Shera Samb Lai
ਓ ਪਿੰਡ ਟਿਕਦੇ ਨੀ ਪੈਰ ਮੁੱਢੋ ਤੇਲ ਨਾਲ ਵੈਰ
ਓ ਗਰਾਰੀਆ ਦੇ ਪੱਟੇ ਨੀ ਸਾਨੂੰ ਯਾਰੀਆ ਦੀ ਲਹਿਰ(ਯਾਰੀਆ ਦੀ ਲਹਿਰ)
ਓ ਪਿੰਡ ਟਿਕਦੇ ਨੀ ਪੈਰ ਮੁੱਢੋ ਤੇਲ ਨਾਲ ਵੈਰ
ਓ ਗਰਾਰੀਆ ਦੇ ਪੱਟੇ ਨੀ ਸਾਨੂੰ ਯਾਰੀਆ ਦੀ ਲਹਿਰ
ਓ ਆਹੀ ਗੱਲਾਂ ਨੇ ਰਕਾਨ ਮਾਂਜੀ ਆ
ਓ ਆਹੀ ਗੱਲਾਂ ਨੇ ਰਕਾਂਨ ਮਾਂਜੀ ਆ
ਬੈਠੀ ਤੇਰੇ ਨਾਲ ਮਿੱਤਰਾਂ ਦੇ ਵੱਲ ਝਾਕਦੀ
ਓ ਸ਼ੇਰਾ ਸਾਂਭ ਲੈ ਜੇ ਸਾਂਭੀ ਜਾਦੀ ਆ
ਓ ਬੈਠੀ ਤੇਰੇ ਨਾਲ ਮਿੱਤਰਾਂ ਦੇ ਵੱਲ ਝਾਕਦੀ
ਸ਼ੇਰਾ ਸਾਂਭ ਲੈ ਜੇ ਸਾਂਭੀ ਜਾਦੀ ਆ( ਸਾਂਭ ਲੈ ਜੇ ਸਾਂਭੀ ਜਾਦੀ ਆ)
ਬਹੁਤ ਸ਼ੂਗਰੀ ਸੁਬਾਹ ਵਾਲਾ ਰਹੇ ਟਾਲਦੀ
ਹਰੇਕ ਰੰਨ ਮਾੜਾ ਮੋਟਾ ਵੈਲੀ ਭਾਲਦੀ
ਬਹੁਤ ਸ਼ੂਗਰੀ ਸੁਬਾਹ ਆਲਾ ਰਹੇ ਟਾਲਦੀ
ਹਰੇਕ ਰੰਨ ਮਾੜਾ ਮੋਟਾ ਵੈਲੀ ਭਾਲਦੀ
ਝਾਕਣੀ ਏ ਕੌੜ ਕਿਹੜਾ ਕਰ ਜੂ ਗਾ ਚੌੜ
ਪਿੰਡ ਯਾਰ ਦਾ ਭਦੌੜ ਚਾਰੇ ਪਾਸੇ ਮਿੱਤਰਾਂ ਦੀ ਚਾਂਦੀ ਆ
ਬੈਠੀ ਤੇਰੀ ਨਾਲ ਮਿੱਤਰਾਂ ਦ ਵੱਲ ਝਾਕਦੀ
ਓ ਸ਼ੇਰਾ ਸਾਭ ਲੈ ਜੇ ਸਾਂਭੀ ਜਾਦੀ ਆ
ਬੈਠੀ ਤੇਰੇ ਨਾਲ ਮਿੱਤਰਾਂ ਦੇ ਵੱਲ ਝਾਕਦੀ
ਓ ਸ਼ੇਰਾ ਸਾਂਭ ਲੈ ਜੇ ਸਾਂਭੀ ਜਾਂਦੀ ਆ(ਸਾਂਭੀ ਜਾਂਦੀ ਆ)
ਹੋ ਲੁੱਟ ਦੇ ਆ ਬੁੱਲੇ ਨਾ ਬੇਗਾਨੀ ਝਾਕ ਦੇ
ਹਰੇਕ ਨੂੰ ਨੀ ਯਾਰ ਮੇਰੇ ਭਾਬੀ ਆਖਦੇ
ਹੋ ਲੁੱਟ ਦੇ ਆ ਬੁੱਲ੍ਹੇ ਨਾ ਬੇਗਾਨੀ ਝਾਕ ਦੇ
ਹਰੇਕ ਨੂੰ ਨੀ ਯਾਰ ਮੇਰੇ ਭਾਬੀ ਆਖਦੇ
ਕਰਿਆ ਮੈ ਕੱਠ ਚੰਗੇ ਲਗਦੇ ਨੀ ਜੱਟ
ਹੋ ਤੂੰ ਖਹਿੜਾ ਏਹਦਾ ਛੱਡ ਅੱਜ ਜਾਵੇ ਜਿਹੜੀ ਚਲ ਜਾਦੀ ਆ(ਚਲ ਜਾਦੀ ਆ)
ਹੋ ਬੈਠੀ ਤੇਰੇ ਨਾਲ ਮਿੱਤਰਾਂ ਦੇ ਵੱਲ ਝਾਕਦੀ
ਓ ਸ਼ੇਰਾ ਸਾਭ ਲੈ ਜੇ ਸਾਂਭੀ ਜਾਂਦੀ ਆ
ਬੈਠੀ ਤੇਰੇ ਨਾਲ ਮਿੱਤਰਾਂ ਦੇ ਵੱਲ ਝਾਕਦੀ
ਓ ਸ਼ੇਰਾ ਸਾਂਭ ਲੈ ਜੇ ਸਾਂਭੀ ਜਾਂਦੀ ਆ
hundal on the beat hundal on the beat
ਬੈਠੀ ਤੇਰੇ ਨਾਲ
ਸ਼ੇਰਾ ਸਾਂਭ ਲੈ ਜੇ
ਬੈਠੀ ਤੇਰੇ ਨਾਲ ਤੇਰੇ ਨਾਲ
ਸ਼ੇਰਾ ਸਾਂਭ ਲੈ ਜੇ