Prahune

Prem Dhillon

ਪ੍ਰੇਮ ਨਾਮ ਹੈ ਮੇਰਾ ਪ੍ਰੇਮ

ਹੋ ਮੇਤੋਂ ਵਧ ਮੇਰੀ ਕੁੜੇ ਸ਼ਵੀ ਨੂ ਏ ਚਾਹ
ਆਜਾ ਆਜਾ ਨਾਲ ਬੇਹਿਕੇ ਗੇੜੇ ਮੇਰੇ ਲਾ
ਕੁੱਤੇ ਬਿਲੇ ਰੱਖਾਂ ਮੈਂ ਵੀ gun point ਤੇ
Chill ਮਾਰ ਤੂ ਵੀ ਕੁਦੇ ਛਡ ਪਰਵਾਹ
ਹੋ ਬਣੂ ਮੈਂ ਹੀ ਆ ਪ੍ਰਾਹੁਣਾ ਨਹੀਓ ਹਥ ਕਿਸੇ ਪੌਣਾ
ਬਣੂ ਮੈਂ ਪਰਹੁਣਾ ਨਹੀਓ ਹਥ ਕਿਸੇ ਪੌਣਾ
ਗਲ ਹੋ ਚੁੱਕੀ ਆ!

ਗੱਡੀ ਪਿਹਿਲੋਂ ਓਹ੍ਨਾ ਦੀ ਹਵੇਲੀ ਵਲ ਮੋਡ ਲੈ !

ਓ ਮੁੱਕੀ ਆ ਮੁੱਕੀ ਆ ਗਲ ਮੁੱਕੀ ਆ
ਨੀ ਤੈਨੂ ਯਾਰ ਨੇ ਵਿਆਹੁਣਾ ਗਲ ਮੁੱਕੀ ਆ
ਦੁੱਕੀ ਆ ਦੁੱਕੀ ਆ ਬੰਦੇ ਦੁੱਕੀ ਆ
ਨੀ ਜਿਹੜੇ ਨਾਲ ਮੇਰੇ ਖੈਂਦੇ ਬੰਦੇ ਦੁੱਕੀ ਆ
ਓ ਮੁੱਕੀ ਆ ਮੁੱਕੀ ਆ ਗਲ ਮੁੱਕੀ ਆ,
ਨੀ ਤੈਨੂ ਯਾਰ ਨੇ ਵਿਆਹੁਣਾ ਗਲ ਮੁੱਕੀ ਆ,
ਦੁੱਕੀ ਆ ਦੁੱਕੀ ਆ ਬੰਦੇ ਦੁੱਕੀ ਆ,
ਨੀ ਜਿਹੜੇ ਨਾਲ ਮੇਰੇ ਖੈਂਦੇ ਬੰਦੇ ਦੁੱਕੀ ਆ

ਲਓ ਬਈ ਕੁੱਟ ਪੈਣ ਦਾ ਪੂਰਾ ਪੂਰਾ ਪ੍ਰੋਗ੍ਰਾਮ ਬਣ ਗਯਾ ਅੱਜ
ਹੁਣ ਹੌੂਗੀ ਐਥੇ ਓਏ ਲਾ-ਲਾ-ਲਾ-ਲਾ

San B, Play This Beat!

ਓ ਫੋਟੋ-ਆਂ ਚ ਵੈਲੀ ਬਣਦੇ ਨਵਾਬੀ ਨੀ
ਕੂਡਿਆ ਨਾਲ ਬੇਹਿਕੇ ਖੇਡ ਦੇ ਆ ਭਾਬੀ ਨੀ
ਮੇਰੇ ਕੋਲੋਂ ਚਾਲੂ ਕ੍ਯੂਂ ਮੈਂ ਦਵਾਂ ਤੋਲੇ ਨੀ
ਤੇਰਾ ਯਾਰ ਬਾਜੀ ਪੌਣਾ ਤੇ ਕੁਦੇ ਗੋਲੇ ਨੀ (ਦੁੱਕੀ ਬੰਦਾ ਯਾਰ ਤੂ ਦੁੱਕੀ)
ਓ ਸੁਰਾਂ ਨਿਵੇਯਾ ਚ ਗੌਂਦੇ ਪੇਚੇ ਮਿਤਰਾਂ ਨਾਲ ਪੌਂਦੇ
ਨਿਵੇਯਾ ਚ ਗੌਂਦੇ ਪੇਚੇ ਮਿਤਰਾਂ ਨਾਲ ਪੌਂਦੇ
ਸਾਲੇ ਮੂਤੀ ਆ, ਹੋ!
ਓ ਮੁੱਕੀ ਆ ਮੁੱਕੀ ਆ ਗਲ ਮੁੱਕੀ ਆ
ਨੀ ਤੈਨੂ ਯਾਰ ਨੇ ਵਿਆਹੁਣਾ ਗਲ ਮੁੱਕੀ ਆ
ਦੁੱਕੀ ਆ ਦੁੱਕੀ ਆ ਬੰਦੇ ਦੁੱਕੀ ਆ
ਨੀ ਜਿਹੜੇ ਨਾਲ ਮੇਰੇ ਖੈਂਦੇ ਬੰਦੇ ਦੁੱਕੀ ਆ
ਦੁੱਕੀ ਆ ਦੁੱਕੀ ਆ ਬੰਦੇ ਦੁੱਕੀ ਆ
ਓ ਮਾਝੇ ਨੂ ਬਿਲਾਂਗ ਤਾਂ ਹੀ ਕਮ wrong ਨੀ
ਮਿਠੇ ਮਿਠੇ ਨਹੀਓ ਸਾਰੇ ਗਾਂਗ ਸਾਂਗ ਨੀ
ਦਰਾਂ ਵਿਚ ਬਾਜੀ ਦਾ ਨਾ ਕੀਤਾ ਨਾਕ ਨੀ
ਮੇਰੀ ਵੇਲਿਆ ਦੇ ਵਾਲੀ ਤੇਰੀ cat walk ਨੀ

ਬਡੀ ਗਲ੍ਟ ਜਵਾਨ ਹੋਯੀ ਏ

ਓ ਸ਼ੇ ਜੀ ਕਰੌਂਦੇ ਐਵੇਂ ਇਨਸਟਾ ਤੇ ਸ਼ੌਂਦੇ
ਸ਼ੇ ਜੀ ਕਰੌਂਦੇ ਐਵੇਂ ਇਨਸਟਾ ਤੇ ਸ਼ੌਂਦੇ
ਨੰਗ ਤੂਤੀ ਆ!

ਬਚੇ ਜੇ ਜਾਓ ਖੇਡੇ ਮੱਲੋ ਪੁੱਤ ਮੇਰੇ

ਓ ਮੁੱਕੀ ਆ ਮੁੱਕੀ ਆ ਗਲ ਮੁੱਕੀ ਆ,
ਨੀ ਤੈਨੂ ਯਾਰ ਨੇ ਵਿਆਹੁਣਾ ਗਲ ਮੁੱਕੀ ਆ,
ਓ ਦੁੱਕੀ ਆ ਦੁੱਕੀ ਆ ਬੰਦੇ ਦੁੱਕੀ ਆ,
ਨੀ ਜਿਹੜੇ ਨਾਲ ਮੇਰੇ ਖੈਂਦੇ ਬੰਦੇ ਦੁੱਕੀ ਆ
ਦੁੱਕੀ ਆ ਦੁੱਕੀ ਆ ਬੰਦੇ ਦੁੱਕੀ

ਓਏ ਹੁਣ ਕਿਹਦਾ ਆ ਗੇਯਾ ਤੇਰਾ ਬਈ
ਹਾਲੇ ਟਾਇਮ ਨੀ ਹੋਆ ਮਿਠੇਯਾ

ਓ ਜਿਹੜੇ ਕਰਦੇ ਆ ਦਾਵੇ ਸ਼ੇਰਾ ਅਲੀ ਚਾਲ ਦੇ
ਫੋਨ ਬੰਦ ਕਰ ਜਾਂਦੇ ਇਕੋ ਕਾਲ ਤੇ
ਓ ਦ੍ਰਿਵੇਰਯ ਲਾਇਸੇਨ੍ਸ ਹਾਲੇ ਕਲ ਬਣੇ ਏ
ਫਿਰਦੇ ਪ੍ਰਾਹੁਣੇ ਨਾਲ ਵੈਰ ਭਾਲ੍ਦੇ

ਮੈਂ ਠੀਕ ਆਖੇਯਾ ਏ ਨਾ ਕਟਰਾ ਬਿਲ੍ਕੁਲ

ਸਾਲੇ ਝਾਕਦੇ ਸੀ ਪੁਠੇ ਨੀ ਕ੍ਲਬ ਵਿਚ ਕੁੱਤੇ
ਝਾਕਦੇ ਸੀ ਪੁਠੇ ਨੀ ਕ੍ਲਬ ਵਿਚ ਕੁੱਤੇ
ਫਿਰਿ ਮੁੱਕੀ ਆ,

ਓ ਮੁੱਕੀ ਆ ਮੁੱਕੀ ਆ ਗਲ ਮੁੱਕੀ ਆ,
ਨੀ ਤੈਨੂ ਯਾਰ ਨੇ ਵਿਆਹੁਣਾ ਗਲ ਮੁੱਕੀ ਆ,
ਦੁੱਕੀ ਆ ਦੁੱਕੀ ਆ ਬੰਦੇ ਦੁੱਕੀ ਆ
ਨੀ ਜਿਹੜੇ ਨਾਲ ਮੇਰੇ ਖੈਂਦੇ ਬੰਦੇ ਦੁੱਕੀ ਆ
ਓ ਮੁੱਕੀ ਆ ਮੁੱਕੀ ਆ ਗਲ ਮੁੱਕੀ ਆ,
ਨੀ ਤੈਨੂ ਯਾਰ ਨੇ ਵਿਆਹੁਣਾ ਗਲ ਮੁੱਕੀ ਆ,
ਦੁੱਕੀ ਆ ਦੁੱਕੀ ਆ ਬੰਦੇ ਦੁੱਕੀ ਆ,
ਨੀ ਜਿਹੜੇ ਨਾਲ ਮੇਰੇ ਖੈਂਦੇ ਬੰਦੇ ਦੁੱਕੀ ਆ

ਲਓ ਬਈ ਕੁੱਟ ਪੈਣ ਦਾ ਪੂਰਾ ਪੂਰਾ ਪ੍ਰੋਗ੍ਰਾਮ ਬਣ ਗਯਾ ਅੱਜ
ਹੁਣ ਹੌੂਗੀ ਐਥੇ ਓਏ ਲਾ-ਲਾ-ਲਾ-ਲਾ

San B, Play This Beat!

ਸਾਡੇ ਪ੍ਯਾਰ ਦੀ ਗਵਾਹੀ ਜਗ ਭਾਰੂ ਹਰ ਤਾਂ
ਨੂਰੀ ਭਾਭੀ ਦਾ ਜੋ ਪ੍ਯਾਰ ਸਰਦੂਲ ਭਾਈ ਨਾਲ
ਹੋ ਕਰਦੀ ਕਿਯੂ ਵਾਰੀ ਅਮੇਰਿਕਾ ਵਾਲ਼ੀਏ
ਤੇਰਾ same ਓ ਮੈਂ ਲਿਖ ਦੌ ਸਫ਼ੈਦੇਆ ਤੇ ਨਾਮ
ਮਾਝੇ ਮਾਲਵੇ ਦੇ ਸਾਂ ਬਿਲੋ ਢਿੱਲੋਂ ਨਾਲੇ ਮਾਨ
ਮਾਝੇ ਮਾਲਵੇ ਦੇ ਸਾਂ ਬਿਲੋ ਢਿੱਲੋਂ ਨਾਲੇ ਮਾਨ
ਪੌਂਦੇ ਖੁਟੀ ਆ

ਓ ਮੁੱਕੀ ਆ ਮੁੱਕੀ ਆ ਗਲ ਮੁੱਕੀ ਆ,
ਨੀ ਤੈਨੂ ਯਾਰ ਨੇ ਵਿਆਹੁਣਾ ਗਲ ਮੁੱਕੀ ਆ,
ਓ ਦੁੱਕੀ ਆ ਦੁੱਕੀ ਆ ਬੰਦੇ ਦੁੱਕੀ ਆ,
ਨੀ ਜਿਹੜੇ ਨਾਲ ਮੇਰੇ ਖੈਂਦੇ ਬੰਦੇ ਦੁੱਕੀ ਆ
ਓ ਮੁੱਕੀ ਆ ਮੁੱਕੀ ਆ ਗਲ ਮੁੱਕੀ ਆ ਨੀ

ਹੋ ਡਰ੍ਦੇ ਲਗਓਡ ਕੱਤੀ ਕਰੀ ਫਿਰਦੇ
ਨੀ ਮੈਂ ਜਾਂਦਾ ਜਿਨਾ ਨਾਲ ਗਡੀ ਭਾਰੀ ਫਿਰਦੇ
ਓ ਅੱਜ ਜਾਂਦੇ ਫਿਰੇ ਨੀ ਡ੍ਰਾਯਿਂਗ ਰੂਮ-ਆਂ ਚ
ਓ ਯਾਰ ਅਧੇ ਆ ਟਰਾਂਟੋ ਅਧੇ ਸਰੇ ਫਿਰਦੇ
ਓ ਤੀਜੇ ਦਿਨ ਪਡਵੌਂਦੇ ਜਿਹਦਾ ਘਰੋਂ ਪਾਕੇ ਔਂਦੇ
ਦਿਨ ਪਡਵੌਂਦੇ ਜਿਹਦਾ ਘਰੋਂ ਪਾਕੇ ਔਂਦੇ
ਮੰਗਵਾ Gucci ਆ

ਓ ਮੁੱਕੀ ਆ ਮੁੱਕੀ ਆ ਗਲ ਮੁੱਕੀ ਆ,
ਨੀ ਤੈਨੂ ਯਾਰ ਨੇ ਵਿਆਹੁਣਾ ਗਲ ਮੁੱਕੀ ਆ,
ਓ ਦੁੱਕੀ ਆ ਦੁੱਕੀ ਆ ਬੰਦੇ ਦੁੱਕੀ ਆ,
ਨੀ ਜਿਹੜੇ ਨਾਲ ਮੇਰੇ ਖੈਂਦੇ ਬੰਦੇ ਦੁੱਕੀ ਆ
ਮੁੱਕੀ ਆ ਮੁੱਕੀ ਆ ਗਲ,

ਓ ਕਲ ਦੇ ਕਟੁਰੇ ਖੁਟ ਪੱਟ ਬੰਦੇ
ਬਦਲਕੇ ਗੋਤ-ਆਂ ਐਵੇਂ ਜੱਟ ਬੰਦੇ
ਜਿਹਦੇ ਸਾਲੇ ਨੂ ਕਰੇ ਕੁਤੀਯਾਂ ਨਾ ਪੂਛਣ
ਓ ਸੁਨੇਆ ਗੀਤਾਂ ਚ ਦੱਤ ਪੱਟ ਬਣ'ਦੇ
ਹੋ ਗੈਲੀ ਬਾਟੀ ਜੋ ਸ੍ਟਾਰ ਸਾਲੇ ਟਾਫੇਆ ਦੇ ਯਾਰ
ਗੈਲੀ ਜੋ ਸ੍ਟਾਰ ਸਾਲੇ ਟਾਫੇਆ ਦੇ ਯਾਰ
ਫਿਰਨੀ ਜੁਟੀ ਆ

ਓ ਮੁੱਕੀ ਆ ਮੁੱਕੀ ਆ ਗਲ ਮੁੱਕੀ ਆ,
ਨੀ ਤੈਨੂ ਯਾਰ ਨੇ ਵਿਆਹੁਣਾ ਗਲ ਮੁੱਕੀ ਆ,
ਓ ਦੁੱਕੀ ਆ ਦੁੱਕੀ ਆ ਬੰਦੇ ਦੁੱਕੀ ਆ,
ਨੀ ਜਿਹੜੇ ਨਾਲ ਮੇਰੇ ਖੈਂਦੇ ਬੰਦੇ ਦੁੱਕੀ ਆ
ਓ ਮੁੱਕੀ ਆ ਮੁੱਕੀ ਆ ਗਲ ਮੁੱਕੀ ਆ,
ਨੀ ਤੈਨੂ ਯਾਰ ਨੇ ਵਿਆਹੁਣਾ ਗਲ ਮੁੱਕੀ ਆ,
ਓ ਦੁੱਕੀ ਆ ਦੁੱਕੀ ਆ ਬੰਦੇ ਦੁੱਕੀ ਆ,
ਨੀ ਜਿਹੜੇ ਨਾਲ ਮੇਰੇ ਖੈਂਦੇ ਬੰਦੇ ਦੁੱਕੀ ਆ

Curiosidades sobre la música Prahune del Amrit Maan

¿Cuándo fue lanzada la canción “Prahune” por Amrit Maan?
La canción Prahune fue lanzada en 2021, en el álbum “Prahune”.
¿Quién compuso la canción “Prahune” de Amrit Maan?
La canción “Prahune” de Amrit Maan fue compuesta por Prem Dhillon.

Músicas más populares de Amrit Maan

Otros artistas de Dance music