾ ਧੁਪ ਚ ਨਾ ਖੁਰ ਜੇ
ਦੰਦ ਆ ਪਤਾਸੇ ਕਰੇ shine ਨੀ
ਬਾਜਵੇ ਦੀ ਹੋਜਾ ਡੁਬ ਜਾਣੀਏ
ਅਥਰੇ ਦੋਸਾੰਝਾਂਵਾਲੇ ਸਾਰੇ ਗਬਰੂ
ਮੰਗ ਲੈ ਜੇ ਦਿਲ ਲੇਨਾ ਚੌਨੀ ਏ
ਹੱਸ ਹੱਸ ਸੂਲੀ ਉੱਤੇ ਚਾੜੇ ਗਬਰੂ
ਮੰਗ ਲੈ ਜੇ ਦਿਲ ਲੇਨਾ ਚੌਨੀ ਏ
ਹੱਸ ਹੱਸ ਸੂਲੀ ਉੱਤੇ ਚਾੜੇ ਗਬਰੂ
Oh, I'm gon' take your breath away
But don't stop runnin' to me
'Cause I will hold you, baby
If you're my ocean, I'm your wave
ਮੰਗ ਲੈ ਜੇ ਦਿਲ ਲੇਨਾ ਚੌਨੀ ਏ
ਹੱਸ ਹੱਸ ਸੂਲੀ ਉੱਤੇ ਚਾੜੇ ਗਬਰੂ
ਮੰਗ ਲੈ ਜੇ ਦਿਲ ਲੇਨਾ ਚੌਨੀ ਏ
ਹੱਸ ਹੱਸ ਸੂਲੀ ਉੱਤੇ ਚਾੜੇ ਗਬਰੂ
ਦਿਲ ਤੈਨੂੰ ਦੇ ਦਿੱਤਾ ਮੈਂ ਤਾਂ ਸੋਹਣਿਆਂ
ਜਾਨ ਤੇਰੇ ਕਦਮਾ ਚ ਰਖੀ ਹੋਯੀ ਏ
ਮਾਰਨਾ ਮੈਂ ਤੇਰਿਯਾ ਬਾਹਾਂ ਚ ਚੰਨ ਵੇ
ਸੋਹ ਤੇਰੇ ਪਿਆਰ ਦੀ ਮੈਂ ਚੱਕੀ ਹੋਯੀ ਏ